ETV Bharat / state

ਡੇਰੇ 'ਤੇ ਬਿਆਨ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਯੂ-ਟਰਨ, ਕਿਹਾ- 'ਮੈਂ ਤਾਂ ਇਹ ਕਿਹਾ ਹੀ ਨਹੀਂ' - NDA

ਡੇਰਾ ਸੱਚਾ ਸੌਦਾ ਨੂੰ ਲੈਕੇ ਸੁਖਬੀਰ ਬਾਦਲ ਦੇ ਫੈਸਲੇ ਵਾਲੇ ਬਿਆਨ ਤੋਂ ਬਾਅਦ ਬੀਬੀ ਜਗੀਰ ਕੌਰ ਦਾ ਯੂ਼-ਟਰਨ, ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਚੋਣਾਂ 'ਚ ਡੇਰੇ ਦਾ ਸਮਰਥਨ ਕਿਸੇ ਨੇ ਲਿਆ ਹੈ ਤਾਂ ਉਹ ਉਸ ਬਾਰੇ ਨਹੀਂ ਜਾਣਦੀ ਤੇ ਉਹ ਖੁਦ ਨੂੰ ਡੇਰੇ ਤੋਂ ਦੂਰ ਰੱਖਦੀ ਹੈ।

ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਲੋਕਸਭਾ ਉਮੀਦਵਾਰ ਬੀਬੀ ਜਗੀਰ ਕੌਰ
author img

By

Published : Mar 17, 2019, 12:13 AM IST

ਕਪੂਰਥਲਾ: ਡੇਰਾ ਸੱਚਾ ਸੌਦਾ ਨੂੰ ਲੈਕੇ ਸੁਖਬੀਰ ਬਾਦਲ ਦੇ ਫੈਸਲੇ ਵਾਲੇ ਬਿਆਨ ਤੋਂ ਬਾਅਦ ਸਾਬਕਾ ਅਕਾਲੀ ਆਗੂ ਅਤੇ ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਲੋਕਸਭਾ ਉਮੀਦਵਾਰਬੀਬੀ ਜਗੀਰ ਕੌਰ ਨੇ ਕਿਹਾ ਹੈਕਿ ਉਨ੍ਹਾਂ ਕਿਹਾ ਸੀ ਕਿ ਚੋਣਾਂ 'ਚ ਡੇਰੇ ਦਾ ਸਮਰਥਨ ਕਿਸੇ ਨੇ ਲਿਆ ਹੈ ਤਾਂ ਉਹ ਉਸ ਬਾਰੇ ਨਹੀਂ ਜਾਣਦੀ ਤੇ ਉਹ ਖੁਦ ਨੂੰ ਡੇਰੇ ਤੋਂ ਦੂਰ ਰੱਖਦੀ ਹੈ।

ਵੀਡੀਓ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਡੇਰਿਆਂ ਨੂੰ ਸਮਰਥਨ ਦੀ ਜਗ੍ਹਾਂ ਲੋਕਾਂ ਨੂੰ ਐਨਡੀਏ ਦੇ ਹੱਕ ਚ ਵੋਟ ਪਾਉਣ ਦੀ ਅਪੀਲ ਕਰਦੀ ਹੈ। ਸੁਨੀਲ ਜਾਖੜ ਤੇ ਵਰ੍ਹਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਡੇਰਾ ਸਮਰਥਕਾਂ ਦੇ ਨਾਲ ਹੈ ਤੇ ਉਨ੍ਹਾਂ ਦੇ ਡੇਰੇ ਨਾਲ ਸਬੰਧ ਹਨ।

ਦੱਸ ਦਈਏ ਕਿ ਪਿਛਲੇ ਦਿਨੀਂ ਡੇਰਾ ਸਿਰਸਾ ਤੋਂ ਸਮਰਥਨ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਹੀ ਇਸ ਗੱਲ ਦਾ ਫੈਸਲਾ ਕਰ ਸਕਦੇ ਹਨ।

Intro:Body:

create

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.