ETV Bharat / state

ਡੇਢ ਕਿੱਲੋਂ ਹੈਰੋਇਨ ਸਮੇਤ ਇੱਕ ਤਸਕਰ ਕਾਬੂ, ਕੰਮ ਨਾ ਮਿਲਣ ਕਾਰਨ ਸ਼ੁਰੂ ਕੀਤੀ ਸੀ ਤਸਕਰੀ - 1 kg 540 gm heroin smuggler arrested

ਪੰਜਾਬ ਪੁਲਿਸ ਅਤੇ ਐੱਸ.ਟੀ.ਐੱਫ. (Punjab Police and STF) ਦੀਆਂ ਟੀਮਾਂ ਰੋਜ਼ਾਨਾ ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚੋਂ ਹਜ਼ਾਰਾ ਹੀ ਨਸ਼ਾ ਤਸਕਰਾਂ ਨੂੰ ਭਾਰੀ ਨਸ਼ੇ ਸਮੇਤ ਗ੍ਰਿਫ਼ਤਾਰ ਕਰ ਰਹੀਆਂ ਹਨ। ਅਜਿਹਾ ਹੀ ਇੱਕ ਨਸ਼ਾ ਤਸਕਰ (Drug smuggler) ਲੁਧਿਆਣਾ ‘ਚ ਐੱਸ.ਟੀ.ਐੱਫ. ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ (Arrested a drug smuggler) ਕੀਤਾ ਹੈ।

1 ਕਿੱਲੋਂ 540 ਗ੍ਰਾਮ ਹੈਰੋਇਨ ਸਮੇਤ ਇੱਕ ਤਸਕਰ ਕਾਬੂ

author img

By

Published : Feb 27, 2022, 1:27 PM IST

ਲੁਧਿਆਣਾ: ਪੰਜਾਬ ਵਿੱਚ ਇੱਕ ਪਾਸੇ ਜਿੱਥੇ ਨਸ਼ਾ ਤਸਕਰ (Drug smuggler) ਲਗਾਤਾਰ ਸਰਗਰਮ ਚੱਲ ਰਹੇ ਹਨ, ਉੱਥੇ ਹੀ ਪੰਜਾਬ ਪੁਲਿਸ ਅਤੇ ਐੱਸ.ਟੀ.ਐੱਫ. (Punjab Police and STF) ਦੀਆਂ ਟੀਮਾਂ ਵੀ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਨਜ਼ਰ (Strict action against drug traffickers) ਆ ਰਹੀਆਂ ਹਨ।

ਪੰਜਾਬ ਪੁਲਿਸ ਅਤੇ ਐੱਸ.ਟੀ.ਐੱਫ. (Punjab Police and STF) ਦੀਆਂ ਟੀਮਾਂ ਰੋਜ਼ਾਨਾ ਪੰਜਾਬ ਦੇ ਵੱਖ-ਵੱਖ ਇਲਾਕਿਆ ਵਿੱਚੋਂ ਹਜ਼ਾਰਾ ਹੀ ਨਸ਼ਾ ਤਸਕਰਾਂ ਨੂੰ ਭਾਰੀ ਨਸ਼ੇ ਸਮੇਤ ਗ੍ਰਿਫ਼ਤਾਰ ਕਰ ਰਹੀਆਂ ਹਨ। ਅਜਿਹਾ ਹੀ ਇੱਕ ਨਸ਼ਾ ਤਸਕਰ (Drug smuggler) ਲੁਧਿਆਣਾ ‘ਚ ਐੱਸ.ਟੀ.ਐੱਫ. ਨੇ ਇੱਕ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ (Arrested a drug smuggler) ਕੀਤਾ ਹੈ। ਐੱਸ.ਟੀ.ਐੱਫ. ਨੇ ਇਸ ਤਸਕਰ ਤੋਂ 1 ਕਿਲੋ 540 ਗ੍ਰਾਮ ਹੈਰੋਇਨ ਬਰਾਮਦ (1 kg 540 gm heroin recovered) ਕੀਤੀ ਹੈ।

1 ਕਿੱਲੋਂ 540 ਗ੍ਰਾਮ ਹੈਰੋਇਨ ਸਮੇਤ ਇੱਕ ਤਸਕਰ ਕਾਬੂ

ਮੀਡੀਆ ਨਾਲ ਗੱਲਬਾਤ ਦੌਰਾਨ ਇੰਸਪੈਕਟਰ ਹਰਬੰਸ ਸਿੰਘ ਇੰਚਾਰਜ ਐੱਸ.ਟੀ.ਐੱਫ. ਲੁਧਿਆਣਾ (STF Ludhiana) ਨੇ ਦੱਸਿਆ ਨੇ ਉਨ੍ਹਾਂ ਨੂੰ ਮੁਲਜ਼ਮ ਬਾਰੇ ਗੁਪਤਾ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਦੇ ਹੋਏ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਨਸ਼ੇ ਦੀ ਇਸ ਖੇਪ ਸਮੇਤ ਗ੍ਰਿਫ਼ਤਾਰ (Arrested) ਕਰ ਲਿਆ ਹੈ। ਤਸਕਰ ਤੋਂ ਬਰਾਮਦ ਕੀਤੀ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਰੋੜਾ ਦੀ ਕੀਮਤ ਹੈ।

ਇਹ ਵੀ ਪੜ੍ਹੋ:PM ਮੋਦੀ ਨੇ 'ਮਨ ਕੀ ਬਾਤ' 'ਚ ਇਟਲੀ ਤੋਂ ਭਾਰਤ ਲਿਆਂਦੀ ਕੀਮਤੀ ਵਿਰਾਸਤ ਦਾ ਕੀਤਾ ਜ਼ਿਕਰ ...

ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਵੀਰੂ ਵਜੋਂ ਹੋਈ ਹੈ, ਜੋ ਲੁਧਿਆਣਾ ਦਾ ਹੀ ਵਸਨੀਕ ਦੱਸਿਆ ਜਾ ਰਿਹਾ ਹੈ, ਉਨ੍ਹਾਂ ਦੱਸਿਆ ਕੀ ਮੁਲਜ਼ਮ ਸਿਵਾਏ ਨਸ਼ਾ ਤਸਕਰੀ ਤੋਂ ਕੋਈ ਕੰਮ ਨਹੀਂ ਕਰਦਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਰਿਮਾਂਡ ਦੌਰਾਨ ਪੁਲਿਸ (Police) ਨੂੰ ਮੁਲਜ਼ਮ ਤੋਂ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:ਏਅਰ ਇੰਡੀਆ ਦਾ ਜਹਾਜ਼ 250 ਭਾਰਤੀਆਂ ਨੂੰ ਲੈ ਕੇ ਬੁਖਾਰੇਸਟ ਤੋਂ ਰਵਾਨਾ, ਰਾਤ ਤੱਕ ਪਹੁੰਚੇਗਾ ਮੁੰਬਈ

ETV Bharat Logo

Copyright © 2025 Ushodaya Enterprises Pvt. Ltd., All Rights Reserved.