ETV Bharat / state

Children Drowned in The Beas River: ਬਿਆਸ ਦਰਿਆ 'ਚ ਡੁੱਬੇ ਬੱਚਿਆਂ ਦਾ ਕੀਤਾ ਅੰਤਿਮ ਸਸਕਾਰ

ਬਿਆਸ ਦਰਿਆ ਵਿੱਚ ਡੁੱਬਣ ਵਾਲੇ ਦੋ ਬੱਚਿਆਂ ਦਾ ਅੱਜ (Children Drowned in The Beas River) ਅੰਤਿਮ ਸਸਕਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਇਲਾਕੇ ਵਿੱਚ ਸੋਗ ਪਸਰਿਆ ਹੋਇਆ ਹੈ।

author img

By ETV Bharat Punjabi Team

Published : Sep 24, 2023, 9:59 PM IST

Two children drowned in Beas river, people cremated them
Children Drowned in The Beas River : ਦਰਿਆ ਬਿਆਸ 'ਚ ਡੁੱਬੇ ਬੱਚਿਆਂ ਦਾ ਕੀਤਾ ਅੰਤਿਮ ਸਸਕਾਰ
ਸਾਬਕਾ ਵਿਧਾਇਕ ਨਵਤੇਜ ਚੀਮਾ ਜਾਣਕਾਰੀ ਦਿੰਦੇ ਹੋਏ।

ਕਪੂਰਥਲਾ: ਮੰਡ ਖੇਤਰ ਦੇ ਪਿੰਡ ਬਾਊਪੁਰ ਵਿੱਚ ਸ਼ਨੀਵਾਰ ਨੂੰ ਬੰਨ੍ਹ ਬਣਾਉਣ ਦਾ ਕੰਮ ਮੁਕੰਮਲ ਹੋਣ ਦੀ ਖੁਸ਼ੀ ਉਸ ਸਮੇਂ ਮਾਤਮ ਵਿੱਚ ਬਦਲ ਗਈ ਜਦੋਂ ਦੋ ਬੱਚੇ ਖੇਡਦੇ ਹੋਏ (Children Drowned in The Beas River) ਬਿਆਸ ਦਰਿਆ ਦੇ ਪਾਣੀ ਵਿੱਚ ਡੁੱਬ ਗਏ, ਜਿਨ੍ਹਾਂ ਨੂੰ ਤੁਰੰਤ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਹਸਪਤਾਲ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਲਾਕੇ ਵਿੱਚ ਪਸਰਿਆ ਸੋਗ : ਜਾਣਕਾਰੀ ਮੁਤਾਬਿਕ ਸੇਵਾ ਵਿੱਚ ਲੱਗੇ ਬੱਚਿਆਂ ਦੇ ਮਾਪਿਆਂ ਦੀ ਹਾਲਤ ਸਦਮੇ ਵਿੱਚ ਹੈ। ਅੱਜ ਮ੍ਰਿਤਕ ਬੱਚਿਆਂ ਦਾ ਪਿੰਡ ਬਾਊਪੁਰ ਦੇ ਸ਼ਮਸ਼ਾਨਘਾਟ ਵਿੱਚ ਸਾਰੀਆਂ ਰਸਮਾਂ ਨਾਲ ਸਸਕਾਰ ਕਰ ਦਿੱਤਾ ਗਿਆ। ਹਾਲਾਤ ਇਹ (Two children drowned in Beas river) ਸਨ ਕਿ ਅੱਜ ਪਿੰਡ ਦੇ ਕਿਸੇ ਵੀ ਘਰ ਵਿੱਚ ਰੋਟੀ ਨਹੀਂ ਪੱਕੀ ਅਤੇ ਸਾਰੇ ਪਿੰਡ ਵਾਲੇ ਸੋਗ ਪਸਰਿਆ ਹੋਇਆ ਹੈ। ਉਕਤ ਸਸਕਾਰ ਮੌਕੇ ਮ੍ਰਿਤਕ ਬੱਚਿਆਂ ਦੇ ਮਾਤਾ-ਪਿਤਾ ਗੁਰਬੀਰ ਸਿੰਘ ਗੋਰਾ ਅਤੇ ਸਮਰਪ੍ਰੀਤ ਸਿੰਘ ਦਾ ਵੀ ਹਾਲ ਵੇਖਿਆ ਨਹੀਂ ਜਾ ਰਿਹਾ ਸੀ।

ਕਈ ਸਿਆਸੀ ਲੀਡਰਾਂ ਨੇ ਵੰਡਾਇਆ ਦੁੱਖ : ਇਸ ਸਮੇਂ ਸਾਰਿਆਂ ਦੀਆਂ ਅੱਖਾਂ ਨਮ ਸਨ। ਗੁਰਬੀਰ ਦੀ ਮਾਂ ਨੇ ਕਿਹਾ ਕਿ ਅੱਜ ਅਸੀਂ ਆਪਣਾ ਸਭ ਕੁਝ ਗੁਆ ਚੁੱਕੇ ਹਾਂ ਕਿਉਂਕਿ ਅੱਜ ਸਾਡੇ ਪਰਿਵਾਰ ਦੀ ਇੱਕੋ ਇੱਕ ਆਸ ਇਸ (Cremation of children drowned in the river) ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਇਸ ਮੌਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਸਮੇਤ ਇਲਾਕੇ ਭਰ ਦੇ ਲੋਕ ਪੁੱਜੇ ਹੋਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.