ETV Bharat / state

ਵੇਖੋ 5 ਸਾਲਾ ਪ੍ਰਣਵ ਦੇ ਸਕੇਟਿੰਗ ਵਿੱਚ ਜਲਵੇ

5 ਸਾਲ ਦੇ ਪ੍ਰਣਵ ਨੇ ਸਕੇਟਿੰਗ ਦੇ ਖੇਤਰ ਵਿੱਚ ਜਿੱਥੇ ਵਿਸ਼ਵ ਰਿਕਾਰਡ ਬਣਾਇਆ ਹੈ, ਉੱਥੇ ਹੀ, ਭਾਰਤ ਦੇ ਨਾਲ ਪੰਜਾਬ ਦਾ ਵੀ ਨਾਂਅ ਰੌਸ਼ਨ ਕੀਤਾ ਹੈ। ਪੜ੍ਹੋ ਪੂਰੀ ਖ਼ਬਰ ...

5 years pranav Skating, Skating game
ਫ਼ੋਟੋ
author img

By

Published : Jan 1, 2020, 8:05 PM IST

ਲੁਧਿਆਣਾ: ਪ੍ਰਣਵ ਚੌਹਾਨ ਭਾਵੇਂ ਉਮਰ ਤੋਂ ਮਹਿਜ਼ ਪੰਜ ਸਾਲ ਦਾ ਹੈ, ਪਰ ਆਪਣੀ ਉਪਲੱਬਧੀ ਤੇ ਟੈਲੰਟ ਨਾਲ ਉਸ ਨੇ ਚੰਗੇ ਚੰਗਿਆਂ ਨੂੰ ਮਾਤ ਪਾ ਦਿੱਤੀ ਹੈ। ਪ੍ਰਣਵ ਨੇ ਨੇਪਾਲ ਵਿੱਚ ਨਾ ਸਿਰਫ ਕੌਮਾਂਤਰੀ ਪੱਧਰ ਦਾ ਮੁਕਾਬਲਾ ਜਿੱਤਿਆ, ਸਗੋਂ 29 ਮਿੰਟ ਵਿੱਚ ਮਹਿਜ਼ 9 ਇੰਚ ਉੱਚੀ ਰੱਸੀ ਹੇਠਾਂ 61 ਵਾਰ ਲੰਘ ਕੇ ਇੱਕ ਨਵਾਂ ਕੀਰਤੀਮਾਨ ਰੱਚਿਆ ਹੈ।

ਵੇਖੋ ਵੀਡੀਓ

ਪ੍ਰਣਵ ਹੁਣ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਕੇਟਿੰਗ ਦਾ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਹੈ। ਇਸ ਦੀ ਤਿਆਰੀ ਪ੍ਰਣਵ ਦੇ ਕੋਚ ਤੇ ਪਿਤਾ ਵਲੋਂ ਜੀ ਜਾਨ ਨਾਲ ਕਰਵਾਈ ਜਾ ਰਹੀ ਹੈ। ਪ੍ਰਣਵ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸਕੇਟਿੰਗ ਵਿੱਚ 3.5 ਸਾਲ ਦੀ ਉਮਰ ਵਿੱਚ ਹੀ ਲਗਾ ਦਿੱਤਾ ਸੀ ਅਤੇ ਉਹ ਕਈ ਸੂਬਾ ਪੱਧਰੀ ਮੁਕਾਬਲੇ ਵੀ ਆਪਣੇ ਨਾਂਅ ਕਰ ਚੁੱਕਾ ਹੈ। ਪ੍ਰਣਵ ਦੇ ਪਿਤਾ ਨੇ ਦੱਸਿਆ ਕਿ ਉਹ ਉਸ ਦੀ ਪਰਫਾਰਮੈਂਸ ਤੋਂ ਕਾਫ਼ੀ ਖੁਸ਼ ਹਨ ਅਤੇ ਹੁਣ ਚਾਹੁੰਦੇ ਹਨ ਕਿ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਕੇਟਿੰਗ ਵਿੱਚ ਉਹ ਵਿਸ਼ਵ ਰਿਕਾਰਡ ਬਣਾਏ।

ਦੂਜੇ ਪਾਸੇ, ਪ੍ਰਣਵ ਦੇ ਕੋਚ ਨੇ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਉਸ ਨੂੰ ਉਹ ਲੁਧਿਆਣਾ ਦੇ ਹੀ ਸਕੇਟਿੰਗ ਟਰੈਕ 'ਤੇ ਮਿਲਿਆ ਸੀ ਅਤੇ ਬੱਚੇ ਦੀ ਕਲਾ ਤੋਂ ਹੀ ਲੱਗਿਆ ਕਿ ਇਹ ਕਾਫੀ ਅੱਗੇ ਤੱਕ ਜਾ ਸਕਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਣਵ 'ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਹੁਣ ਪ੍ਰਣਵ ਨੇ ਇਕ ਨਵਾਂ ਕੀਰਤੀਮਾਨ ਸਥਾਪਿਤ ਕਰਕੇ ਪੰਜਾਬ ਦਾ ਨਾਂਅ ਉੱਚਾ ਕੀਤਾ।

ਇਹ ਵੀ ਪੜ੍ਹੋ: CDS ਦੀ ਨਿਯੁਕਤੀ ਦਾ ਸਵਾਗਤ, ਪਰ ਭਰੋਸਾ ਨਹੀਂ ਕਿ ਰਾਵਤ ਇੱਕ ਚੰਗਾ ਜਨਰਲ: ਪੀ ਚਿਦੰਬਰਮ

Intro:Hl..ਲੁਧਿਆਣਾ ਦੇ ਪੰਜ ਸਾਲ ਦੇ ਪ੍ਰਣਵ ਨੇ ਬਣਾਇਆ ਵਿਸ਼ਵ ਰਿਕਾਰਡ, ਭਾਰਤ ਦੇ ਨਾਲ ਪੰਜਾਬ ਦਾ ਵੀ ਨਾ ਕੀਤਾ ਰੌਸ਼ਨ..

Anchor..ਲੁਧਿਆਣਾ ਦਾ ਪ੍ਰਣਬ ਚੌਹਾਨ ਭਾਵੇਂ ਉਮਰ ਤੋਂ ਮਹਿਜ਼ ਪੰਜ ਸਾਲ ਦਾ ਹੈ ਪਰ ਆਪਣੀ ਉਪਲੱਬਧੀ ਤੋਂ ਉਸ ਨੇ ਚੰਗੇ ਚੰਗਿਆਂ ਨੂੰ ਮਾਤ ਪਾ ਦਿੱਤੀ ਹੈ...ਪ੍ਰਣਵ ਨੇ ਨੇਪਾਲ ਦੇ ਵਿੱਚ ਨਾ ਸਿਰਫ ਕੌਮਾਂਤਰੀ ਪੱਧਰ ਦਾ ਮੁਕਾਬਲਾ ਜਿੱਤਿਆ ਸਗੋਂ 29 ਮਿੰਟ ਦੇ ਵਿੱਚ ਮਹਿਜ਼ 9 ਇੰਚ ਉੱਚੀ ਰੱਸੀ ਉਹ ਹੇਠਾਂ 61 ਵਾਰ ਲੰਘ ਕੇ ਇੱਕ ਨਵਾਂ ਕੀਰਤੀਮਾਨ ਵੀ ਸਥਾਪਿਤ ਕਰ ਦਿੱਤਾ ਹੈ...ਪ੍ਰਣਵ ਹੁਣ ਅੱਖਾਂ ਤੇ ਪੱਟੀ ਬੰਨ੍ਹ ਕੇ ਸਕੇਟਿੰਗ ਦਾ ਵਿਸ਼ਵ ਰਿਕਾਰਡ ਬਣਾਉਣਾ ਚਾਹੁੰਦਾ ਹੈ...

Body:Vo...1 ਪ੍ਰਣਵ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਸਕੇਟਿੰਗ ਦੇ ਵਿੱਚ 3.5 ਸਾਲ ਦੀ ਉਮਰ ਚ ਹੀ ਲਾ ਦਿੱਤਾ ਸੀ ਅਤੇ ਉਹ ਕਈ ਉਨ੍ਹਾਂ ਸੂਬਾ ਪੱਧਰੀ ਮੁਕਾਬਲੇ ਵੀ ਆਪਣੇ ਨਾਂ ਕਰ ਚੁੱਕਾ ਹੈ..ਪ੍ਰਣਵ ਦੇ ਪਿਤਾ ਨੇ ਦੱਸਿਆ ਕਿ ਉਹ ਉਸ ਦੀ ਪਰਫਾਰਮੈਂਸ ਤੋਂ ਕਾਫ਼ੀ ਖੁਸ਼ ਨੇ ਅਤੇ ਹੁਣ ਚਾਹੁੰਦੇ ਨੇ ਕਿ ਅੱਖਾਂ ਤੇ ਪੱਟੀ ਬੰਨ੍ਹ ਕੇ ਸਕੇਟਿੰਗ ਦੇ ਵਿੱਚ ਉਹ ਵਿਸ਼ਵ ਰਿਕਾਰਡ ਬਣਾਵੇ..ਕਦਰ ਪ੍ਰਣਵ ਵੀ ਆਪਣੀ ਇਸ ਕਾਮਯਾਬੀ ਤੋਂ ਕਾਫੀ ਖੁਸ਼ ਹੈ..

Byte..ਪ੍ਰਣਵ ਚੌਹਾਨ

Byte..ਪ੍ਰਣਵ ਦੇ ਪਿਤਾ

Vo..2 ਉਧਰ ਦੂਜੇ ਪਾਸੇ ਪ੍ਰਣਬ ਦੇ ਕੋਚ ਨੇ ਦੱਸਿਆ ਕਿ ਅੱਠ ਮਹੀਨੇ ਪਹਿਲਾਂ ਉਸ ਨੂੰ ਉਹ ਲੁਧਿਆਣਾ ਦੇ ਹੀ ਸਕੇਟਿੰਗ ਟਰੈਕ ਦੇ ਵਿੱਚ ਮਿਲਿਆ ਸੀ ਅਤੇ ਬੱਚੇ ਦੇ ਮੂੰਹ ਤੇ ਕਿ ਉਸ ਨੂੰ ਲੱਗਾ ਕਿ ਇਹ ਕਾਫੀ ਅੱਗੇ ਤੱਕ ਜਾ ਸਕਦਾ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਣਬ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਹੁਣ ਪ੍ਰਣਬ ਨੇ ਇਕ ਨਵਾਂ ਕੀਰਤੀਮਾਨ ਸਥਾਪਿਤ ਕਰਕੇ ਪੰਜਾਬ ਦਾ ਨਾਂ ਉੱਚਾ ਕੀਤਾ..

Byte...ਮਨੀਸ਼ ਪਾਠਕ, ਪ੍ਰਣਵ ਦਾ ਕੋਚ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.