ETV Bharat / state

ਮੈਨੂੰ ਘਰ ਬਿਠਾਉਣ ਵਾਲੇ ਖੁਦ ਘਰ ਬੈਠ ਗਏ : ਸਿੱਧੂ - ਸ਼੍ਰੋਮਣੀ ਅਕਾਲੀ ਦਲ

ਸੁਲਤਾਨਪੁਰ ਲੋਧੀ (Sultanpur Lodhi) ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਨੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ ਦੇ ਹੱਕ ਵਿਚ ਰੈਲੀ ਕੀਤੀ।ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ (Aam Aadmi Party) ਅਤੇ ਅਕਾਲੀ ਦਲ ਉਤੇ ਤੰਜ ਕੱਸੇ ਹਨ।

ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਬਹਿਸ ਦੀ ਦਿੱਤੀ ਚੁਨੌਤੀ

author img

By

Published : Dec 18, 2021, 5:53 PM IST

Updated : Dec 18, 2021, 6:38 PM IST

ਕਪੂਰਥਲਾ: ਸੁਲਤਾਨਪੁਰ ਲੋਧੀ (Sultanpur Lodhi) ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress President Navjot Singh Sidhu) ਨੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਚੀਮਾ ਦੇ ਹੱਕ ਵਿਚ ਰੈਲੀ ਕੀਤੀ।ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ (Aam Aadmi Party) ਅਤੇ ਅਕਾਲੀ ਦਲ ਉਤੇ ਤੰਜ ਕੱਸੇ ਹਨ। ਸਿੱਧੂ ਨੇ ਕੇਜਰੀਵਾਲ ਉਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਕੇਜਰੀਵਾਲ ਦੇ ਸਾਰੇ ਵਾਅਦੇ ਝੂਠੇ ਹਨ।

'ਕੇਜਰੀਵਾਲ ਨੂੰ ਖੁੱਲੀ ਬਹਿਸ ਕਰਨ ਦੀ ਚੁਣੌਤੀ'

ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿਚ ਸ਼ਰਾਬ ਪ੍ਰਾਈਵੇਟ (Liquor Pvt) ਕਰ ਦਿੱਤੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਿਚ ਜਿੰਨੇ ਇਹ ਵਾਅਦੇ ਕਰ ਰਿਹਾ ਹੈ ਉਨ੍ਹੇ ਤਾਂ ਇਥੇ ਦਾ ਬਜਟ ਹੀ ਨਹੀਂ ਹੈ।ਸਿੱਧੂ ਨੇ ਕੇਜਰੀਵਾਲ ਨੂੰ ਖੁੱਲੀ ਬਹਿਸ ਕਰਨ ਦੀ ਚਨੌਤੀ ਦਿੱਤੀ ਅਤੇ ਕਿਹਾ ਜੇਕਰ ਉਹ ਬਹਿਸ ਵਿਚ ਹਾਰ ਗਏ ਤਾਂ ਉਹ ਸਿਆਸਤ ਛੱਡ ਦੇਣਗੇ।ਉਨ੍ਹਾਂ ਨੇ ਕਿਹਾ ਹੈ ਕਿ ਇੰਨੀ ਜਲਦੀ ਤਾਂ ਗਿਰਗਿਟ ਵੀ ਰੰਗ ਨਹੀਂ ਬਦਲਦੀ ਪਰ ਕੇਜਰੀਵਾਲ ਗਿਰਗਿਟ ਨਾਲੋ ਵੀ ਰੰਗ ਬਦਲਦਾ ਹੈ।ਕੇਜਰੀਵਾਲ ਉਤੇ ਨਿਸ਼ਾਨੇ ਸਾਧ ਦੇ ਹੋਏ ਕਿਹਾ ਹੈ ਕਿ ਮੈਂ ਖੁੱਲੀ ਬਹਿਸ ਕਰਨ ਲਈ ਤਿਆਰ ਹਾਂ।

ਨਵਜੋਤ ਸਿੱਧੂ ਨੇ ਕੇਜਰੀਵਾਲ ਨੂੰ ਬਹਿਸ ਦੀ ਦਿੱਤੀ ਚੁਨੌਤੀ

'ਸੁਖਬੀਰ ਲੋਕਾਂ ਨੂੰ ਬਣਾ ਰਿਹਾ ਹੈ ਬੇਵਕੂਫ'

ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਨਿਸ਼ਾਨੇ ਸਾਧਦੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਗੁਰੂ ਦੋਖੀ ਦੱਸਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਸੁੱਖ ਵਿਲਾਸ ਹੋਟਲ ਬਣਿਆ ਅਤੇ 6 ਹਜ਼ਾਰ ਬੱਸਾਂ ਪਈਆ ਜਦਕਿ ਹੁਣ ਸੁਖਬੀਰ ਫੁੱਟਬਾਲ ਖੇਡ ਕੇ ਮੁੜ ਪੰਜਾਬੀਆਂ ਨੂੰ ਬੇਵਕੂਫ ਬਣਾਉਂਦਾ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

'ਕੈਪਟਨ ਆਪ ਹੀ ਘਰ ਬੈਠ ਗਿਆ'

ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਆਉਣ ਉਤੇ ਪੰਜਾਬ ਦੇ ਹਰ ਮਜ਼ਦੂਰ ਨੂੰ ਪਹਿਲ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਹੈ ਕਿ ਪੰਜ ਏਕੜ ਤੋਂ ਘੱਟ ਜ਼ਮੀਨ ਉਤੇ ਕੰਮ ਕਰੇਗਾ ਉਸ ਨੂੰ 400 ਰੁਪਏ ਭੱਤਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਫਸਲਾਂ ਉਤੇ ਐਮਐਸਪੀ ਪੀ ਨਹੀਂ ਦਿੰਦੀ ਤਾਂ ਪੰਜਾਬ ਸਰਕਾਰ ਦਾਲਾਂ, ਆਈਲ ਸੀਡ ਤੇ ਐਮਐਸਪੀ ਦੇਵੇਗੀ।ਇਸ ਦੌਰਾਨ ਸਿੱਧੂ ਨੇ ਕਿਹਾ ਕੈਪਟਨ ਕਹਿੰਦਾ ਸੀ ਕਿ ਸਿੱਧੂ ਲਈ ਹੁਣ ਸਾਰੇ ਦਰਵਾਜ਼ੇ ਬੰਦ ਹੋ ਗਏ ਹਨ ਪਰ ਉਹ ਆ ਘਰ ਬੈਠ ਗਿਆ ਹੈ।

ਇਹ ਵੀ ਪੜੋ:ਕੇਜਰੀਵਾਲ ਭਗਵੰਤ ਮਾਨ ਨੂੰ ਸੀ.ਐਮ ਚਿਹਰਾ ਐਲਾਨਣ ਫਿਰ ਦੇਣ ਗਰੰਟੀਆਂ: ਡਾ ਰਾਜ ਕੁਮਾਰ ਵੇਰਕਾ

Last Updated : Dec 18, 2021, 6:38 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.