ETV Bharat / state

ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਹਾ ਰਹੀ ਬਦਹਾਲੀ ਦੇ ਅੱਥਰੂ - ਪੰਜਾਬ

ਖੰਨਾ ਵਿਖੇ ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਦੀ ਹਾਲਤ ਤਰਸਯੋਗ। ਸਰਕਾਰ ਵਲੋਂ ਮੰਡੀਆਂ ਵਿੱਚ ਕੀਤੇ ਪੁਖ਼ਤਾ ਪ੍ਰਬੰਧ ਦੇ ਦਾਅਵੇ ਨਜ਼ਰ ਆਏ ਖੋਖਲੇ।

ਅਨਾਜ ਮੰਡੀ, ਖੰਨਾ।
author img

By

Published : Apr 3, 2019, 1:11 PM IST

ਖੰਨਾ: ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ, ਖੰਨਾ, ਜਿੱਥੇ ਕਿ ਸਰਕਾਰ ਫ਼ਸਲਾਂ ਦੀ ਆਮਦ ਨੂੰ ਵੇਖਦਿਆਂ ਹੋਇਆ ਮੁਕੰਮਲ ਪ੍ਰਬੰਧ ਕਰਨ ਦੀ ਗੱਲ ਕਰ ਰਹੀ ਹੈ, ਉੱਥੇ ਹੀ ਮੂੰਹ ਬੋਲਦੀਆਂ ਤਸਵੀਰਾਂ ਕੁੱਝ ਹੋਰ ਹੀ ਹਾਲਾਤ ਪੇਸ਼ ਕਰ ਰਹੀਆਂ ਹਨ। ਕਿਸਾਨਾਂ ਨੇ ਆਪਣਾ ਦੁੱਖ ਦੱਸਿਆ ਤੇ ਕਿਹਾ ਕਿ ਪ੍ਰਬੰਧ ਮੁਕੰਮਲ ਨਹੀਂ ਹਨ। ਸਰਕਾਰ ਦੇ ਕੀਤੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ।

ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਹਾ ਰਹੀ ਬਦਹਾਲੀ ਦੇ ਅੱਥਰੂ।

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ, ਖੰਨਾ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਸਰਕਾਰ ਦੇ ਵੱਡੇ ਦਾਅਵੇ ਜ਼ਮੀਨੀ ਪੱਧਰ ਉੱਤੇ ਕਿਤੇ ਵੀ ਲਾਗੂ ਨਹੀਂ ਹੋਏ ਹਨ।

ਕਿਸਾਨਾਂ ਨੇ ਦੱਸਿਆ ਕਿ ਮੰਡੀ ਦੀ ਹਾਲਤ ਬੜੀ ਤਰਸਯੋਗ ਹੈ। ਇੱਥੇ ਪੀਣ ਲਈ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਸੜਕਾਂ ਦੀ ਹਾਲਤ ਵੀ ਬਹੁਤ ਖ਼ਰਾਬ ਹੈ ਕਿਉਕਿ ਕਿਸਾਨਾਂ ਨੇ ਕਾਫ਼ੀ ਦੂਰ ਪਿੰਡਾਂ ਤੋਂ ਆਉਣਾ ਹੁੰਦਾ ਹੈ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੌਸਮ ਦੀ ਮਾਰ ਤੋਂ ਬਚਣ ਲਈ ਵੀ ਕੋਈ ਖ਼ਾਸ ਪ੍ਰਬੰਧ ਨਹੀਂ ਕੀਤਾ ਗਿਆ। ਕੁੱਝ ਕਿਸਾਨ ਆਪਣੀਆਂ ਦੁਕਾਨਾਂ ਕੋਲ ਆਪ ਪਾਣੀ ਦੇ ਨਿਕਾਸੀ ਦੀ ਸਫ਼ਾਈ ਕਰ ਰਹੇ ਸਨ ਪਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਪੁਖ਼ਤਾ ਪ੍ਰਬੰਧ ਨਹੀਂ ਕੀਤਾ ਗਿਆ ।

ਕਿਸਾਨ ਨੇ ਕਿਹਾ ਕਿ ਧੀਆਂ ਪੁੱਤਰਾਂ ਵਾਂਗ ਪਾਲੀ ਫ਼ਸਲ ਨੂੰ ਜੇਕਰ ਮੰਡੀ ਵਿੱਚ ਪਹੁੰਚਣ ਤੋਂ ਬਾਅਦ ਕੋਈ ਨੁਕਸਾਨ ਹੋ ਜਾਂਦਾ ਹੈ ਇਸ 'ਤੇ ਵੀ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਕਿਸਾਨਾਂ ਨੇ ਕਿਹਾ ਜੋ ਕਿਸਾਨਾਂ ਦੇ ਬੈਠਣ ਲਈ ਅਰਾਮਘਰ ਹੈ ਉਸ ਵਿੱਚ ਪੁਲਿਸ ਲਾਈਨ ਬਣਾਈ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀਆਂ ਵਿੱਚ ਫ਼ਸਲਾਂ ਦੀ ਸਾਂਭ ਸੰਭਾਲ ਅਤੇ ਖ਼ਰੀਦ ਦੇ ਪ੍ਰਬੰਧ ਮੁਕੰਮਲ ਕਰੇ ਤਾਂ ਕਿ ਕਿਸਾਨ ਆਪਣੀ ਫ਼ਸਲ ਨੂੰ ਸਹੀ ਤਰੀਕੇ ਨਾਲ ਵੇਚ ਸਕੇ।

---------- Forwarded message ---------
From: Brajmohan Singh <brajmohansingh@etvbharat.com>
Date: Tue, 2 Apr 2019 at 20:21
Subject: Fwd: Biggest grain market of Asia.
To: <Punjabdesk@etvbharat.com>

---------- Forwarded message ---------
From: Prof.Avtar Singh <prof.avtarsingh76@gmail.com>
Date: Tue, Apr 2, 2019, 20:20
Subject: Biggest grain market of Asia.
To: <gurminder.samad@etvbharat.com>, <brajmohansingh@etvbharat.com>

Reporter Khanna
Prof.Avtar Singh
7009909685.
9855976536

Slug:-Biggest Grain market Khanna

Download link 
https://we.tl/t-apr17AwFg3

Anchor:-
ਏਸ਼ੀਆ ਦੀ ਸਭ ਤੋਂ ਬੜੀ ਅਨਾਜ ਮੰਡੀ ਖੰਨਾ, ਜਿੱਥੇ ਕਿ ਸਰਕਾਰ ਕਹਿ ਰਹੀ ਹੈ ਕਿ ਫਸਲਾਂ ਦੀ ਆਮਦ ਨੂੰ ਦੇਖਦਿਆਂ ਹੋਇਆ ਮੁਕੰਮਲ ਪ੍ਰਬੰਧ ਕਰ ਦਿੱਤੇ ਗਏ ਹਨ ਪਰ ਮੂੰਹ ਬੋਲਦੀਆਂ ਤਸਵੀਰਾਂ ਕੁਝ ਹੋਰ ਹੀ ਦ੍ਰਿਸ਼ ਪੇਸ਼ ਕਰ ਰਹੀਆਂ ਸਨ। ਕਿਸਾਨਾਂ ਨੇ ਆਪਣਾ ਦੁੱਖੜਾ ਰੋਂਦੇ ਹੋਏ ਕਿਹਾ ਕਿ ਪ੍ਰਬੰਧ ਮੁਕੰਮਲ ਨਹੀਂ ਹਨ ।ਸਰਕਾਰ ਦੇ ਕੀਤੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ।

V/O:-01
ਏਸ਼ੀਆ ਦੀ ਸਭ ਤੋਂ ਬੜੀ ਮੰਡੀ ਖੰਨਾ ਮੰਡੀ ,ਜਦੋਂ ਖੰਨਾ ਮੰਡੀ ਦਾ ਦੌਰਾ ਕੀਤਾ ਗਿਆ ਤਾਂ ਸਾਹਮਣੇ ਆਇਆ ਕਿ ਸਰਕਾਰ ਬੜੇ ਬੜੇ ਦਾਅਵੇ ਕਰ ਰਹੀ ਸੀ ਕਿ ਕਣਕ ਦੀ ਆਮਦ ਨੂੰ ਦੇਖਦਿਆਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ ,ਪਰ ਮੂੰਹ ਬੋਲਦੀਆਂ ਤਸਵੀਰਾਂ ਕੁਝ ਹੋਰ ਹੀ ਦਿਖਾ ਰਹੀਆਂ ਸਨ। ਕਿਸਾਨਾਂ ਨੇ ਆਪਣਾ ਦੁੱਖੜਾ ਰੋਂਦਿਆਂ ਹੋਇਆਂ ਦੱਸਿਆ ਕਿ ਮੰਡੀ ਦੀ ਹਾਲਤ ਬੜੀ ਤਰਸਯੋਗ ਹੈ ।ਇਥੇ ਪੀਣ ਲਈ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ।ਸੜਕਾਂ ਦੀ ਹਾਲਤ ਵੀ ਬਹੁਤ ਤਰਸਯੋਗ ਹੈ ਕਿਉਕਿ ਕਿਸਾਨਾਂ ਨੇ ਕਾਫੀ ਦੂਰ ਪਿੰਡਾਂ ਤੋਂ ਆਉਣਾ ਹੈ। ਮੌਸਮ ਦੀ ਮਾਰ ਤੋਂ ਬਚਣ ਲਈ  ਵੀ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ ।ਕੁਝ ਕਿਸਾਨ ਆਪਣੀਆਂ ਦੁਕਾਨਾਂ ਦੇ ਕੋਲ ਆਪ ਪਾਣੀ ਦੇ ਨਿਕਾਸੀ ਦੀ ਸਫਾਈ ਕਰ ਰਹੇ ਸਨ ਪਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ ।ਧੀਆਂ ਪੁੱਤਰਾਂ ਵਾਂਗ ਪਾਲੀ ਫ਼ਸਲ ਨੂੰ ਜੇਕਰ ਮੰਡੀ ਵਿੱਚ ਪਹੁੰਚਣ ਤੋਂ ਬਾਅਦ ਕੋਈ ਨੁਕਸਾਨ ਹੋ ਜਾਂਦਾ ਹੈ ਇਸ ਤੇ ਵੀ ਸਰਕਾਰ ਵੱਲੋਂ ਕੋਈ ਪ੍ਰਬੰਧ ਨਹੀਂ ਕੀਤੇ ਗਏ ਤਾਂ ਕਿਸਾਨਾਂ ਨੇ ਕਿਹਾ ਜੋ ਕਿਸਾਨਾਂ ਦੇ ਬੈਠਣ ਲਈ ਅਰਾਮਘਰ ਹੈ ਉਸ ਵਿੱਚ ਪੁਲਿਸ ਲਾਇਨ ਬਣਾਈ ਹੋਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਮੰਡੀਆਂ ਵਿੱਚ ਫ਼ਸਲਾਂ ਦੀ ਸਾਂਭ ਸੰਭਾਲ ਅਤੇ ਖਰੀਦ  ਦੇ ਪ੍ਰਬੰਧ ਮੁਕੰਮਲ ਕਰੇ ਤਾਂ ਕਿ ਕਿਸਾਨ ਆਪਣੀ ਫਸਲ ਨੂੰ ਸਹੀ ਤਰੀਕੇ ਨਾਲ ਵੇਚ ਸਕੇ।
One2One with Farmer.
Byte01 Aartiya ( commission Agent)
Byte02 Farmer.

ETV Bharat Logo

Copyright © 2024 Ushodaya Enterprises Pvt. Ltd., All Rights Reserved.