ETV Bharat / state

ਪਲੰਬਰ ਨੇ ਲਾਲਚ ’ਚ ਆ ਕੇ ਔਰਤ ’ਤੇ ਕੀਤਾ ਜਾਨਲੇਵਾ ਹਮਲਾ - ਜਾਂਚ ਪੜਤਾਲ ਕਰਨ ਲਈ ਟੀਮ

ਜਲੰਧਰ ਦੇ ਦਿਓਲ ਨਗਰ ਵਿੱਚ ਇਕ ਮਹਿਲਾ ਦੇ ਘਰ ਵਿਚ ਪਲੰਬਰ ਦਾ ਕੰਮ ਕਰਨ ਆਏ ਵਿਅਕਤੀ ਨੇ ਮਹਿਲਾ ਤੇ ਜਾਨਲੇਵਾ ਹਮਲਾ ਕਰ ਦਿੱਤਾ।

ਪਲੰਬਰ ਨੇ ਲਾਲਚ ਵਿੱਚ ਆ ਕੇ ਮਹਿਲਾ ਤੇ ਕੀਤਾ ਜਾਨਲੇਵਾ ਹਮਲਾ

author img

By

Published : Sep 16, 2021, 12:45 PM IST

ਜਲੰਧਰ: ਜ਼ਿਲ੍ਹੇਚ ਚੋਰੀ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਫੁੱਟਬਾਲ ਚੌਂਕ (Football Square) ਤੋਂ ਬਾਅਦ ਜਲੰਧਰ ਦੇ ਦਿਓਲ ਨਗਰ (Deol Nagar) 'ਚ ਲੁੱਟਖੋਹ ਦੀ ਅਨੋਖੀ ਦਾਸਤਾਨ ਦੇਖਣ ਨੂੰ ਮਿਲੀ।

ਜਿਥੇ ਕਿ ਦਿੱਲੀ ਵਿਆਹੀ ਹੋਈ ਗੁਰਪ੍ਰੀਤ ਪਰਾਸ਼ਰ (Gurpreet Parashar) ਜਿਸ ਦੇ ਦੋ ਬੱਚੇ ਵੀ ਹਨ। ਆਪਣੇ ਪਤੀ ਦੀ ਸਹਿਮਤੀ ਤੇ ਉਹ ਪਿਛਲੇ ਗਿਆਰਾਂ ਮਹੀਨੇ ਤੋਂ ਆਪਣੇ ਜਲੰਧਰ ਪਿਤਾ ਦੇ ਕੋਲ ਰਹਿ ਰਹੀ ਸੀ, ਤਾਂ ਜੋ ਪਿਤਾ ਅਤੇ ਭਰਾ ਦੀ ਦੇਖਭਾਲ ਹੋ ਸਕੇ।

ਅੱਜ ਉਸ ਦੇ ਘਰ ਇਕ ਨੌਜਵਾਨ ਆਇਆ। ਜਿਸ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਦੀ ਮਾਤਾ ਉਨ੍ਹਾਂ ਤੋਂ ਘਰ ਦਾ ਪਲੰਬਰ ਦਾ ਕੰਮ ਕਰਵਾਇਆ ਕਰਦੀ ਸੀ। ਜਿਸ ਤੋਂ ਬਾਅਦ ਕਿ ਉਹ ਉਸ ਨੂੰ ਘਰ ਦੀ ਟੂਟੀ ਜੋ ਖ਼ਰਾਬ ਸੀ, ਉਹ ਦਿਖਾਣ ਲੱਗ ਗਈ, ਮਹਿਲਾ ਅਲਮਾਰੀ ਚੋਂ ਪੈਸੇ ਕੱਢਣ ਲੱਗੀ। ਜ਼ਿਆਦਾ ਪੈਸੇ ਦੇਖ ਕੇ ਨੌਦਵਾਨ ਦੀ ਨੀਅਤ ਬਦਲ ਗਈ ਤੇ ਉਸ ਨੇ ਆਪਣੀ ਡੱਬ ਵਿਚੋਂ ਛੁਰਾ ਕੱਢ ਕੇ ਮਹਿਲਾ ਦੀ ਗਰਦਨ ਤੇ ਜ਼ੋਰਦਾਰ ਵਾਰ ਕੀਤਾ। ਦੂਸਰਾ ਵਾਰ ਉਸ ਦੀ ਛਾਤੀ ਤੇ ਕੀਤਾ।

ਪਲੰਬਰ ਨੇ ਲਾਲਚ ਵਿੱਚ ਆ ਕੇ ਮਹਿਲਾ ਤੇ ਕੀਤਾ ਜਾਨਲੇਵਾ ਹਮਲਾ

ਮਹਿਲਾ ਜਦੋਂ ਆਪਣੇ ਆਪ ਨੂੰ ਬਚਾਅ ਕਰਨ ਲੱਗੀ। ਉਸ ਦੇ ਹੱਥ ਤੇ ਵੀ ਛੁਰੇ ਨਾਲ ਵਾਰ ਕੀਤਾ ਗਿਆ। ਮਹਿਲਾ ਨੇ ਸ਼ੋਰ ਮਚਾ ਕੇ ਘਰ ਬਾਹਰ ਆਈ। ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ। ਜਿਸ ਤੋਂ ਬਾਅਦ ਕਿ ਮਹਿਲਾ ਨੂੰ ਹਸਪਤਾਲ (HOSPITAL) ਵਿੱਚ ਦਾਖਿਲ ਕਰਵਾਇਆ ਗਿਆ।

ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਰਦਨ ਤੇ ਸੱਤ ਤੋਂ ਅੱਠ ਟਾਂਕੇ ਲੱਗੇ ਹਨ ਅਤੇ ਛਾਤੀ ਤੇ ਚਾਰ ਟਾਂਕੇ ਲੱਗੇ ਹਨ ਅਤੇ ਹੱਥ ਤੇ ਪੰਜ ਟਾਂਕੇ ਲੱਗੇ ਹਨ। ਉਹ ਇਸ ਵਕਤ ਆਈ.ਸੀ.ਯੂ ਵਿੱਚ ਐਡਮਿਟ ਹਨ। ਉਥੇ ਹੀ ਥਾਣਾ ਭਾਰਗੋ ਕੈਂਪ ਦੇ ਐਸ.ਐਚ.ਓ ਅਜੈਬ ਸਿੰਘ (SHO Ajeeb Singh ) ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਲਈ ਟੀਮ ਬਣਾ ਦਿੱਤੀ ਗਈ ਹੈ, ਜਲਦ ਹੀ ਜੋ ਦੋਸ਼ੀ ਹੈ ਉਸ ਨੂੰ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਚੋਰੀ ਦੇ ਮੋਟਰਸਕਾਈਲ ਤੇ ਫੋਨਾਂ ਸਮੇਤ ਇੱਕ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.