ETV Bharat / state

ਬਜਟ 2020 ਤੋਂ ਲੁਧਿਆਣਾ ਦੇ ਸਨਅਤਕਾਰਾਂ ਦੀਆਂ ਮੰਗਾਂ ਅਤੇ ਉਮੀਦਾਂ- ਭਾਗ-2 - ਲੁਧਿਆਣਾ ਦੇ ਸਨਅਤਕਾਰਾਂ ਦੀਆਂ ਮੰਗਾਂ

ਆਓ ਜਾਣਦੇ ਹਾਂ ਬੀਜੇਪੀ ਸਰਕਾਰ ਦੇ ਆਉਣ ਵਾਲੇ ਆਗ਼ਾਮੀ ਦੂਸਰੇ ਬਜਟ ਤੋਂ ਪੰਜਾਬ ਦੇ ਉਦਯੋਗਿਕ ਹੱਬ ਲੁਧਿਆਣਾ ਦੇ ਉਦਯੋਗਕਾਰਾਂ ਦੀਆਂ ਕੀ ਕੀ ਉਮੀਦਾਂ ਅਤੇ ਮੰਗਾਂ ਹਨ।

Budget 2020 : ludhiana industrialists expectations
ਬਜਟ 2020 : ਲੁਧਿਆਣਾ ਦੇ ਸਨਅਤਕਾਰਾਂ ਦੀਆਂ ਮੰਗਾਂ ਅਤੇ ਉਮੀਦਾਂ- ਭਾਗ-2
author img

By

Published : Jan 28, 2020, 12:54 PM IST

ਲੁਧਿਆਣਾ: ਅਗਲੇ ਮਹੀਨੇ ਦੀ 1 ਤਰੀਕ ਨੂੰ ਕੇਂਦਰ ਸਰਕਾਰ ਦਾ ਬਜਟ ਆਉਣ ਵਾਲਾ ਹੈ ਅਤੇ ਲੁਧਿਆਣਾ ਪੰਜਾਬ ਦਾ ਇੱਕ ਉਦਯੋਗਿਕ ਹੱਬ ਹੈ।

ਈਟੀਵੀ ਭਾਰਤ ਨਾਲ ਆਗ਼ਾਮੀ ਬਜਟ ਨੂੰ ਲੈ ਕੇ ਲੁਧਿਆਣੇ ਦੇ ਸਨਅਤਕਾਰਾਂ ਨੇ ਖ਼ਾਸ ਗੱਲਬਾਤ ਕੀਤੀ।

ਇਸ ਵਾਰ ਲੁਧਿਆਣਾ ਦੇ ਸਨਅਤਕਾਰਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਉਦਯੋਗ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵੈਟ ਰਿਫੰਡ, ਜੀਐੱਸਟੀ ਅਤੇ ਹੋਰ ਵਿਆਜ ਦਰਾਂ ਵਿੱਚ ਛੋਟ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਬਿਜਲੀ ਦੀਆਂ ਕੀਮਤਾਂ ਵਿੱਚ ਵੀ ਕਟੌਤੀ ਹੋਣੀ ਚਾਹੀਦੀ ਹੈ।

ਵੇਖੋ ਵੀਡੀਓ।

ਇਹ ਵੀ ਪੜ੍ਹੋ : ਬਜਟ 2020 ਤੋਂ ਪੰਜਾਬ ਦੀ ਆਮ ਜਨਤਾ ਦੀਆਂ ਉਮੀਦਾਂ- ਭਾਗ-1

ਸਨਅਤਕਾਰਾਂ ਨੇ ਕਿਹਾ ਹੈ ਕਿ ਜਦੋਂ ਤਕ ਦੇਸ਼ ਦੀ ਸਨਅਤ ਦਾ ਵਿਕਾਸ ਨਹੀਂ ਹੋਵੇਗਾ ਉਦੋਂ ਤੱਕ ਨਾ ਬੇਰੁਜ਼ਗਾਰੀ ਦੂਰ ਹੋਵੇਗੀ ਅਤੇ ਨਾ ਹੀ ਸਰਕਾਰ ਨੂੰ ਕੋਈ ਫਾਇਦਾ ਹੋਵੇਗਾ। ਸਨਅਤਕਾਰਾਂ ਨੇ ਕਿਹਾ ਹੈ ਕਿ ਬਜਟ ਤੋਂ ਉਨ੍ਹਾਂ ਨੂੰ ਇਸ ਵਾਰ ਰਾਹਤ ਦੀ ਉਮੀਦ ਹੈ।

Intro:ਕੇਂਦਰ ਸਰਕਾਰ ਦਾ ਬਜਟ ਆਉਣ ਜਾ ਰਿਹਾ ਹੈ ਅਤੇ ਲੁਧਿਆਣਾ ਦੇ ਵਿੱਚ ਵੱਡੀ ਇੰਡਸਟਰੀ ਹੈ ਇਸ ਵਾਰ ਲੁਧਿਆਣਾ ਦੇ ਸਨਅਤਕਾਰਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਇੰਡਸਟਰੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਵੈਟ ਰਿਫੰਡ ਜੀਐੱਸਟੀ ਅਤੇ ਹੋਰ ਵਿਆਜ ਦਰਾਂ ਚ ਛੋਟ ਦੇਣੀ ਚਾਹੀਦੀ ਹੈ ਅਤੇ ਨਾਲ ਹੀ ਬਿਜਲੀ ਦੀਆਂ ਕੀਮਤਾਂ ਚ ਵੀ ਕਟੌਤੀ ਹੋਣੀ ਚਾਹੀਦੀ ਹੈ ਸਨਅਤਕਾਰਾਂ ਨੇ ਕਿਹਾ ਹੈ ਕਿ ਜਦੋਂ ਤਕ ਦੇਸ਼ ਦੀ ਸਨਅਤ ਦਾ ਵਿਕਾਸ ਨਹੀਂ ਹੋਵੇਗਾ ਉਦੋਂ ਤੱਕ ਨਾ ਬੇਰੁਜ਼ਗਾਰੀ ਦੂਰ ਹੋਵੇਗੀ ਅਤੇ ਨਾ ਹੀ ਸਰਕਾਰ ਨੂੰ ਕੋਈ ਫਾਇਦਾ ਹੋਵੇਗਾ...ਸਨਅਤਕਾਰਾਂ ਨੇ ਕਿਹਾ ਹੈ ਕਿ ਬਜਟ ਤੋਂ ਉਨ੍ਹਾਂ ਨੂੰ ਇਸ ਵਾਰ ਰਾਹਤ ਦੀ ਉਮੀਦ ਹੈ...

Body:ਬਜਟ ਨੂੰ ਲੈ ਕੇ ਈ ਟੀ ਵੀ ਭਾਰਤ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਦੇ ਸਨਅਤਕਾਰਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਇੰਡਸਟਰੀ ਨੂੰ ਚੁੱਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ ਉਨ੍ਹਾਂ ਕਿਹਾ ਕਿ ਅੱਜ ਸਨਅਤਕਾਰਾਂ ਨੂੰ ਜੀਐੱਸਟੀ ਦੀ ਅਤੇ ਬਿਜਲੀ ਦੀ ਮਾਰ ਪੈ ਰਹੀ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਵੱਲ ਵਿਸ਼ੇਸ਼ ਧਿਆਨ ਦੇਣ...ਜੇਕਰ ਦੇਸ਼ ਦੀ ਇੰਡਸਟਰੀ ਸਹੀ ਢੰਗ ਨਾਲ ਚੱਲੇਗੀ ਤਾਂ ਦੇਸ਼ ਦਾ ਵਿਕਾਸ ਵੀ ਹੋਵੇਗਾ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ ਪਰ ਜੇਕਰ ਇੰਡਸਟਰੀ ਹੀ ਘਾਟੇ ਵੱਲ ਜਾਵੇਗੀ ਤਾਂ ਨਾ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਅਤੇ ਨਾ ਹੀ ਦੇਸ਼ ਵਿਕਾਸ ਕਰੇਗਾ ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਜੀਐੱਸਟੀ ਵੱਲ ਵੈਟ ਰਿਫੰਡ ਵੱਲ ਅਤੇ ਬਿਜਲੀ ਦੀਆਂ ਕੀਮਤਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਅੱਜ ਵਪਾਰੀ ਵਰਗ ਲਗਾਤਾਰ ਘਾਟੇ ਵੱਲ ਜਾ ਰਿਹਾ ਹੈ ਅਤੇ ਵੱਡੀ ਤਦਾਦ ਚ ਵਪਾਰੀ ਵਪਾਰ ਛੱਡ ਰਹੇ ਨੇ

Byte...ਅਸ਼ੋਕ ਮਦਾਨ, ਸਨਅਤਕਾਰ, ਲੁਧਿਆਣਾ

Byte...ਸਨਅਤਕਾਰ

Byte...ਸੁਨੀਲ ਮਹਿਰਾ, ਪ੍ਰਧਾਨ, ਪੰਜਾਬ ਵਪਾਰੀ ਐਸੋਸੀਏਸ਼ਨ

Byte...ਵਿਨੋਦ ਜੈਨ, ਸਨਅਤਕਾਰ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.