ETV Bharat / state

ਪ੍ਰਾਪਰਟੀ ਡੀਲਰ ਤੇ ਕਾਂਗਰਸੀ ਨੇਤਾ ਦੇ ਮੁੰਡੇ ਨੇ ਖੁਦਕੁਸ਼ੀ ਕਰ ਦਿੱਤੀ ਜਾਨ - ਪ੍ਰਾਪਰਟੀ ਡੀਲਰ

ਫਗਵਾੜਾ ਸਤਨਾਮਪੁਰਾ ਦੇ ਰਹਿਣ ਵਾਲੇ 23 ਸਾਲ ਦੇ ਨੌਜਵਾਨ (ਜਤਿਨ ਕੁਮਾਰ) ਨੇ ਭੇਦਭਰੇ ਹਾਲਾਤਾਂ 'ਚ ਖੁਦਕੁਸ਼ੀ ਕਰ ਲਈ ਹੈ। ਜਿਸ ਦੀ ਪੁਲਿਸ ਵੱਲੋਂ ਜਾਂਚ ਜਾਰੀ ਹੈ।

commits suicide
ਫ਼ੋਟੋ
author img

By

Published : Jan 13, 2020, 10:22 AM IST

ਫਗਵਾੜਾ: ਬੀਤੇ ਦਿਨੀਂ ਸਤਨਾਮਪੁਰਾ ਦੇ ਰਹਿਣ ਵਾਲੇ 23 ਸਾਲ ਦੇ ਨੌਜਵਾਨ (ਜਤਿਨ ਕੁਮਾਰ) ਨੇ ਸ਼ਾਮ 7:00 ਵਜੇ ਭੇਦਭਰੇ ਹਾਲਾਤਾਂ 'ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਜਤਿਨ ਕੁਮਾਰ ਕਾਂਗਰਸੀ ਆਗੂ ਤੇ ਪ੍ਰਾਪਰਟੀ ਡੀਲਰ ਦਾ ਮੁੰਡਾ ਸੀ।

ਦੱਸਿਆ ਜਾ ਰਿਹਾ ਹੈ ਕਿ ਜਤਿਨ ਦਾ ਸਵਾ ਸਾਲ ਪਹਿਲਾਂ ਬਾਬਾ ਗਧੀਆ ਦੀ ਰਹਿਣ ਵਾਲੀ ਗੀਤਾਂਜਲੀ ਨਾਂਅ ਦੀ ਲੜਕੀ ਨਾਲ ਵਿਆਹ ਹੋਇਆ ਸੀ।

ਮ੍ਰਿਤਕ ਦੇ ਪਿਤਾ ਹਰੀਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਗੀਤਾਂਜਲੀ ਨੂੰ ਵਿਆਹ ਹੋਣ ਤੋਂ ਕੁਝ ਸਮੇਂ ਬਾਅਦ ਹੀ ਕੈਨੇਡਾ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਗੀਤਾਂਜਲੀ ਦੇ ਕੈਨੇਡਾ ਭੇਜਣ ਦਾ ਸਾਰਾ ਖ਼ਰਚਾ ਸੁਹਰੇ ਪਰਿਵਾਰ ਵੱਲੋਂ ਹੀ ਕੀਤਾ ਗਿਆ ਸੀ।

ਵੀਡੀਓ

ਹਰੀਸ਼ ਕੁਮਾਰ ਨੇ ਕਿਹਾ ਕਿ ਗੀਤਾਂਜਲੀ ਨੂੰ ਜਦੋਂ ਦਾ ਕੈਨੇਡਾ ਭੇਜਿਆ ਹੈ ਉਸ ਤੋਂ ਬਾਅਦ ਗੀਤਾਂਜਲੀ ਨੇ ਜਤਿਨ ਦੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਜਿਸ ਤੋਂ ਜਤਿਨ ਪਰੇਸ਼ਾਨ ਰਹਿਣ ਲੱਗ ਪਿਆ ਸੀ। ਇਸ ਤੋਂ ਦੁਖੀ ਹੋ ਕੇ ਜਤਿਨ ਨੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।

ਇਹ ਵੀ ਪੜ੍ਹੋ: 100 ਗ੍ਰਾਮ ਹੈਰੋਇਨ ਤੇ 7 ਲੱਖ 25 ਹਜ਼ਾਰ ਦੀ ਡੱਰਗ ਮਨੀ ਸਣੇ ਨਸ਼ਾ ਤਸਕਰ ਕਾਬੂ

ਏ.ਐਸ.ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਤਿਨ ਨੇ ਪੱਖੇ ਨੂੰ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ। ਉਨ੍ਹਾਂ ਨੇ ਕਿਹਾ ਕਿ ਜਤਿਨ ਦੇ ਪਿਤਾ ਦੇ ਬਿਆਨ 'ਤੇ ਕੇਸ ਦਰਜ ਕਰ ਲਿਆ ਹੈ। ਜਤਿਨ ਦਾ ਪੋਸਟਮਾਟਮ ਕਰ ਜਾਂਚ ਪੜ੍ਹਤਾਲ ਕੀਤੀ ਜਾ ਰਹੀ ਹੈ।

Intro:ਸਵਾ ਸਾਲ ਪਹਿਲਾਂ ਹੋਈ ਸੀ ਮ੍ਰਿਤਕ ਦੀ ਸ਼ਾਦੀ ।Body:ਫਗਵਾੜਾ ਦੇ ਸਤਨਾਮਪੁਰਾ ਖੇਤਰ ਦੇ ਵਿੱਚ ਰਹਿਣ ਵਾਲੇ ਇੱਕ੨੩ ਸਾਲ ਦੇ ਯੁਵਕ ਨੇ ਭੇਦ ਭਰੇ ਹਾਲਾਤਾਂ ਦੇ ਵਿੱਚ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦੇ ਦਿੰਦੇ ਹੋਏ
ਮ੍ਰਿਤਕ ਦੇ ਪਿਤਾ ਹਰੀਸ਼ ਸ਼ਰਮਾ ਟੀਨੂੰ ਨੇ ਦੱਸਿਆ ਕਿ ਉਸਦੇ ਬੇਟੇ ਜਤਿਨ ਜੀ ਦੀ ਉਮਰ ੨੩ ਸਾਲ ਦੀ ਹੈ ਦਾ ਵਿਆਹ ਸਵਾ ਸਾਲ ਪਹਿਲਾਂ ਫਗਵਾੜਾ ਦੇ ਬਾਬਾ ਗਧੀਆ ਖੇਤਰ ਦੀ ਰਹਿਣ ਵਾਲੀ ਅੰਜਲੀ ਨਾਂ ਦੀ ਕੁੜੀ ਦੇ ਨਾਲ ਹੋਇਆ ਸੀ , ਵਿਆਹ ਹੋਣ ਤੋਂ ਬਾਅਦ ਅੰਜਲੀ ਨੂੰ ਜਤਿਨ ਅਤੇ ਜਤਿਨ ਦੇ ਪਿਤਾ ਨੇ ਲੱਖਾਂ ਰੁਪਏ ਖਰਚ ਕਰਕੇ ਕੈਨੇਡਾ ਦੇ ਲਈ ਭੇਜ ਦਿੱਤਾ । ਕੈਨੇਡਾ ਜਾਨ ਤੋਂ ਬਾਅਦ ਅੰਜਲੀ ਨੇ ਆਪਣੇ ਪਤੀ ਤੋਂ ਹੋਰ ਵੀ ਪੈਸੇ ਦੀ ਮੰਗ ਕੀਤੀ ਜਿਹਦੇ ਵਜੋਂ ਉਨ੍ਹਾਂ ਨੇ ਹੋਰ ਵੀ ਪੈਸੇ ਉਹਨੂੰ ਕੈਨੇਡਾ ਦੇ ਲਈ ਭੇਜੇ । ਮ੍ਰਿਤਕ ਜਤਿਨ ਦੇ ਪਿਤਾ ਨੇ ਹੋਰ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਤੋਂ ਬਾਅਦ ਅੰਜਲੀ ਨੇ ਉਸ ਦੇ ਮੁੰਡੇ ਦੇ ਨਾਲ ਮੋਬਾਇਲ ਤੇ ਗੱਲਬਾਤ ਅਤੇ ਸਾਡੇ ਨਾਲ ਵੀ ਗੱਲਬਾਤ ਕਰਨੀ ਬੰਦ ਕਰ ਦਿੱਤੀ । ਉਸ ਤੋਂ ਬਾਅਦ ਜਤਿਨ ਦੇ ਨਾਲ ਅੰਜਲੀ ਦੀ ਫੋਨ ਤੇ ਕੀ ਗੱਲਬਾਤ ਹੋਈ ਇਉਂ ਨਹੀਂ ਜਾਂਦੇ ਲੇਕਿਨ ਉਸ ਤੋਂ ਬਾਅਦ ਜਤਿਨ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਦਿੱਤੀ । ਮੌਕੇ ਤੇ ਪਹੁੰਚੀ ਪੁਲਿਸ ਨੇ ਜਤਿਨ ਦੀ ਸਭ ਨੂੰ ਕਬਜ਼ੇ ਚ ਲੈ ਕੇ ਫਗਵਾੜਾ ਦੇ ਸਿਵਲ ਹਸਪਤਾਲ ਚ ਪੋਸਟਮਾਰਟਮ ਦੇਰੀ ਭੇਜ ਦਿੱਤਾ ਹੈ । ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਜਨ ਤੋਂ ਬਿਆਨ ਦੇਣਗੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।ਵਾਈਟ:- ਮ੍ਰਿਤਕ ਦਾ ਪਿਤਾ ਹਰੀਸ਼ ਕੁਮਾਰ ਸ਼ਰਮਾ । ਬਾਈਕ :- ਜਾਂਚ ਅਧਿਕਾਰੀ ਏਐੱਸਆਈ ਜਸਵਿੰਦਰ ਸਿੰਘ ।Conclusion:ਪੰਜਾਬ ਦਿਵਸ ਚ ਪਹਿਲਾ ਮਾਮਲਾ ਨਹੀਂ ਇਹੋ ਜਿਹੇ ਕਈ ਮਾਮਲੇ ਸਾਹਮਣੇ ਆਏ ਨੇ , ਅਤੇ ਕਈ ਇਹੋ ਜੇ ਘਰ ਬਰਬਾਦ ਹੋ ਚੁੱਕੇ ਨੇ ।
ETV Bharat Logo

Copyright © 2025 Ushodaya Enterprises Pvt. Ltd., All Rights Reserved.