ETV Bharat / state

ਪੀਡੀਐਫਏ ਮੇਲੇ 'ਚ ਮੱਝ ਸਰਸਵਤੀ ਨੇ 32 ਕਿੱਲੋ ਦੁੱਧ ਦੇ ਕੇ ਬਣਾਇਆ ਵਿਸ਼ਵ ਰਿਕਾਰਡ

ਲੁਧਿਆਣਾ ਦੇ ਜਗਰਾਓਂ 'ਚ ਲੱਗਣ ਵਾਲੇ ਪਸ਼ੂ ਮੇਲੇ ਪੀਡੀਐਫਏ ਵਿੱਚ ਸਰਸਵਤੀ ਨਾਂਅ ਦੀ ਮੱਝ ਨੇ ਇੱਕ ਸਮੇਂ 'ਚ 32 ਕਿੱਲੋ ਤੋਂ ਵੱਧ ਦੁੱਧ ਦੇ ਕੇ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤਾ। ਮੋਦੀ ਨਾਂਅ ਦਾ ਝੋਟਾ ਵੀ ਇਸ ਮੇਲੇ ਵਿੱਚ ਖਿੱਚ ਦਾ ਕੇਂਦਰ ਰਿਹਾ।

author img

By

Published : Dec 9, 2019, 8:00 PM IST

ਫ਼ੋਟੋ
ਫ਼ੋਟੋ

ਲੁਧਿਆਣਾ: ਜਗਰਾਓਂ 'ਚ ਲੱਗਣ ਵਾਲੇ ਪਸ਼ੂ ਮੇਲੇ ਪੀਡੀਐਫਏ ਵਿੱਚ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀਆਂ ਵੱਖ-ਵੱਖ ਥਾਵਾਂ ਤੋਂ ਲੋਕ ਪਾਲਤੂ ਜਾਨਵਰ ਲਿਆਉਂਦੇ ਹਨ। ਇਸ ਮੇਲੇ ਵਿੱਚ ਸਰਸਵਤੀ ਨਾਂਅ ਦੀ ਮੱਝ ਨੇ ਇੱਕ ਸਮੇਂ 'ਚ 32 ਕਿੱਲੋ ਤੋਂ ਵੱਧ ਦੁੱਧ ਦੇ ਕੇ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤਾ। ਕੈਬਿਨੇਟ ਮੰਤਰੀ ਬਲਬੀਰ ਸਿੱਧੂ ਖ਼ਾਸ ਤੌਰ 'ਤੇ ਇਸ ਮੇਲੇ ਵਿੱਚ ਪਹੁੰਚੇ। ਦੱਸ ਦਈਏ ਕਿ ਪਿਛਲਾ ਵਿਸ਼ਵ ਰਿਕਾਰਡ ਪਾਕਿਸਤਾਨ ਦੀ ਮੱਝ ਦੇ ਨਾਂਅ ਸੀ ਪਰ ਹੁਣ ਉਹ ਰਿਕਾਰਡ ਹਰਿਆਣਾ ਦੇ ਹਿਸਾਰ ਦੀ ਸਰਸਵਤੀ ਨਾਂਅ ਦੀ ਮੱਝ ਨੇ ਆਪਣੇ ਨਾਂਅ ਕਰ ਲਿਆ।

ਵੇਖੋ ਵੀਡੀਓ

ਦੂਜੇ ਪਾਸੇ ਪੀਡੀਐਫਏ ਮੇਲੇ ਵਿੱਚ ਮੋਦੀ ਨਾਂਅ ਦਾ ਝੋਟਾ ਵੀ ਸਾਰਿਆਂ ਦੀ ਖਿੱਚ ਦਾ ਕੇਂਦਰ ਰਿਹਾ ਜਿਸ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਏ। ਝੋਟੇ ਮੋਦੀ ਬਾਰੇ ਸੁਣ ਕੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਵੀ ਨਾ ਰਹਿ ਸਕੇ ਅਤੇ ਉਹਨਾਂ ਨੇ ਵੀ ਮੋਦੀ ਨਾਲ ਵਿਸ਼ੇਸ਼ ਤੌਰ 'ਤੇ ਫੋਟੋ ਖਿਚਵਾਈ।

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਨੇ ਪਿਆਜ਼ ਦੀਆਂ ਵੱਧੀਆਂ ਕੀਮਤਾਂ ਨੂੰ ਲੈ ਕੇ ਕੀਤਾ ਪ੍ਰਦਰਸ਼ਨ

ਮੋਦੀ ਨਾਂਅ ਦਾ ਝੋਟਾ ਪਾਲਣ ਵਾਲੇ ਉਸ ਦੇ ਮਾਲਕ ਨੇ ਦੱਸਿਆ ਕਿ ਮੋਦੀ ਦਾ ਨਾਂਅ ਉਨ੍ਹਾਂ ਨੇ ਝੋਟੇ ਦੀ ਸਿਹਤ ਕਰਕੇ ਰੱਖਿਆ ਹੈ ਅਤੇ ਲੋਕ ਦੂਰ-ਦੂਰ ਤੋਂ ਲੋਕ ਇਸ ਨੂੰ ਦੇਖਣ ਲਈ ਪਹੁੰਚ ਰਹੇ ਹਨ। ਦੂਜੇ ਪਾਸੇ ਸਰਸਵਤੀ ਮੱਝ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਮੱਝ ਨੇ ਇਸ ਵਾਰ 32 ਕਿੱਲੋ ਅਤੇ 66 ਗ੍ਰਾਮ ਦੁੱਧ ਦੇ ਕੇ ਵਿਸ਼ਵ ਰਿਕਾਰਡ ਆਪਣੇ ਨਾਂਅ ਕੀਤਾ।

Intro:HL..ਪੀਡੀਐਫਏ ਚ ਮੱਝ ਸਰਸਵਤੀ ਨੇ ਬਣਾਇਆ ਦੁੱਧ ਦੇਣ ਦਾ ਵਿਸ਼ਵ ਰਿਕਾਰਡ ਮੋਦੀ ਵੀ ਬਣਿਆ ਖਿੱਚ ਦਾ ਕੇਂਦਰ

Anchor..ਲੁਧਿਆਣਾ ਦੇ ਜਗਰਾਓਂ ਚ ਲੱਗਣ ਵਾਲੇ ਪਸ਼ੂ ਮੇਲੇ ਪੀਡੀਐਫਏ ਦੇ ਵਿੱਚ ਸਿਰਫ਼ ਪੰਜਾਬ ਤੋਂ ਹੀ ਨਹੀਂ ਸਗੋਂ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਪਾਲਤੂ ਜਾਨਵਰ ਲਿਆਂਦੇ ਜਾਂਦੇ ਨੇ ਸਰਸਵਤੀ ਨਾਂ ਦੀ ਮੱਝ ਨੇ ਉਸ ਵੇਲੇ ਵਿਸ਼ਵ ਰਿਕਾਰਡ ਆਪਣੇ ਨਾਂ ਕਰ ਲਿਆ ਜਦੋਂ ਉਸ ਨੇ 32 ਕਿੱਲੋ ਤੋਂ ਵੱਧ ਦੁੱਧ ਇੱਕ ਸਮੇਂ ਦੇ ਦਿੱਤਾ..ਪਿਛਲਾ ਵਿਸ਼ਵ ਰਿਕਾਰਡ ਪਾਕਿਸਤਾਨ ਦੀ ਮੱਝ ਦੇ ਨਾਂ ਸੀ ਪਰ ਉਹ ਰਿਕਾਰਡ ਹਰਿਆਣਾ ਦੇ ਹਿਸਾਰ ਦੀ ਇਸ ਸਰਸਵਤੀ ਨਾਂ ਦੀ ਮੱਝ ਨੇ ਆਪਣੇ ਨਾਂ ਕਰ ਲਿਆ ...ਉਧਰ ਦੂਜੇ ਪਾਸੇ ਮੋਦੀ ਨਾਂ ਦਾ ਝੋਟਾ ਵੀ ਲੋਕਾਂ ਦੀ ਖਾਸ ਖਿੱਚ ਦਾ ਕੇਂਦਰ ਬਣਿਆ ਹੋਇਆ

Body:VO...1 ਪੀਡੀਐਫਏ ਦੇ ਵਿੱਚ ਮੋਦੀ ਨਾਂ ਦਾ ਝੋਟਾ ਸਾਰਿਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਜਿਸ ਨੂੰ ਦੇਖਣ ਲਈ ਲੋਕ ਦੂਰ ਦੁਰਾਡੇ ਤੋਂ ਆ ਰਹੇ ਨੇ ਅਤੇ ਉਸ ਦੀ ਨਸਲ ਬਾਰੇ ਜਾਣਕਾਰੀ ਹਾਸਲ ਕਰਦੇ ਨੇ ..ਇਥੋਂ ਤਕ ਕਿ ਮੋਦੀ ਬਾਰੇ ਸੁਣ ਕੇ ਕੈਬਨਿਟ ਮੰਤਰੀ ਬਲਬੀਰ ਸਿੱਧੂ ਵੀ ਨਾ ਰਹਿ ਸਕੇ ਉਹ ਵੀ ਵਿਸ਼ੇਸ਼ ਤੌਰ ਤੇ ਮੋਦੀ ਨਾਲ ਫੋਟੋ ਵਿਚਾਲ ਦੀ ਪਹੁੰਚੇ ਇਸ ਮੌਕਿਆਂ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਨਾਲ ਫੋਟੋ ਖਿਚਵਾਈ ਹੈ ਪਰ ਉਹ ਮੋਦੀ ਬੁੱਲ ਹੈ ..

Byte...ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ

VO...2 ਉਧਰ ਦੂਜੇ ਪਾਸੇ ਮੋਦੀ ਨਾਂ ਦਾ ਛੋਟਾ ਪਾਲਣ ਵਾਲੇ ਉਸ ਦੇ ਮਾਲਕ ਨੇ ਦੱਸਿਆ ਕਿ ਮੋਦੀ ਦਾ ਨਾਂ ਉਨ੍ਹਾਂ ਨੇ ਸਿਹਤ ਕਰਕੇ ਰੱਖਿਆ ਹੈ ਅਤੇ ਲੋਕ ਕਾਫ਼ੀ ਇਸ ਨੂੰ ਵੇਖਣ ਲਈ ਪਹੁੰਚ ਰਹੇ ਨੇ ..ਉਨ੍ਹਾਂ ਮੋਦੀ ਦੀ ਖੁਰਾਕ ਵੀ ਦੱਸੀ ਅਤੇ ਦੱਸਿਆ ਕਿ ਤਿੰਨ ਸੌ ਰੁਪਏ ਦੇ ਵਿੱਚ ਉਸ ਦਾ ਇੱਕ ਸੀਮਨ ਵੇਚਿਆ ਜਾਂਦਾ ਹੈ ਅਤੇ ਇਸ ਦੇ ਸੀਮਨ ਨਾਲ ਬਣੀਆਂ ਬੱਚਾ ਕਾਫੀ ਚੰਗਾ ਦੁੱਧ ਦਿੰਦੀਆਂ ਨੇ ...ਉਧਰ ਨਾਲ ਹੀ ਸਰਸਵਤੀ ਮੱਝ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਨੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਹੈ ਅਤੇ ਉਨ੍ਹਾਂ ਦੀ ਮੱਝ ਨੇ ਇਸ ਵਾਰ 32 ਕਿੱਲੋ ਅਤੇ 66 ਗ੍ਰਾਮ ਦੁੱਧ ਦੇ ਕੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ ਹੈ ਜਿਸ ਤੋਂ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੈ ...

Byte..ਮੱਝ ਸਰਸਵਤੀ ਦਾ ਮਾਲਿਕ ਅਤੇ ਝੋਟੇ ਮੋਦੀ ਦਾ ਮਾਲਕ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.