ETV Bharat / state

ਬਿਊਟੀ ਪਾਰਲਰ 'ਤੇ ਕੁੜੀ ਨਾਲ ਕੀਤਾ ਜਬਰ-ਜਨਾਹ, 2 ਸਾਲ ਬਾਅਦ ਮੁਲਜ਼ਮ ਕਾਬੂ - ਜਲੰਧਰ

ਜਲੰਧਰ 'ਚ ਇੱਕ ਬਿਊਟੀ ਪਾਰਲਰ 'ਤੇ ਕੁੜੀ ਨਾਲ ਜਬਰ-ਜਨਾਹ। 2 ਸਾਲ ਬਾਅਦ ਸਾਹਮਣੇ ਆਇਆ ਮਾਮਲਾ। ਬਿਊਟੀ ਪਾਰਲਰ ਵਾਲੀ ਨੇ ਆਪਣੇ ਹੀ ਪਤੀ ਕੋਲੋਂ ਕਰਵਾਇਆ ਸੀ ਜਬਰ-ਜਨਾਹ। ਮੁਲਜ਼ਮ ਨੂੰ ਪੁਲਿਸ ਨੇ 2 ਸਾਲ ਬਾਅਦ ਕੀਤਾ ਗ੍ਰਿਫ਼ਤਾਰ।

ਬਿਊਟੀ ਪਾਰਲਰ 'ਤੇ ਕੁੜੀ ਨਾਲ ਜਬਰ-ਜਨਾਹ
author img

By

Published : Mar 5, 2019, 12:34 PM IST

ਜਲੰਧਰ: ਜ਼ਿਲ੍ਹੇ ਦੇ ਪੌਸ਼ ਇਲਾਕੇ 'ਚ ਚੱਲ ਰਹੇ ਇੱਕ ਬਿਊਟੀ ਪਾਰਲਰ 'ਚ ਕੁੜੀ ਨੂੰ ਨਸ਼ੀਲੀ ਚੀਜ਼ ਪਿਲਾ ਕੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਿਊਟੀ ਪਾਰਲਰ ਚਲਾ ਰਹੀ ਮਹਿਲਾ ਨੇ ਕੁੜੀ ਦੀਆਂ ਇਤਰਾਜ਼ਯੋਗ ਫ਼ੋਟੋਆਂ ਖਿੱਚ ਕੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਕੁੜੀ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਦੱਸਿਆ।

ਦਰਅਸਲ ਇਹ ਘਟਨਾ ਦੋ ਸਾਲ ਪੁਰਾਣੀ ਹੈ ਅਤੇ ਬਿਊਟੀ ਪਾਰਲਰ ਚਲਾਉਣ ਵਾਲੀ ਮਹਿਲਾ ਨੇ ਵੈਕਸ ਕਰਵਾਉਣ ਆਈ ਕੁੜੀ ਦਾ ਆਪਣੇ ਹੀ ਪਤੀ ਤੋਂ ਜਬਰ-ਜਨਾਹ ਕਰਵਾਇਆ ਉਸ ਨੂੰ ਫ਼ੋਟੋਆਂ ਰਾਹੀਂ ਬਲੈਕਮੇਲ ਕਰਦੀ ਰਹੀ। ਇਸ ਤੋਂ ਬਾਅਦ ਮਹਿਲਾ ਦੇ ਪਤੀ ਦੇ ਦੋਸਤ ਨਾਲ ਸਬੰਧ ਬਣਾਉਣ ਲਈ ਜ਼ਬਰਦਸਤੀ ਕੀਤੀ। ਇਸ ਸਭ ਹੋਣ ਤੋਂ ਬਾਅਦ ਆਖਰ ਕੁੜੀ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਦੱਸੀ।

ਪੀੜਤਾ ਦੇ ਪਰਿਵਾਰ ਵਾਲਿਆਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੁਲਜ਼ਮ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕਰ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਲੰਧਰ ਪੁਲੀਸ ਦੇ ਡੀਸੀਪੀ ਗੁਰਮੀਤ ਸਿੰਘ ਨੇ ਜਬਰ-ਜਨਾਹ ਦੀ ਪੁਸ਼ਟੀ ਕਰਦਿਆਂ ਕੁੜੀ ਦੇ ਬਿਆਨ 'ਤੇ ਪਤੀ ਅਤੇ ਪਤਨੀ ਵਿਰੁੱਧ ਮਾਮਲਾ ਦਰਜ ਕਰ ਪਤੀ ਜਸਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

undefined

Story .....PB_JLD_Devender_Jalandhar rape case

No of files.....01

Feed thru ...ftp

ਐਂਕਰ : ਜਲੰਧਰ ਦੇ ਪੌਸ਼ ਇਲਾਕੇ ਵਿੱਚ ਚੱਲ ਰਹੇ ਇੱਕ ਬਿਊਟੀ ਪਾਰਲਰ ਵਿੱਚ ਇੱਕ ਲੜਕੀ ਦੇ ਨਾਲ ਨਸ਼ੀਲੀ ਚੀਜ਼ ਪਿਲਾ ਕੇ ਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦੋ ਸਾਲ ਪੁਰਾਣੀ ਹੈ ਅਤੇ ਬਿਊਟੀ ਪਾਰਲਰ ਦੀ ਸੰਚਾਲਕਾਂ ਨੇ ਆਪਣੇ ਪਤੀ ਤੋਂ ਰੇਪ ਕਰਵਾ ਕੇ ਅਤੇ ਰੇਪ ਤੋਂ ਬਾਅਦ ਵਿਚ ਕੁੜੀ ਦੀ ਨਿਊਡ ਫੋਟੋਆਂ ਖਿੱਚ ਲਈਆਂ ਤੇ ਉਸ ਨੂੰ ਬਲੈਕਮੇਲ ਕਰਦੀ ਰਹੀ । ਉਸ ਤੋਂ ਬਾਅਦ ਮਹਿਲਾ  ਦੇ ਪਤੀ ਦੇ ਦੋਸਤ ਨਾਲ ਰਿਲੇਸ਼ਨ ਕਰਵਾਉਣ ਬਨਾਣ ਲਈ ਜਬਰਦਸਤੀ ਕੀਤੀ। ਇਹ ਸਭ ਹੋਣ ਤੋਂ ਬਾਅਦ ਆਖਰ ਕੁੜੀ ਨੇ ਆਪਣੇ ਪਰਿਜਨਾਂ ਨੂੰ ਪੂਰੀ ਘਟਨਾ ਬਾਰੇ ਦੱਸਿਆ ਅਤੇ ਪੁਲੀਸ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ।ਪੁਲਿਸ ਨੇ ਆਰੋਪੀ ਪਤੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੀ/ਓ : ਜਲੰਧਰ ਵਿਖੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਤਨੀ ਨੇ ਆਪਣੇ ਪਤੀ ਦੀ ਹਵਸ ਨੂੰ ਮਿਟਾਉਣ ਲਈ ਇੱਕ ਵਿਦਿਆਰਥੀ  ਨੂੰ ਸ਼ਿਕਾਰ ਬਣਾ ਕੇ ਉਸ ਦੇ ਹਵਾਲੇ ਕਰ ਦਿੱਤਾ। ਜਲੰਧਰ ਦੇ ਰਹਿਣ ਵਾਲੀ ਪੀੜਤ ਸੀਮਾ ( ਕਾਲਪਨਿਕ ਨਾਮ ) ਦੇ ਨਾਲ ਜਲੰਧਰ ਦੇ ਥਾਣਾ ਡਿਵੀਜ਼ਨ ਚਾਰ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨਗਰ ਵਿੱਚ ਇੱਕ ਬਿਊਟੀ ਪਾਰਲਰ ਚਲਾਉਣ ਵਾਲੀ ਮਹਿਲਾ ਜੋ ਉਸ ਦੀ ਜਾਣਕਾਰ ਸੀ। ਮਈ 2017 ਵਿੱਚ ਬਿਊਟੀ ਪਾਰਲਰ ਵਿਖੇ ਵੈਕਸ ਕਰਵਾਉਣ ਗਈ ਸੀ । ਐਫ ਆਈ ਆਰ ਵਿਚ ਦਿੱਤੇ ਆਪਣੇ ਬਿਆਨ ਵਿਚ ਉਸਨੇ ਕਿਹਾ ਹੈ ਕਿ ਪਹਿਲੇ ਤਾਂ ਉਸ ਮਹਿਲਾ ਨੇ ਉਸਨੂੰ ਬਿਠਾਇਆ ਅਤੇ ਕਿਹਾ ਕਿ ਓ ਹੁਣੀ ਕਰ ਦਿੰਦੀ ਹੈ। ਜਿਸਤੋਂ ਬਾਦ ਉਸ ਮਹਿਲਾ ਨੇ ਡ੍ਰਿੰਕ ਆਫਰ ਕੀਤੀ ਡ੍ਰਿੰਕ ਵਿੱਚ ਕੁਝ ਨਸ਼ੀਲੇ ਪਦਾਰਥ ਪਾ ਦਿੱਤਾ । ਇਸ ਤੋਂ ਬਾਅਦ ਉਸ ਦੇ ਪਤੀ ਜਸਪਾਲ ਨੇ ਉਸ ਦੇ ਨਾਲ ਰੇਪ ਕੀਤਾ ਉਸ ਦੀ ਨਿਊਡ ਫੋਟੋਆਂ ਖਿੱਚੀਆਂ ਫੇਰ ਉਸ ਨੂੰ ਬਲੈਕਮੇਲ ਕੀਤਾ ਗਿਆ। ਹੁਣ ਜਸਪਾਲ ਉਸ ਦੇ ਕਿਸੇ ਦੋਸਤ ਦੇ ਨਾਲ ਉਸ ਦੇ ਸੰਬੰਧ ਬਣਾਉਣ ਦਾ ਦਬਾਅ ਪਾ ਰਿਹਾ ਸੀ।  ਇਹ ਗੱਲ ਉਸ ਨੇ ਆਪਣੇ ਪਰਿਜਨਾਂ ਨੂੰ ਦੱਸੀ ਅਤੇ ਪੁਲਿਸ ਵਿਚ ਮਾਮਲਾ ਦਰਜ ਕਰਾਇਆ ।
      ਜਲੰਧਰ ਪੁਲੀਸ ਦੇ ਡੀਸੀਪੀ ਗੁਰਮੀਤ ਸਿੰਘ ਨੇ ਰੇਪ ਦੀ ਪੁਸ਼ਟੀ ਕਰਦੇ ਹੋਇਆ ਦੱਸਿਆ ਕਿ ਉਨ੍ਹਾਂ ਨੇ ਲੜਕੀ ਦੇ ਬਿਆਨ ਤੇ ਪਤੀ ਤੇ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਪਤੀ ਜਸਪਾਲ ਨੂੰ ਗ੍ਰਿਫਤਾਰ ਕਰ ਲਿਆ ਹੈ 

ਬਾਈਟ: ਗੁਰਮੀਤ ਸਿੰਘ ( ਡੀਸੀਪੀ ਇਨਵੈਸਟੀਗੇਸ਼ਨ )

ਨੋਟ ਇਹ ਘਟਨਾ ਦੋ ਸਾਲ ਪੁਰਾਣੀ ਹੈ ਅਤੇ ਹੁਣ ਉਸ ਮਹਿਲਾ ਨੇ ਬਿਊਟੀ ਪਾਰਲਰ ਵੇਚ ਦਿੱਤਾ ਹੈ । ਹੁਣ ਉਹ ਕੋਈ ਹੋਰ ਨਾਮ ਬਦਲ ਕਰ ਪਾਰਲਰ ਚਲਾ ਰਹੀ ਹੈ ਇਸ ਲਈ ਪਾਰਲਰ ਦਾ ਨਾਂਅ ਸ਼ੂਟ ਨਹੀਂ ਕੀਤਾ ਗਿਆ ।

Devender Singh
Jalandhar

ETV Bharat Logo

Copyright © 2025 Ushodaya Enterprises Pvt. Ltd., All Rights Reserved.