ETV Bharat / state

ਦਾਖਾ ਸੀਟ 'ਤੇ ਕੈਪਟਨ ਸੰਧੂ ਦੀ ਜਿੱਤ ਲਈ ਪੂਰਾ ਪਰਿਵਾਰ ਪੱਬਾਂ ਭਾਰ - ਵਿਧਾਨ ਸਭਾ ਹਲਕਾ ਦਾਖਾ

ਕੈਪਟਨ ਸੰਧੂ ਦੀ ਜਿੱਤ ਪੱਕੀ ਕਰਨ ਵਾਸਤੇ ਹੁਣ ਉਨ੍ਹਾਂ ਦਾ ਪੂਰਾ ਪਰਿਵਾਰ ਚੋਣ ਆਖੜੇ 'ਚ ਪ੍ਰਚਾਰ ਲਈ ਉਤਰ ਚੁੱਕਾ ਹੈ । ਉਨ੍ਹਾਂ ਧਰਮ ਪਤਨੀ ਅਤੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਰਵਨੀਤ ਬਿੱਟੂ ਦੀ ਮਾਤਾ ਵੀ ਕੈਪਟਨ ਲਈ ਚੋਣ ਪ੍ਰਚਾਰ ਕਰ ਰਹੇ ਹਨ।

ਫ਼ੋੋਟੋ
author img

By

Published : Oct 18, 2019, 3:57 PM IST

ਲੁਧਿਆਣਾ: ਮੁੱਲਾਂਪੁਰ ਦਾਖਾ ਸੀਟ ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਜਿਸ ਲਈ ਉਹ ਪੂਰੀ ਤਾਕਤ ਆਪੋ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਲਾ ਰਹੇ ਹਨ। ਮਹਿਲਾ ਕਾਂਗਰਸ ਵੱਲੋਂ ਮੁੱਲਾਂਪੁਰ 'ਚ ਉਮੀਦਵਾਰ ਸੰਦੀਪ ਸੰਧੂ ਦੇ ਹੱਕ 'ਚ ਵੋਟਾਂ ਮੰਗੀਆਂ ਗਈਆਂ ਇਸ ਦੌਰਾਨ ਕੈਪਟਨ ਸੰਦੀਪ ਸੰਧੂ ਦੀ ਧਰਮ ਪਤਨੀ ਅਤੇ ਰਵਨੀਤ ਬਿੱਟੂ ਦੀ ਮਾਤਾ ਜੀ ਵੀ ਮੌਜੂਦ ਸਨ।

ਵੀਡੀਓ

ਕੈਪਟਨ ਸੰਦੀਪ ਸੰਧੂ ਦੀ ਪਤਨੀ ਨੇ ਦੱਸਿਆ ਕਿ ਮਹਿਲਾ ਕਾਂਗਰਸ ਵਰਕਰਾਂ ਕੈਪਟਨ ਸੰਦੀਪ ਸੰਧੂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਦੀਪ ਸੰਧੂ ਕੋਈ ਬਾਹਰੀ ਉਮੀਦਵਾਰ ਨਹੀਂ ਸਗੋਂ ਉਨ੍ਹਾਂ ਨੇ ਆਪਣੀ ਸਾਰੀ ਪੜ੍ਹਾਈ ਪੰਜਾਬ 'ਚ ਕੀਤੀ ਹੈ।

ਇਹ ਵੀ ਪੜ੍ਹੋਂ: ਰਵਿਦਾਸ ਮੰਦਿਰ ਢਾਹੁਣ ਦਾ ਮਾਮਲਾ: ਤੁਗਲਕਾਬਾਦ ਵਿੱਚ ਹੀ ਬਣੇਗਾ ਰਵਿਦਾਸ ਮੰਦਿਰ

ਦੂਜੇ ਪਾਸੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਦੀ ਮਾਤਾ ਵੀ ਸੰਦੀਪ ਸੰਧੂ ਦੇ ਹੱਕ 'ਚ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਨੇ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਜਿਵੇਂ ਸੰਸਦ ਬਿੱਟੂ ਨੂੰ ਲੋਕਾਂ ਦਾ ਪਿਆਰ ਮਿਲਿਆ ਉਹ ਹੀ ਇਕ ਸੰਦੀਪ ਸੰਧੂ ਨੂੰ ਵੀ ਪਿਆਰ ਮਿਲੇਗਾ ਅਤੇ ਉਹ ਵੱਡੀ ਜਿੱਤ ਹਾਸਲ ਕਰਨਗੇ।

Intro:Hl.. ਕੈਪਟਨ ਸੰਧੂ ਦੀ ਧਰਮ ਪਤਨੀ ਅਤੇ ਰਵਨੀਤ ਬਿੱਟੂ ਦੀ ਇਹ ਮਾਤਾ ਵੀ ਉੱਤਰੀ ਚੋਣ ਪ੍ਰਚਾਰ ਚ.

Anchor..ਮੁੱਲਾਂਪੁਰ ਦਾਖਾ ਸੀਟ ਹਰ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਜਿਸ ਲਈ ਉਹ ਪੂਰੀ ਤਾਕਤ ਆਪੋ ਆਪਣੇ ਉਮੀਦਵਾਰ ਨੂੰ ਜਿਤਾਉਣ ਚ ਲਾ ਰਹੇ ਨੇ..ਅੱਜ ਮਹਿਲਾ ਕਾਂਗਰਸ ਵੱਲੋਂ ਮੁੱਲਾਂਪੁਰ ਚ ਉਮੀਦਵਾਰ ਸੰਦੀਪ ਸੰਧੂ ਦੇ ਹੱਕ ਚ ਵੋਟਾਂ ਮੰਗੀਆਂ ਗਈਆਂ ਇਸ ਦੌਰਾਨ ਕੈਪਟਨ ਸੰਦੀਪ ਸੰਧੂ ਦੀ ਧਰਮ ਪਤਨੀ ਅਤੇ ਰਵਨੀਤ ਬਿੱਟੂ ਦੀ ਮਾਤਾ ਜੀ ਵੀ ਮੌਜੂਦ ਰਹੇ..

Body:Vo..1 ਕੈਪਟਨ ਸੰਦੀਪ ਸੰਧੂ ਦੀ ਧਰਮਪਤਨੀ ਨੇ ਦੱਸਿਆ ਕਿ ਮਹਿਲਾ ਕਾਂਗਰਸ ਵਰਕਰਾਂ ਕੈਪਟਨ ਸੰਦੀਪ ਸੰਧੂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਉਨ੍ਹਾਂ ਕਿਹਾ ਕਿ ਸੰਦੀਪ ਸੰਧੂ ਕੋਈ ਬਾਹਰੀ ਉਮੀਦਵਾਰ ਨਹੀਂ ਸਗੋਂ ਉਨ੍ਹਾਂ ਨੇ ਆਪਣੀ ਸਾਰੀ ਪੜ੍ਹਾਈ ਪੰਜਾਬ ਚ ਕੀਤੀ ਹੈ ਜਦੋਂ ਕਿ ਬਾਕੀ ਉਮੀਦਵਾਰ ਬਾਹਰੋਂ ਪੜ੍ਹ ਕੇ ਆਉਂਦੇ ਨੇ...ਕੈਪਟਨ ਸੰਦੀਪ ਸੰਧੂ ਦੀ ਪਤਨੀ ਨੇ ਕਿਹਾ ਕਿ ਅੱਜ ਪਾਰਟੀ ਦੀ ਮਹਿਲਾ ਵਿੰਗ ਦੇ ਕਤਲ ਹੋਣ ਨਾਲ ਕੈਪਟਨ ਸੰਦੀਪ ਸੰਧੂ ਦੇ ਪ੍ਰਚਾਰ ਚ ਹੋਰ ਸ਼ਕਤੀ ਮਿਲੇਗੀ..

Byte..ਦੀਪਾਲੀ ਪੁਰੀ, ਕੈਪਟਨ ਸੰਦੀਪ ਸੰਧੂ ਦੀ ਪਤਨੀ

Vo...2 ਉਧਰ ਦੂਜੇ ਪਾਸੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਦੀ ਮਾਤਾ ਵੀ ਸੰਦੀਪ ਸੰਧੂ ਦੇ ਹੱਕ ਚ ਪ੍ਰਚਾਰ ਕਰ ਰਹੇ ਨੇ ਉਨ੍ਹਾਂ ਨੇ ਖਾਸ ਗੱਲਬਾਤ ਕਰਦਿਆਂ ਦੱਸਿਆ ਕਿ ਜਿਵੇਂ ਸੰਸਦ ਬਿੱਟੂ ਨੂੰ ਲੋਕਾਂ ਦਾ ਪਿਆਰ ਮਿਲਿਆ ਉਹ ਹੀ ਇਕ ਸੰਦੀਪ ਸੰਧੂ ਨੂੰ ਵੀ ਪਿਆਰ ਮਿਲੇਗਾ ਅਤੇ ਉਹ ਵੱਡੀ ਜਿੱਤ ਹਾਸਿਲ ਕਰਨਗੇ..

Byte...ਜਸਬੀਰ ਕੌਰ, ਮਾਤਾ ਸੰਸਦ ਰਵਨੀਤ ਬਿੱਟੂ

P2C..

Conclusion:Clozing...ਸੋ ਜਿੱਥੇ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੇ ਹੱਕ ਚ ਪ੍ਰਚਾਰ ਕਰ ਰਹੇ ਨੇ ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਆਪਣੇ ਘਰ ਦੇ ਮੈਂਬਰਾਂ ਲਈ ਵੋਟਾਂ ਮੰਗ ਰਹੇ ਨੇ ਅਤੇ ਪ੍ਰਚਾਰ ਚ ਜੁਟੇ ਹੋਏ ਨੇ...

ETV Bharat Logo

Copyright © 2025 Ushodaya Enterprises Pvt. Ltd., All Rights Reserved.