ETV Bharat / state

ਬਠਿੰਡਾ 'ਚ ਰੈਸਲਿੰਗ ਸ਼ੋਅ ਕਰਵਾਉਣਗੇ ਗ੍ਰੇਟ ਖਲੀ, ਰੈਸਲਰ ਕੇਟੀ ਨਾਲ ਭਿੜੇਗੀ ਰਾਖੀ ਸਾਵੰਤ - ਬਠਿੰਡਾ

ਬਠਿੰਡਾ 'ਚ ਰੈਸਲਿੰਗ ਸ਼ੋਅ ਕਰਵਾਉਣਗੇ ਦ ਗ੍ਰੇਟ ਖਲੀ। ਇਸ ਸ਼ੋਅ 'ਚ ਅੰਤਰਰਾਸ਼ਟਰੀ ਰੈਸਲਰ ਕੇਟੀ ਨਾਲ ਭਿੜੇਗੀ ਰਾਖੀ ਸਾਵੰਤ। ਜਲੰਧਰ 'ਚ ਦ ਗ੍ਰੇਟ ਖਲੀ ਦੀ ਅਕੈਡਮੀ 'ਚ ਰੈਸਲਿੰਗ ਦੇ ਦਾਅ-ਪੇਚ ਸਿੱਖ ਰਹੀ ਹੈ ਰਾਖੀ ਸਾਵੰਤ।

ਰੈਸਲਰ ਕੇਟੀ ਨਾਲ ਭਿੜੇਗੀ ਰਾਖੀ ਸਾਵੰਤ
author img

By

Published : Mar 6, 2019, 10:09 AM IST

ਜਲੰਧਰ: ਰੈਸਲਰ ਦ ਗ੍ਰੇਟ ਖਲੀ 9 ਮਾਰਚ ਨੂੰ ਬਠਿੰਡਾ 'ਚ ਆਪਣੀ ਅਕੈਡਮੀ WWE ਵੱਲੋਂ ਇੱਕ ਰੈਸਲਿੰਗ ਸ਼ੋਅ ਕਰਵਾਉਣ ਜਾ ਰਹੇ ਹਨ। ਇਸ ਵਾਰ ਦੇ ਰੈਸਲਿੰਗ ਸ਼ੋਅ 'ਚ ਰਾਖੀ ਸਾਵੰਤ ਅੰਤਰਰਾਸ਼ਟਰੀ ਰੈਸਲਰ ਕੇਟੀ ਨਾਲ ਭਿੜੇਗੀ।

ਰਾਖੀ ਸਾਵੰਤ ਨੇ ਇਸ ਸ਼ੋਅ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਅੱਜ-ਕੱਲ ਜਲੰਧਰ 'ਚ ਦ ਗ੍ਰੇਟ ਖਲੀ ਦੀ ਅਕੈਡਮੀ ਵਿੱਚ ਰੈਸਲਿੰਗ ਦੇ ਦਾਅ-ਪੇਚ ਸਿੱਖ ਰਹੀ ਹੈ। ਕੱਲ ਰਾਖੀ ਸਾਵੰਤ ਨੇ ਮੀਡੀਆ ਦੇ ਸਾਹਮਣੇ ਕੈਟੀ ਨੂੰ ਚੈਲੇਂਜ ਕਰਦੇ ਹੋਏ ਕਿਹਾ ਕਿ ਇਸ ਵਾਰ 9 ਤਾਰੀਕ ਨੂੰ ਉਹ ਉਸਨੂੰ ਜ਼ਰੂਰ ਪਛਾੜੇਗੀ।

ਜ਼ਿਕਰਯੋਗ ਹੈ ਕਿ ਅੱਜ-ਕੱਲ ਖਲੀ ਦੀ ਅਕੈਡਮੀ 'ਚ ਬਠਿੰਡਾ ਵਿਖੇ 9 ਮਾਰਚ ਨੂੰ ਹੋਣ ਵਾਲੇ ਸ਼ੋਅ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ ਅਤੇ ਅੰਤਰਰਾਸ਼ਟਰੀ ਰੈਸਲਰ ਕੈਟੀ ਤੇ ਮਾਈਕ ਵੀ ਜਲੰਧਰ ਵਿਖੇ ਪਹੁੰਚ ਚੁੱਕੇ ਹਨ। ਦੂਜੇ ਪਾਸੇ ਕੈਟੀ ਦਾ ਵੀ ਕਹਿਣਾ ਹੈ ਕਿ ਰਾਖੀ ਸਾਵੰਤ ਹਾਲੇ ਇੱਕ ਨੌਂ ਸਿੱਖੀਆ ਖਿਡਾਰੀ ਹੈ ਜਦ ਕਿ ਉਹ ਇਕ ਅੰਤਰਰਾਸ਼ਟਰੀ ਖਿਡਾਰੀ ਹਨ। ਕਿਸੇ ਵੀ ਹਾਲਤ 'ਚ ਰਾਖੀ ਸਾਵੰਤ ਉਸ ਕੋਲੋਂ ਜਿੱਤ ਨਹੀਂ ਸਕਦੀ ।

undefined

Story.....PB_JLD_Devender_Rakhi sawant in awe

No of files....04

Feed....Thru ftp

ਐਂਕਰ : ਪੂਰੀ ਦੁਨੀਆਂ ਵਿੱਚ ਰੈਸਲਿੰਗ ਨਾਲ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੇ ਦ ਗ੍ਰੇਟ ਖਲੀ ਹੁਣ 9 ਮਾਰਚ ਨੂੰ ਬਠਿੰਡਾ ਵਿੱਚ ਆਪਣੀ ਅਕੈਡਮੀ wwe ਵੱਲੋਂ ਇੱਕ ਰੈਸਲਿੰਗ ਸ਼ੋਅ ਕਰਵਾਉਣ ਜਾ ਰਹੇ ਹਨ । ਇਸ ਵਾਰ ਦੇ ਸ਼ੋਅ ਵਿੱਚ ਰਾਖੀ ਸਾਵੰਤ ਅੰਤਰਰਾਸ਼ਟਰੀ ਰੈਸਲਰ ਕੇਟੀ ਨਾਲ ਭਿੜੇਗੀ । ਰਾਖੀ ਸਾਵੰਤ ਵੱਲੋਂ ਇਸ ਸ਼ੋਅ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਉਹ ਅੱਜ ਕੱਲ੍ਹ ਜਲੰਧਰ ਵਿਖੇ ਦ ਗ੍ਰੇਟ ਖਲੀ ਦੀ ਅਕੈਡਮੀ ਵਿੱਚ ਰੈਸਲਿੰਗ ਦੇ ਦਾਅ ਪੇਚ ਸਿੱਖ ਰਹੀ ਹੈ । ਕੱਲ੍ਹ ਰਾਖੀ ਸਾਵੰਤ ਨੇ ਮੀਡੀਆ ਦੇ ਸਾਹਮਣੇ ਕੈਟੀ ਨੂੰ ਚੈਲੇਂਜ ਕਰਦੇ ਹੋਏ ਕਿਹਾ ਕਿ ਇਸ ਵਾਰ 9 ਤਾਰੀਕ ਨੂੰ ਉਹ ਉਹਨੂੰ ਜ਼ਰੂਰ ਪਛਾਡੇਗੀ । ਜ਼ਿਕਰਯੋਗ ਹੈ ਕਿ ਅੱਜ ਕੱਲ ਖਲੀ ਦੀ ਅਕੈਡਮੀ ਵਿੱਚ ਬਠਿੰਡਾ ਵਿਖੇ 9 ਮਾਰਚ ਨੂੰ ਤਰੀਕ ਨੂੰ ਹੋਣ ਵਾਲੇ ਸ਼ੋਅ ਦੀਆਂ ਤਿਆਰੀਆਂ ਪੂਰੇ ਜੋਰਾਂ ਤੇ ਨੇ ਅਤੇ ਅੰਤਰਰਾਸ਼ਟਰੀ ਖਿਲਾਡੀ ਕੈਟੀ ਤੇ ਮਾਈਕ ਵੀ ਜਲੰਧਰ ਵਿਖੇ ਪਹੁੰਚ ਚੁੱਕੇ ਹਨ । ਉਧਰ ਦੂਜੇ ਪਾਸੇ ਕੈਟੀ ਦਾ ਵੀ ਕਹਿਣਾ ਹੈ ਕਿ ਰਾਖੀ ਸਾਵੰਤ ਹਾਲੇ ਇੱਕ ਨੌਂ ਸਿੱਖਿਆ ਖਿਲਾੜੀ ਹੈ ਜਦਕਿ ਉਹ ਇਕ ਅੰਤਰਰਾਸ਼ਟਰੀ ਖਿਲਾੜੀ ਹਨ । ਕਿਸੇ ਵੀ ਹਾਲਤ ਵਿੱਚ ਰਾਖੀ ਸਾਵੰਤ ਉਸ ਕੋਲੋਂ ਜਿੱਤ ਨਹੀਂ ਸਕਦੀ ।

ਬਾਈਟ : ਰਾਖੀ ਸਾਵੰਤ 
ਬਾਈਟ : ਮਾਇਕ ( ਅੰਤਰ ਰਾਸ਼ਟਰੀ ਮਹਿਲਾ ਰੇਸਲਰ )

ਜਲੰਧਰ

ETV Bharat Logo

Copyright © 2025 Ushodaya Enterprises Pvt. Ltd., All Rights Reserved.