ETV Bharat / state

ਦੇਹ ਵਪਾਰ ਧੰਦੇ 'ਚ 16 ਜੋੜੇ ਕਾਬੂ

ਲੁਧਿਆਣਾ ਦੇ ਹੋਟਲ ਪਾਰਕ ਬਲੂ 'ਚ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ, ਜਿਸ 'ਚ ਪੁਲਿਸ ਨੇ ਰੰਗੀ ਹੱਥੀ 16 ਜੋੜੇ ਕਾਬੂ ਕੀਤੇ।

author img

By

Published : Feb 5, 2020, 7:25 PM IST

ਫ਼ੋਟੋ
ਫ਼ੋਟੋ

ਲੁਧਿਆਣਾ: ਬੀਤੀ ਰਾਤ ਡਵੀਜ਼ਨ ਨੂੰ.5 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਹੋਟਲ ਪਾਰਕ ਬਲੂ 'ਚ ਛਾਪੇਮਾਰੀ ਕੀਤੀ, ਜਿਸ 'ਚ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ। ਇਸ ਛਾਪੇਮਾਰੀ ਦੌਰਾਨ ਪੁਲਿਸ ਨੇ ਇਤਰਾਜ਼ਯੋਗ ਹਾਲਾਤ 'ਚ 16 ਜੋੜੇ ਰੰਗੀ ਹੱਥੀ ਕਾਬੂ ਕੀਤੇ। ਇਸ ਦੇ ਨਾਲ ਹੀ ਪੁਲਿਸ ਨੇ ਹੋਟਲ ਪਾਰਕ ਬਲੂ ਦੇ ਮਾਲਕ ਨੂੰ ਵੀ ਹਿਰਾਸਤ 'ਚ ਲੈ ਲਿਆ।

ਏ.ਸੀ.ਪੀ ਸਾਈਬਰ ਕ੍ਰਾਈਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਪਾਰਕ ਬਲੂ ਵਿੱਚ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਪੁਲਿਸ ਨੇ ਪੂਰੀ ਟੀਮ ਦੇ ਨਾਲ ਹੋਟਲ ਵਿੱਚ ਛਾਪੇਮਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਛਾਪੇਮਾਰੀ 'ਚ 16 ਜੋੜੇ ਦੇਹ ਵਪਾਰ ਦੇ ਧੰਦੇ 'ਚ ਰੰਗੀ ਹੱਥੀ ਕਾਬੂ ਕੀਤੇ ਹਨ। ਇਸ 'ਚ 16 ਔਰਤਾਂ ਤੇ 16 ਮਰਦ ਹਨ।

ਵੀਡੀਓ

ਇਹ ਵੀ ਪੜ੍ਹੋ: ਰੀਪਰ ਫੈਕਟਰੀ ਚੋਂ ਚੋਰੀ ਤੋਂ ਬਾਅਦ ਚੋਰਾਂ ਨੇ ਦਫ਼ਤਰ ਦੇ ਰਿਕਾਰਡ ਰੂਮ ਨੂੰ ਲਗਾਈ ਅੱਗ

ਰੁਪਿੰਦਰ ਕੌਰ ਨੇ ਕਿਹਾ ਕਿ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੋ ਵੀ ਇਸ ਦੇਹ ਵਪਾਰ ਦੇ ਧੰਦੇ 'ਚ ਸ਼ਾਮਲ ਹੈ, ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

Intro:Hl..ਲੁਧਿਆਣਾ ਬੱਸ ਸਟੈਂਡ ਨੇੜੇ ਇਕ ਹੋਟਲ ਚ ਮਿਲੇ 16 ਜੋੜੇ ਪੁਲਿਸ ਨੇ ਕੀਤਾ ਮਾਮਲਾ ਦਰਜ..

Anchor...ਖਬਰ ਲੁਧਿਆਣਾ ਤੋਂ ਜਿੱਥੇ ਬੀਤੀ ਦੇਰ ਰਾਤ ਹੋਟਲ ਪਾਰਕ ਬਲੂ ਵਿਖੇ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ ਅਤੇ ਇਸ ਰੇਡ ਦੇ ਦੌਰਾਨ ਪੁਲਿਸ ਨੂੰ ਹੋਟਲ ਦੇ ਵਿੱਚ 16 ਜੋੜੇ ਇਤਰਾਜ਼ਯੋਗ ਹਾਲਤ ਚ ਮਿਲੇ..ਜਿਸ ਤੋਂ ਬਾਅਦ ਪੁਲਿਸ ਨੇ ਸਾਰਿਆਂ ਨੂੰ ਹਿਰਾਸਤ ਚ ਲੈ ਲਿਆ ਅਤੇ ਹੋਟਲ ਦੇ ਮਾਲਕ ਤੇ ਮਾਮਲਾ ਦਰਜ ਕਰ ਲਿਆ...ਇਸ ਸਬੰਧੀ ਸਾਈਬਰ ਕ੍ਰਾਈਮ ਏਸੀਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ..

Body:Vo..1 ਪੁਲਿਸ ਵੱਲੋਂ ਕੀਤੀ ਇਸ ਰੇਡ ਸਬੰਧੀ ਏਸੀਪੀ ਸਾਈਬਰ ਕ੍ਰਾਈਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਦੇ ਵਿੱਚ ਦੇਹ ਵਪਾਰ ਦਾ ਧੰਦਾ ਚਾਹੁੰਦਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਪੂਰੀ ਟੀਮ ਦੇ ਨਾਲ ਹੋਟਲ ਦੇ ਵਿੱਚ ਰੇਡ ਕੀਤੀ ਗਈ ਜਿਸ ਤੋਂ ਬਾਅਦ 16 ਕਪਲ ਰੰਗੇ ਹੱਥੀਂ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਨੇ..ਜਿਨ੍ਹਾਂ ਨੂੰ ਹਿਰਾਸਤ ਚ ਲੈ ਲਿਆ ਗਿਆ ਅਤੇ ਹੋਟਲ ਪਾਰਕ ਬਲੂ ਦੇ ਮਾਲਕ ਤੇ ਮਾਮਲਾ ਦਰਜ ਕਰ ਲਿਆ ਗਿਆ...ਅਤੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ, ਉਨ੍ਹਾਂ ਕਿਹਾ ਕਿ ਤਫਤੀਸ਼ ਕੀਤੀ ਜਾ ਰਹੀ ਹੈ...ਉਨ੍ਹਾਂ ਕਿਹਾ ਕਿ ਜੋ ਵੀ ਇਸ ਵਿੱਚ ਸ਼ਾਮਿਲ ਹੋਵੇਗਾ ਉਸ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ...

Byte...ਰੁਪਿੰਦਰ ਕੌਰ ਭੱਟੀ ਏਸੀਪੀ ਸਾਈਬਰ ਕ੍ਰਾਈਮConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.