ETV Bharat / state

ਕਈ ਘਰਾਂ ਵਿੱਚ ਆਈਆਂ ਵੱਡੀਆਂ-ਵੱਡੀਆਂ ਤਰੇੜਾਂ, ਮਾਹੌਲ ਤਣਾਅਪੂਰਨ - Sudden cracks in the house

ਕਪੂਰਥਲਾ ਚੌਂਕ (Kapurthala Chowk) ਨੇੜੇ ਉਸ ਵੇਲੇ ਮਾਹੌਲ ਤਣਾਅ ਪੂਰਨ ਹੋ ਗਿਆ। ਜਦੋਂ ਅਚਾਨਕ ਇਲਾਕੇ ਦੇ ਕੁਝ ਘਰਾਂ ਦੀਆਂ ਕੰਧਾਂ ਤੇ ਛੱਤਾਂ ਵਿੱਚ ਦਰਾਰਾਂ ਆ ਗਈਆਂ। ਜਿਸ ਨੂੰ ਲੈਕੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਅਚਾਨਕ ਝਟਕੇ ਨਾਲ ਆਈਆ ਇਹ ਦਰਾਰਾਂ ਦੇਖ ਘਰ ਦੇ ਮਾਲਕਾਂ ਵੱਲੋਂ ਇਸ ਦੀ ਸ਼ਿਕਾਇਤ ਇਲਾਕੇ ਦੇ ਵਿਧਾਇਕ ਨੂੰ ਕੀਤੀ ਗਈ।

ਘਰਾਂ ਵਿੱਚ ਆਈਆਂ ਵੱਡੀਆਂ ਦਰਾਰਾਂ ਦੇ ਕੀ ਹਨ ਕਾਰਨ?

author img

By

Published : Mar 28, 2022, 6:51 AM IST

ਜਲੰਧਰ: ਕਪੂਰਥਲਾ ਚੌਂਕ (Kapurthala Chowk) ਨੇੜੇ ਉਸ ਵੇਲੇ ਮਾਹੌਲ ਤਣਾਅ ਪੂਰਨ ਹੋ ਗਿਆ। ਜਦੋਂ ਅਚਾਨਕ ਇਲਾਕੇ ਦੇ ਕੁਝ ਘਰਾਂ ਦੀਆਂ ਕੰਧਾਂ ਤੇ ਛੱਤਾਂ ਵਿੱਚ ਦਰਾਰਾਂ ਆ ਗਈਆਂ। ਜਿਸ ਨੂੰ ਲੈਕੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ। ਅਚਾਨਕ ਝਟਕੇ ਨਾਲ ਆਈਆ ਇਹ ਦਰਾਰਾਂ ਦੇਖ ਘਰ ਦੇ ਮਾਲਕਾਂ ਵੱਲੋਂ ਇਸ ਦੀ ਸ਼ਿਕਾਇਤ ਇਲਾਕੇ ਦੇ ਵਿਧਾਇਕ ਨੂੰ ਕੀਤੀ ਗਈ। ਜ਼ਿਕਰਯੋਗ ਹੈ ਕਿ ਕਪੂਰਥਲਾ ਚੌਂਕ ਦੇ ਨੇੜੇ ਜੋਸ਼ੀ ਹਸਪਤਾਲ (Joshi Hospital near Kapurthala Chowk) ਦੇ ਨਾਲ ਬਿਲਡਿੰਗ ਤਿਆਰ ਕਰਨ ਲਈ ਬੇਸਮੈਂਟ ਬਣਾਉਣ ਲਈ ਖੁਦਾਈ ਕੀਤੀ ਜਾ ਰਹੀ ਸੀ। ਡਿੱਚ ਮਸ਼ੀਨਾਂ ਵੱਲੋਂ ਲਗਾਤਾਰ ਖੁਦਾਈ ਦੌਰਾਨ ਜ਼ਮੀਨ (Land) ਖਿਸਕਣ ਨਾਲ ਆਸੇ ਪਾਸੇ ਦੇ ਘਰਾਂ ਵਿੱਚ ਵੱਡੀਆਂ ਦਰਾੜਾਂ ਪੈ ਗਈਆਂ।

ਘਰਾਂ ਵਿੱਚ ਆਈਆਂ ਵੱਡੀਆਂ ਦਰਾਰਾਂ ਦੇ ਕੀ ਹਨ ਕਾਰਨ?

ਉਧਰ ਲੋਕਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਵਿਧਾਇਕ ਅਮਨ ਅਰੋੜਾ (MLA Aman Arora) ਨੇ ਮੌਕੇ ਦਾ ਜਾਇਜ਼ ਲਿਆ। ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ (Municipal Commissioner) ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਮੌਕੇ ਵੇਖਣ ਲਈ ਵੀ ਕਿਹਾ। ਜਿਸ ਤੋਂ ਬਾਅਦ ਮੌਕੇ ‘ਤੇ ਕਮਿਸ਼ਨਰ ਵੱਲੋਂ ਇੱਕ ਟੀਮ ਭੇਜੀ ਗਈ, ਜਿਸ ਨੇ ਮੌਕੇ ਦਾ ਜਾਇਜ਼ ਲਿਆ ਅਤੇ ਸਥਾਨਕ ਲੋਕਾਂ ਨੂੰ ਜਾਇਜ਼ ਕੰਮ ਹੋਣ ਦਾ ਭਰੋਸਾ ਦਿੱਤਾ।

ਇਸ ਮੌਕੇ ਵਿਧਾਇਕ ਨੇ ਕਿਹਾ ਕਿ ਫਿਲਹਾਲ ਨਿਗਮ ਦੀ ਟੀਮ ਨੇ ਇਸ ਪੂਰੇ ਮਾਮਲੇ ਵਿੱਚ ਸਵੇਰੇ ਜਾਂਚ ਕਰਨ ਦੀ ਗੱਲ ਕਹੀ ਹੈ ਅਤੇ ਜੋ ਵੀ ਇਸ ਵਿੱਚ ਮੁਲਜ਼ਮ ਪਾਇਆ ਜਾਂਦਾ ਹੈ। ਉਸ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਦ ਵੀ ਕੋਈ ਬਿਲਡਿੰਗ ਬਣਾਉਣ ਲਈ ਅਜਿਹੀ ਖੁਦਾਈ ਕਰਨੀ ਪਵੇ, ਤਾਂ ਉਸ ਲਈ ਨੇੜੇ ਦੇ ਲੋਕਾਂ ਤੋਂ ਐੱਨ.ਓ.ਸੀ ਲੈਣੀ ਜ਼ਰੂਰੀ ਹੁੰਦੀ ਹੈ, ਪਰ ਇਨ੍ਹਾਂ ਲੋਕਾਂ ਨੇ ਕਿਹਾ ਹੈ ਕਿ ਬਿਲਡਿੰਗ ਬਣਾਉਣ ਵਾਲੇ ਮਾਲਕ ਨੇ ਕਿਸੇ ਵੀ ਆਂਢੀ ਗੁਆਂਢੀ ਤੋਂ ਕੋਈ ਐੱਨ.ਓ.ਸੀ. ਨਹੀਂ ਲਈ।
ਉਧਰ ਦੂਸਰੇ ਪਾਸੇ ਨਿਗਮ ਦੇ ਅਧਿਕਾਰੀਆਂ ਉੱਤੇ ਜਦ ਇਹ ਇਲਜ਼ਾਮ ਲੱਗੇ ਕਿ ਉਨ੍ਹਾਂ ਵੱਲੋਂ ਨਾਜਾਇਜ਼ ਤੌਰ ‘ਤੇ ਬਿਲਡਿੰਗ ਬਣਾਉਣ ਵਾਲੇ ਮਾਲਕ ਨੂੰ ਇਸ ਦੀ ਪਰਮਿਸ਼ਨ ਦਿੱਤੀ ਸੀ, ਤਾਂ ਨਿਗਮ ਦੇ ਅਧਿਕਾਰੀ ਬਿਨ੍ਹਾਂ ਕੁਝ ਬੋਲੇ ਸਵੇਰੇ ਜਾਂਚ ਕਰਨ ਦੀ ਗੱਲ ਕਹੀ ਮੌਕੇ ਤੋਂ ਖਿਸਕ ਦੇ ਹੋਏ ਨਜ਼ਰ ਆਏ।

ਇਹ ਵੀ ਪੜ੍ਹੋ:'ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰ ਦੇ ਸੇਵਾ ਨਿਯਮ ਹੋਣਗੇ ਲਾਗੂ'

ETV Bharat Logo

Copyright © 2025 Ushodaya Enterprises Pvt. Ltd., All Rights Reserved.