ETV Bharat / state

ਪੀਐੱਮ ਨਰਿੰਦਰ ਮੋਦੀ ਨਾਲ ਗੱਲ ਕਰਕੇ ਮਾਣ ਮਹਿਸੂਸ ਕਰ ਰਹੀ ਪੰਜਾਬ ਦੀ ਧੀ - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

12ਵੀਂ ਜਮਾਤ ਦੀ ਵਿਦਿਆਰਥਣ ਆਸ਼ੀਮਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਪੀਐੱਮ ਮੋਦੀ ਦੇ ਨਾਲ ਗੱਲ ਕਰਕੇ ਆਸ਼ੀਮਾ ਕਾਫੀ ਮਾਣ ਮਹਿਸੂਸ ਕਰ ਰਹੀ ਹੈ।

ਪੀਐੱਮ ਨਰਿੰਦਰ ਮੋਦੀ ਨਾਲ ਗੱਲ ਕਰਕੇ ਮਾਣ ਮਹਿਸੂਸ ਕਰ ਰਹੀ ਪੰਜਾਬ ਦੀ ਧੀ

author img

By

Published : Jun 4, 2021, 3:42 PM IST

ਕਪੂਰਥਲਾ: ਕੋਰੋਨਾ ਵਾਇਰਸ(Coronavirus) ਦੇ ਚੱਲਦੇ ਦੇਸ਼ ਚ ਕੇਂਦਰ ਸਰਕਾਰ ਵਲੋਂ ਸੀਬੀਐਸਈ ਦੇ 12ਵੀਂ ਜਮਾਤ ਦੀਆਂ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਦੇ ਚੱਲਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ।

ਪੀਐੱਮ ਨਰਿੰਦਰ ਮੋਦੀ ਨਾਲ ਗੱਲ ਕਰਕੇ ਮਾਣ ਮਹਿਸੂਸ ਕਰ ਰਹੀ ਪੰਜਾਬ ਦੀ ਧੀ

ਦੱਸ ਦਈਏ ਕਿ ਪੀਐੱਮ ਨਰਿੰਦਰ ਮੋਦੀ ਨੇ ਕਪੂਰਥਲਾ ਦੀ ਰਹਿਣ ਵਾਲੀ 12ਵੀਂ ਜਮਾਤ ਦੀ ਆਸ਼ੀਮਾ ਨਾਲ ਗੱਲ ਕੀਤੀ। ਪੀਐੱਮ ਮੋਦੀ ਨੇ ਆਸ਼ੀਮਾ ਨਾਲ 12ਵੀਂ ਦੀ ਪ੍ਰੀਖਿਆ ਰੱਦ ਹੋਣ ’ਤੇ ਲੋਕਡਾਉਨ ਦੌਰਾਨ ਵਿਧਾਰਥੀਆਂ ਦਾ ਸਮਾਂ ਕਿਵੇਂ ਬਤੀਤ ਹੋ ਰਿਹਾ ਹੈ ਅਤੇ ਹੋਰਨਾਂ ਮੁੱਦਿਆ ’ਤੇ ਗੱਲ ਕੀਤੀ। ਆਸ਼ੀਮਾ ਪੀਐੱਮ ਨਰਿੰਦਰ ਮੋਦੀ ਦੇ ਨਾਲ ਗੱਲ ਕਰਕੇ ਕਾਫੀ ਉਤਸ਼ਾਹਿਤ ਹੈ। ਆਸ਼ੀਮਾ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਪ੍ਰੀਖਿਆ ਰੱਦ ਕਰਨ ਦਾ ਫੈਸਲਾ ਸਹੀ ਹੈ। ਵਿਦਿਆਰਥੀਆਂ ਦੇ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਹੀ ਇਹ ਫੈਸਲਾ ਲਿਆ ਗਿਆ ਹੈ।

ਇਸ ਮੌਕੇ ਆਸ਼ੀਮਾ ਦੀ ਮਾਤਾ ਨੇ ਵੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲ ਕੀਤੀ। ਉਨ੍ਹਾਂ ਨੇ ਇਸ ਪਲ ਨੂੰ ਕਾਫੀ ਖਾਸ ਦੱਸਿਆ। ਨਾਲ ਹੀ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਨਾਲ ਉਨ੍ਹਾਂ ਨੂੰ ਕੁਝ ਸਮਾਂ ਹੀ ਗਲ ਕਰਨ ਦਾ ਮੌਕਾ ਮਿਲਿਆ ਸੀ। ਉਨ੍ਹਾਂ ਨੇ ਬਹੁਤ ਹੀ ਸਾਧਾਰਣ ਢੰਗ ਨਾਲ ਬੱਚਿਆ ਨਾਲ ਗੱਲਬਾਤ ਕੀਤੀ।

ਇਹ ਵੀ ਪੜੋ: ਮਨ ਕੀ ਬਾਤ: ਪੀਐਮ ਮੋਦੀ ਨੇ ਕਪੂਰਥਲਾ ਦੀ ਆਸ਼ੀਮਾ ਨਾਲ ਕੀਤੀ ਗੱਲਬਾਤ

ETV Bharat Logo

Copyright © 2024 Ushodaya Enterprises Pvt. Ltd., All Rights Reserved.