ETV Bharat / state

ਕਿਸਾਨਾਂ ਨੇ ਫਿਰ ਘੇਰਿਆ ਬੀਜੇਪੀ ਦਾ ਵੱਡਾ ਲੀਡਰ !

author img

By

Published : Sep 20, 2021, 6:10 PM IST

Updated : Sep 20, 2021, 6:26 PM IST

ਗੁਰਦੁਆਰਾ ਨਾਨਕਸਰ (Gurdwara Nanaksar) ਵਿਖੇ ਅਚਾਨਕ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਵਿਜੈ ਸਾਂਪਲਾ (Former Minister Vijay Sampla) ਨੇ ਦੱਸਿਆ ਕਿ ਉਨ੍ਹਾਂ ਦਾ ਇਹ ਪ੍ਰੋਗਰਾਮ ਕੋਈ ਰਾਜਨੀਤਿਕ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਇੱਥੇ ਆਏ ਹਨ।

ਕਿਸਾਨਾਂ ਨੇ ਫਿਰ ਘੇਰਿਆ ਬੀਜੇਪੀ ਦਾ ਵੱਡੀ ਲੀਡਰ...

ਜਗਰਾਓਂ: ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਪੰਜਾਬ ਵਿੱਚ ਕਿਸਾਨਾਂ (FARMERS) ਵੱਲੋਂ ਬੀਜੇਪੀ (BJP) ਦੇ ਲੀਡਰਾਂ ਦਾ ਘਿਰਾਓ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਬੀਜੇਪੀ (BJP) ਦੇ ਲੀਡਰਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋ ਦੇ ਰਹੇ ਉੱਥੇ ਹੀ ਕਿਸਾਨਾਂ (FARMERS) ਵੱਲੋਂ ਹੁਣ ਬੀਜੇਪੀ ਲੀਡਰਾਂ ਦਾ ਧਾਰਮਿਕ ਸਥਾਨਾਂ ‘ਤੇ ਆਉਣ ਨੂੰ ਲੈਕੇ ਵੀ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਲਾਇਲ ਗੁਰਦੁਆਰਾ ਨਾਨਕਸਰ ਤੋਂ ਦੇਖਣ ਨੂੰ ਮਿਲੀ। ਗੁਰਦੁਆਰਾ ਸਾਹਿਬ ਪਹੁੰਚੇ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ (Former Punjab BJP president Vijay Sampla) ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਅਤੇ ਕਿਸਾਨਾਂ ਵੱਲੋਂ ਵਿਜੇ ਸਾਂਪਲਾ ਤੇ ਕੇਂਦਰ ਸਰਕਾਰ (Central Government) ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ।

ਗੁਰਦੁਆਰਾ ਨਾਨਕਸਰ (Gurdwara Nanaksar) ਵਿਖੇ ਅਚਾਨਕ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਵਿਜੈ ਸਾਂਪਲਾ (Former Minister Vijay Sampla) ਨੇ ਦੱਸਿਆ ਕਿ ਉਨ੍ਹਾਂ ਦਾ ਇਹ ਪ੍ਰੋਗਰਾਮ ਕੋਈ ਰਾਜਨੀਤਿਕ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਇੱਥੇ ਆਏ ਹਨ।

ਇਸ ਮੌਕੇ ਵਿਜੈ ਸਾਂਪਲਾ (Vijay Sampla) ਕਿਸਾਨਾਂ ਦੇ ਮੁੱਦਿਆ ਤੋਂ ਭੱਜਦੇ ਨਜ਼ਰ ਆਏ। ਪੱਤਰਕਾਰ ਵੱਲੋਂ ਖੇਤੀ ਕਾਨੂੰਨਾਂ ‘ਤੇ ਕੀਤੇ ਸਵਾਲਾਂ ਦਾ ਵਿਜੈ ਸਾਂਪਲਾ (Vijay Sampla) ਵੱਲੋਂ ਕਈ ਉੱਤਰ ਨਹੀਂ ਦਿੱਤਾ ਗਿਆ ਹੈ। ਸਗੋਂ ਚੁੱਪ ਕਰਕੇ ਅੱਗੇ ਵੱਲ ਨੂੰ ਤੁਰ ਪਏ।

ਉਧਰ ਵਿਜੈ ਸਾਂਪਲਾ (Vijay Sampla) ਦੇ ਗੁਰਦੁਆਰਾ ਨਾਨਕਸਰ ਪਹੁੰਣ ਦੀ ਖ਼ਬਰ ਮਿਲਣ ਤੋਂ ਬਾਅਦ ਇੱਥੇ ਵੱਡੀ ਗਿਣਤੀ ਵਿੱਚ ਕਿਸਾਨ ਇੱਕਠੇ ਹੋ ਗਏ। ਜਿਸ ਤੋਂ ਬਾਅਦ ਕਿਸਾਨਾਂ (FARMERS) ਨੇ ਖੇਤੀ ਕਾਨੂੰਨਾਂ (Agricultural laws) ਦੇ ਵਿਰੋਧ ਵਿੱਚ ਵਿਜੈ ਸਾਂਪਲਾ ਤੇ ਕੇਂਦਰ ਸਰਕਾਰ (Central Government) ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਜਗਰਾਓਂ ਦੇ ਆਲਾ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਖੁਦ ਪਹੁੰਚੇ ਹੋਏ ਸਨ, ਪਰ ਇਸ ਦੇ ਬਾਵਜ਼ੂਦ ਵੀ ਕਿਸਾਨਾਂ ਨੇ ਬੀਜੇਪੀ ਦੇ ਆਗੂ ਵਿਜੈ ਸਾਂਪਲਾ ਦੇ ਵਿਰੋਧ ਤੋਂ ਪਿਛਲੇ ਨਹੀਂ ਹਟੇ। ਜਿਸ ਕਰਕੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੀ ਗਈ।

ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ (Central Government) ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਪੰਜਾਬ ਵਿੱਚ ਬੀਜੇਪੀ ਆਗੂਆਂ ਦਾ ਘਿਰਾਓ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ:ਰੁਜ਼ਗਾਰ ਮੇਲੇ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ

Last Updated : Sep 20, 2021, 6:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.