ETV Bharat / state

ਵਿਸ਼ਵ ਕੈਂਸਰ ਦਿਵਸ ਮੌਕੇ ਵਿਸ਼ੇਸ਼, ਬੁੱਢਾ ਨਾਲ਼ੇ ਦਾ ਕਾਲਾ ਪਾਣੀ ਬਣਿਆ ਕਾਲ

author img

By

Published : Feb 4, 2020, 2:18 PM IST

ਪ੍ਰਦੂਸ਼ਣ ਦਾ ਵੱਡਾ ਸਰੋਤ ਬਣਿਆ ਲੁਧਿਆਣਾ ਦਾ ਬੁੱਢਾ ਨਾਲਾ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁੱਕਾ ਹੈ। ਕਈ ਭਿਆਨਕ ਬਿਮਾਰੀਆਂ ਤੋਂ ਲੋਕ ਪੀੜਤ ਹਨ।

ਬੁੱਢਾ ਨਾਲਾ ਹੁਣ ਤੱਕ ਲੈ ਚੁੱਕਾ ਹੈ ਕਈ ਲੋਕਾਂ ਦੀ ਜਾਨ
ਬੁੱਢਾ ਨਾਲਾ ਹੁਣ ਤੱਕ ਲੈ ਚੁੱਕਾ ਹੈ ਕਈ ਲੋਕਾਂ ਦੀ ਜਾਨਬੁੱਢਾ ਨਾਲਾ ਹੁਣ ਤੱਕ ਲੈ ਚੁੱਕਾ ਹੈ ਕਈ ਲੋਕਾਂ ਦੀ ਜਾਨ

ਲੁਧਿਆਣਾ: ਪ੍ਰਦੂਸ਼ਣ ਦਾ ਵੱਡਾ ਸਰੋਤ ਬਣਿਆ ਲੁਧਿਆਣਾ ਦਾ ਬੁੱਢਾ ਨਾਲਾ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁੱਕਾ ਹੈ। ਕਈ ਭਿਆਨਕ ਬਿਮਾਰੀਆਂ ਤੋਂ ਲੋਕ ਪੀੜਤ ਹਨ।

ਵੇਖੋ ਵੀਡੀਓ

ਬੁੱਢੇ ਨਾਲੇ ਦੇ ਕੰਢੇ ਚੰਦਰ ਨਗਰ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਦੀ ਵੀ ਕੁਝ ਅਜਿਹੀ ਹੀ ਦਾਸਤਾਨ ਹੈ। ਅਕਤੂਬਰ 2019 ਪਿੰਡ ਵਿੱਚ ਗੁਰਮੁਖ ਸਿੰਘ ਨੇ ਕੈਂਸਰ ਦੇ ਨਾਲ ਲੜਦਿਆਂ ਆਪਣੀ ਜਾਨ ਦੇ ਦਿੱਤੀ। ਪਰਿਵਾਰ ਦਾ ਸਭ ਕੁਝ ਇਲਾਜ 'ਚ ਵਿਕ ਚੁੱਕਾ ਹੈ। ਕਿਸੇ ਵੀ ਤਰ੍ਹਾਂ ਦੀ ਪਰਿਵਾਰ ਨੂੰ ਕੋਈ ਮਦਦ ਹੁਣ ਤੱਕ ਨਹੀਂ ਮਿਲੀ। ਗੁਰਮੁੱਖ ਸਿੰਘ ਦਾ ਸੁਪਨਾ ਸੀ ਬੇਟੀ ਨੂੰ ਅਧਿਆਪਕ ਬਣਾਉਣਾ ਪਰ ਹੁਣ ਪਰਿਵਾਰ ਦਾ ਗੁਜ਼ਾਰਾ ਵੀ ਔਖਾ ਚੱਲਦਾ ਹੈ।

ਲੱਖਾਂ ਰੁਪਏ ਲਗਾਉਣ ਦੇ ਬਾਵਜੂਦ ਪਰਿਵਾਰ ਆਪਣੇ ਘਰ ਦੇ ਮੈਂਬਰ ਦੀ ਜਾਨ ਨਹੀਂ ਬਚਾ ਸਕਿਆ। ਗੁਰਮੁੱਖ ਸਿੰਘ ਦੇ ਤਿੰਨ ਬੱਚੇ ਹਨ। ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ।

ਗੁਰਮੁੱਖ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਹੁਣ ਤੱਕ 14 ਲੱਖ ਰੁਪਏ ਇਲਾਜ 'ਚ ਲੱਗ ਚੁੱਕਾ ਹੈ। ਗੁਰਮੁੱਖ ਸਿੰਘ ਗੱਡੀ ਚਲਾਉਂਦਾ ਸੀ ਅਤੇ ਉਹ ਦੋਵੇਂ ਗੱਡੀਆਂ ਵੀ ਇਲਾਜ 'ਚ ਵਿੱਕ ਗਈਆਂ ਸਿਰਫ ਮਕਾਨ ਦੇ ਕਿਰਾਏ ਵਜੋਂ ਜੋ 6000 ਰੁਪਿਆ ਪ੍ਰਤੀ ਮਹੀਨਾ ਮਿਲਦਾ ਹੈ। ਉਸ ਨਾਲ ਹੀ ਘਰ ਦਾ ਗੁਜ਼ਾਰਾ ਚਲਾਉਣਾ ਪੈ ਰਿਹਾ ਹੈ। ਗੁਰਮੁੱਖ ਸਿੰਘ ਦੀ ਇੱਕ ਧੀ ਵਿਆਹੀ ਜਾ ਚੁੱਕੀ ਹੈ। ਜਦੋਂ ਕਿ ਦੂਜੀ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਮੁੰਡਾ ਦਸਵੀਂ ਜਮਾਤ 'ਚ ਪੜ੍ਹਦਾ ਹੈ।

ਗੁਰਮੁੱਖ ਸਿੰਘ ਦੀ ਧੀ ਨੇ ਦੱਸਿਆ ਕਿ ਉਸ ਦੇ ਪਾਪਾ ਦਾ ਸੁਪਨਾ ਸੀ ਕਿ ਉਸ ਨੂੰ ਪੜ੍ਹਾ ਕੇ ਉਹ ਅਧਿਆਪਕ ਬਣਾਉਣਗੇ ਪਰ ਹੁਣ ਘਰ ਦਾ ਸਿਸਟਮ ਪੂਰਾ ਵਿਗੜ ਚੁੱਕਾ ਹੈ ਅਤੇ ਖ਼ਰਚਾ ਚਲਾਉਣਾ ਵੀ ਔਖਾ ਹੋ ਗਿਆ। ਉਧਰ ਗੁਰਮੁੱਖ ਸਿੰਘ ਦੇ ਜਵਾਈ ਨੇ ਦੱਸਿਆ ਹੈ ਕਿ ਉਹ ਇਕੱਲੇ ਹੀ ਘਰ 'ਚ ਕਮਾਉਣ ਵਾਲੇ ਸਨ ਪਰ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋ ਗਿਆ।

ਇਹ ਵੀ ਪੜੋ: ਵਿਸ਼ਵ ਕੈਂਸਰ ਦਿਵਸ: ਜਾਣੋ ਕੁੱਝ ਰੂਹ ਕੰਬਾਊ ਅੰਕੜੇ

ਉਧਰ ਸਮਾਜ ਸੇਵੀ ਅਤੇ ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਦੱਸਿਆ ਕਿ ਬੁੱਢੇ ਨਾਲੇ ਕਰਕੇ ਸਿਰਫ ਗੁਰਮੁੱਖ ਸਿੰਘ ਹੀ ਨਹੀਂ ਸਗੋਂ ਕਈ ਲੋਕ ਇਲਾਕੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ ਅਤੇ ਕੁੱਝ ਮੌਤ ਦੀ ਕਗਾਰ 'ਤੇ ਹਨ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ।

Intro:Hl..ਬੁੱਢਾ ਨਾਲ਼ਾ ਹੁਣ ਤੱਕ ਲੈ ਚੁੱਕਾ ਹੈ ਕਈ ਲੋਕਾਂ ਦੀ ਜਾਨ ਵਿਸ਼ਵ ਕੈਂਸਰ ਦਿਵਸ ਮੌਕੇ ਵਿਸ਼ੇਸ਼ ਪੇਸ਼ਕਸ਼...

Anchor...ਪ੍ਰਦੂਸ਼ਣ ਦਾ ਵੱਡਾ ਸਰੋਤ ਬਣਿਆ ਲੁਧਿਆਣਾ ਦਾ ਬੁੱਢਾ ਨਾਲਾ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਚੁੱਕਾ ਹੈ ਕਈ ਭਿਆਨਕ ਬਿਮਾਰੀਆਂ ਤੋਂ ਲੋਕ ਪੀੜਤ ਨੇ ਅਤੇ ਬੁੱਢੇ ਨਾਲੇ ਦੇ ਕੰਢੇ ਚੰਦਰ ਨਗਰ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਦੀ ਵੀ ਕੁਝ ਅਜਿਹੀ ਹੀ ਦਾਸਤਾਨ ਹੈ...ਅਕਤੂਬਰ 2019 ਪਿੰਡ ਵਿੱਚ ਗੁਰਮੁਖ ਸਿੰਘ ਨੇ ਕੈਂਸਰ ਦੇ ਨਾਲ ਲੜਦਿਆਂ ਆਪਣੀ ਜਾਨ ਦੇ ਦਿੱਤੀ..ਪਰਿਵਾਰ ਦਾ ਸਭ ਕੁਝ ਇਲਾਜ ਚ ਵਿਕ ਚੁੱਕਾ ਹੈ...ਕਿਸੇ ਵੀ ਤਰ੍ਹਾਂ ਦੀ ਪਰਿਵਾਰ ਨੂੰ ਕੋਈ ਮਦਦ ਹੁਣ ਤੱਕ ਨਹੀਂ ਮਿਲੀ..ਗੁਰਮੁੱਖ ਸਿੰਘ ਦਾ ਸੁਪਨਾ ਸੀ ਬੇਟੀ ਨੂੰ ਟੀਚਰ ਬਣਾਉਣਾ ਪਰ ਹੁਣ ਪਰਿਵਾਰ ਦਾ ਗੁਜ਼ਾਰਾ ਵੀ ਔਖਾ ਚੱਲਦਾ...

Body:Vo...1 ਇਹ ਐਲ ਲੁਧਿਆਣਾ ਦੇ ਚੰਦਰ ਨਗਰ ਦਾ ਰਹਿਣ ਵਾਲਾ ਗੁਰਮੁੱਖ ਸਿੰਘ ਦਾ ਪਰਿਵਾਰ...ਗੁਰਮੁੱਖ ਸਿੰਘ ਕੈਂਸਰ ਤੋਂ ਪੀੜਤ ਸੀ ਅਤੇ ਲੱਖਾਂ ਰੁਪਏ ਲਗਾਉਣ ਦੇ ਬਾਵਜੂਦ ਪਰਿਵਾਰ ਆਪਣੇ ਘਰ ਦੇ ਮੈਂਬਰ ਦੀ ਜਾਨ ਨਹੀਂ ਬਚਾ ਸਕਿਆ..ਗੁਰਮੁੱਖ ਸਿੰਘ ਦੇ ਤਿੰਨ ਬੱਚੇ ਨੇ...ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ..ਗੁਰਮੁੱਖ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਹੁਣ ਤੱਕ 14 ਲੱਖ ਰੁਪਏ ਇਲਾਜ ਚ ਲੱਗ ਚੁੱਕਾ ਹੈ...ਤੂੰ ਗੁਰਮੁੱਖ ਸਿੰਘ ਗੱਡੀ ਚਲਾਉਂਦਾ ਸੀ ਅਤੇ ਉਹ ਦੋਵੇਂ ਗੱਡੀਆਂ ਵੀ ਇਲਾਜ ਚ ਵਿਕ ਗਈਆਂ ਸਿਰਫ ਕਿਰਾਏ ਦੇ ਮਕਾਨ ਚੋਂ ਜੋ 6000 ਰੁਪਿਆ ਪ੍ਰਤੀ ਮਹੀਨਾ ਮਿਲਦਾ ਹੈ ਉਸ ਨਾਲ ਹੀ ਘਰ ਦਾ ਗੁਜ਼ਾਰਾ ਚਲਾਉਣਾ ਪੈ ਰਿਹਾ ਹੈ..ਗੁਰਮੁੱਖ ਸਿੰਘ ਦੀ ਇੱਕ ਬੇਟੀ ਵਿਆਹੀ ਜਾ ਚੁੱਕੀ ਹੈ ਜਦੋਂ ਕਿ ਦੂਜੀ ਗ੍ਰੈਜੂਏਸ਼ਨ ਕਰ ਰਹੀ ਹੈ ਅਤੇ ਬੇਟਾ ਦਸਵੀਂ ਜਮਾਤ ਚ ਪੜ੍ਹਦਾ ਹੈ...ਗੁਰਮੁਖ ਸਿੰਘ ਦੀ ਬੇਟੀ ਨੇ ਦੱਸਿਆ ਕਿ ਉਸ ਦੇ ਪਾਪਾ ਦਾ ਸੁਪਨਾ ਸੀ ਕਿ ਉਸ ਨੂੰ ਪੜ੍ਹਾ ਕੇ ਉਹ ਅਧਿਆਪਕ ਬਣਾਉਣਗੇ ਪਰ ਹੁਣ ਘਰ ਦਾ ਸਿਸਟਮ ਪੂਰਾ ਵਿਗੜ ਚੁੱਕਾ ਹੈ ਅਤੇ ਖ਼ਰਚਾ ਚਲਾਉਣਾ ਵੀ ਔਖਾ ਹੋ ਗਿਆ..

Byte...ਗੁਰਮੁੱਖ ਸਿੰਘ ਦੀ ਪਤਨੀ

Byte...ਗੁਰਮੁੱਖ ਸਿੰਘ ਦੀ ਬੇਟੀ

Vo...2 ਉਧਰ ਗੁਰਮੁੱਖ ਸਿੰਘ ਦੇ ਦਾਮਾਦ ਨੇ ਦੱਸਿਆ ਹੈ ਕਿ ਉਹ ਇਕੱਲੇ ਹੀ ਘਰ ਚ ਕਮਾਉਣ ਵਾਲੇ ਸਨ ਪਰ ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਵੀ ਔਖਾ ਹੋ ਗਿਆ...ਉਧਰ ਸਮਾਜ ਸੇਵੀ ਅਤੇ ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਦੱਸਿਆ ਕਿ ਬੁੱਢੇ ਨਾਲੇ ਕਰਕੇ ਸਿਰਫ ਗੁਰਮੁੱਖ ਸਿੰਘ ਹੀ ਨਹੀਂ ਸਗੋਂ ਕਈ ਲੋਕ ਇਲਾਕੇ ਦੇ ਵਿੱਚ ਆਪਣੀ ਜਾਨ ਗਵਾ ਚੁੱਕੇ ਨੇ ਅਤੇ ਕੁੱਝ ਮੌਤ ਦੀ ਕਗਾਰ ਤੇ ਨੇ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ..

Byte..ਗੁਰਮੁੱਖ ਸਿੰਘ ਦੇ ਦਾਮਾਦ 

Byte...ਕੀਮਤੀ ਰਾਵਲ ਸਮਾਜ ਸੇਵੀ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.