ETV Bharat / state

ਲੁਧਿਆਣਾ ਵਿੱਚ ਕੋਰੋਨਾ ਕਾਰਨ 24 ਘੰਟੇ 'ਚ 28 ਮੌਤਾਂ

ਲੁਧਿਆਣਾ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਨੇ ਲਈ 28 ਮਰੀਜ਼ਾਂ ਦੀ ਜਾਨ ਮੌਤ ਦਰ ਹੋਈ 2.30 ਫ਼ੀਸਦੀ ਹੁਣ ਵੈਂਟੀਲੇਟਰ ਤੇ 64 ਮਰੀਜ਼ ਲੜ ਰਹੇ ਜ਼ਿੰਦਗੀ ਅਤੇ ਮੌਤ ਦੀ ਲੜਾਈ

author img

By

Published : May 12, 2021, 9:05 PM IST

ਲੁਧਿਆਣਾ: ਪੰਜਾਬ ਵਿੱਚ ਬੀਤੇ ਦਿਨ ਕੋਰੋਨਾ ਵਾਇਰਸ ਨੇ ਸਾਰੇ ਮੌਤ ਦੇ ਆਂਕੜੇ ਤੋਡ਼ ਦਿੱਤੀ ਨੇ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਬੁੱਧਵਾਰ ਨੂੰ ਲੁਧਿਆਣਾ ਦੇ ਵਿਚ ਕੁੱਲ 1215 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਅੱਜ ਲੁਧਿਆਣਾ ਵਿਚ ਕੁੱਲ 28 ਮਰੀਜ਼ਾਂ ਦੀ ਜਾਨ ਕੋਰੋਨਾ ਵਾਇਰਸ ਨੇ ਲੈ ਲਈ ਹੈ ਅਤੇ ਕੁੱਲ ਮੌਤਾਂ ਦੇ ਆਂਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1638 ਲੋਕ ਲੁਧਿਆਣਾ ਵਿੱਚ ਕੋਰੋਨਾ ਵਾਇਰਸ ਨਾਲ ਜਾਨ ਗਵਾ ਚੁੱਕੇ ਨੇ ਮੌਤ ਦਰ ਲਗਾਤਾਰ ਵਧ ਰਹੀ ਹੈ ਹੁਣ ਕਰੁਣਾ ਨਾਲ ਮਰਨ ਵਾਲਿਆਂ ਦੀ ਮੌਤ ਫ਼ੀਸਦ 2.30 ਫ਼ੀਸਦੀ ਹੋ ਗਈ ਹੈ ਜੋ ਕਿ ਇਕ ਵੱਡਾ ਚਿੰਤਾ ਦਾ ਵਿਸ਼ਾ ਹੈ
ਜੇਕਰ ਵੈਂਟੀਲੇਟਰ ਤੇ ਮਰੀਜ਼ਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ 64 ਲੋਕ ਵੈਂਟੀਲੇਟਰ ਤੇ ਕਰੁਣਾ ਮਹਾਂਮਾਰੀ ਕਰਕੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ ਅਤੇ ਹੁਣ ਲੁਧਿਆਣਾ ਵਿਚ ਹੀ ਕੋਰੋਨਾ ਨਾਲ 12,278 ਮਰੀਜ਼ ਲੁਧਿਆਣਾ ਵਿਚ ਐਕਟਿਵ ਹਨ, ਜਦੋਂ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ ਇਕੱਲੇ ਲੁਧਿਆਣਾ ਜ਼ਿਲ੍ਹੇ ਵਿੱਚ ਹੀ ਕੁੱਲ 71066 ਪੌਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਨੇ ਉਥੇ ਹੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਵਾਇਰਸ ਦੇ ਕੁੱਲ 226 ਮਰੀਜ਼ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਨਹੀਂ ਜਦੋਂਕਿ ਜ਼ਿਲ੍ਹੇ ਦੇ ਵੱਖ ਵੱਖ ਨਿੱਜੀ ਹਸਪਤਾਲਾਂ ਵਿੱਚ ਕੋਰੋਨਾ ਵਾਇਰਸ ਦੇ 1846 ਮਰੀਜ਼ ਦਾਖਲ ਨੇ

ETV Bharat Logo

Copyright © 2024 Ushodaya Enterprises Pvt. Ltd., All Rights Reserved.