ETV Bharat / state

ਰਾਜਾ ਵੜਿੰਗ ਵੱਲੋਂ ਜਾਰੀ ਕੀਤੇ ਹੈਲਪਲਾਈਨ ਨੰਬਰ 'ਤੇ ਨਹੀਂ ਹੋ ਰਹੀ ਲੋਕਾਂ ਦੀ ਸੁਣਵਾਈ - Jalandhar

ਪੰਜਾਬ ਦੇ ਬੱਸ ਸਟੈਂਡ ਤੇ ਕੋਈ ਕਮੀ ਦਿਖਦੀ ਹੈ ਤਾਂ ਉਹ ਇਨ੍ਹਾਂ ਨੰਬਰਾਂ ਤੇ ਵ੍ਹੱਟਸਐਪ ਮੈਸੇਜ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਜਿਸਦਾ ਜਲਦ ਹੀ ਉਨ੍ਹਾਂ ਵੱਲੋਂ ਕੋਈ ਹੱਲ ਕੱਢਿਆ ਜਾਵੇਗਾ। ਪਰ ਇਸ ਦੀ ਗਰਾਊਂਡ ਲੈਵਲ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।

ਰਾਜਾ ਵੜਿੰਗ ਵੱਲੋਂ ਜਾਰੀ ਕੀਤਾ ਗਿਆ ਨੰਬਰ ਤੇ ਵੀ ਨਹੀਂ ਹੋ ਰਹੀ ਲੋਕਾਂ ਦੀ ਸੁਣਵਾਈ

author img

By

Published : Oct 6, 2021, 6:05 PM IST

ਜਲੰਧਰ:ਪੰਜਾਬ ਦੇ ਨਵੇਂ ਬਣੇ ਟਰਾਂਸਪੋਰਟਰ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ(Transport Minister Amarinder Singh Raja Waring) ਵੱਲੋਂ ਅੱਜ ਇਕ ਨੰਬਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪੰਜਾਬ ਦੇ ਬੱਸ ਸਟੈਂਡ 'ਤੇ ਸਵਾਰੀਆਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ, ਕਿਸੇ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਾਂ ਪੰਜਾਬ ਦੇ ਬੱਸ ਸਟੈਂਡ ਤੇ ਕੋਈ ਕਮੀ ਦਿਖਦੀ ਹੈ ਤਾਂ ਉਹ ਇਨ੍ਹਾਂ ਨੰਬਰਾਂ ਤੇ ਵ੍ਹੱਟਸਐਪ ਮੈਸੇਜ ਕਰ ਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਜਿਸਦਾ ਜਲਦ ਹੀ ਉਨ੍ਹਾਂ ਵੱਲੋਂ ਕੋਈ ਹੱਲ ਕੱਢਿਆ ਜਾਵੇਗਾ। ਪਰ ਇਸ ਦੀ ਗਰਾਊਂਡ ਲੈਵਲ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।

ਇਸ ਨੂੰ ਲੈ ਕੇ ਅੱਜ ਜਲੰਧਰ(JALANDHAR) ਬੱਸ ਸਟੈਂਡ ਦੇ ਇੱਕ ਰਿਐਲਿਟੀ ਚੈੱਕ ਕੀਤਾ ਗਿਆ, ਜਿਸ ਤੇ ਇਕ ਸਵਾਰੀ ਵੱਲੋਂ ਜਿਸ ਦਾ ਨਾਮ ਨਵਦੀਪ ਸਿੰਘ ਹੈ ਅਤੇ ਉਹ ਕਰਤਾਰਪੁਰ(Kartarpur) ਦਾ ਰਹਿਣ ਵਾਲਾ ਹੈ ਅਤੇ ਜਲੰਧਰ ਵਿਚ ਪੜ੍ਹਨ ਆਉਂਦਾ ਹੈ। ਜਿਸ ਦਾ ਬੀਤੇ ਦਿਨੀਂ ਮਹੀਨਾ ਬੱਸ ਪਾਸ ਗਵਾਚ ਗਿਆ। ਜਿਸ 'ਤੇ ਉਸ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਰਾਜਾ ਵੜਿੰਗ ਵੱਲੋਂ ਜਾਰੀ ਕੀਤਾ ਗਿਆ ਨੰਬਰ ਤੇ ਵੀ ਨਹੀਂ ਹੋ ਰਹੀ ਲੋਕਾਂ ਦੀ ਸੁਣਵਾਈ

ਬੱਸ ਸਟੈਂਡ ਦੇ ਅਧਿਕਾਰੀਆਂ ਨੇ ਵੀ ਉਸ ਦੀ ਇਸ ਵਿੱਚ ਕੋਈ ਮਦਦ ਨਹੀਂ ਕੀਤੀ, ਨਾਲ ਹੀ ਉਸ ਨੂੰ ਕਰਤਾਰਪੁਰ ਜਾਣ ਦੇ ਵਿਚ ਵੀ ਕਾਫੀ ਮੁਸ਼ਕਲਾਂ ਆਉਂਦੀਆਂ ਹਨ। ਉਸ ਦਾ ਕਹਿਣਾ ਹੈ ਕਿ ਉਸ ਦੇ ਹੋਰ ਸਾਥੀ ਜੋ ਜਲੰਧਰ ਵਿੱਚ ਪੜ੍ਹਾਈ ਕਰਨ ਆਉਂਦੇ ਹਨ।

ਉਸਦਾ ਕਹਿਣਾ ਹੈ ਕਿ ਜਦੋਂ ਉਸ ਨੇ ਕਰਤਾਰਪੁਰ ਲਈ ਬੱਸ ਲੈਣੀ ਹੁੰਦੀ ਹੈ, ਤਾਂ ਜਲੰਧਰ ਬੱਸ ਸਟੈਂਡ ਵਾਲੇ ਉਸ ਨੂੰ ਬਟਾਲੇ ਦੀ ਬੱਸ ਫੜਨ ਨੂੰ ਕਹਿੰਦੇ ਹਨ ਤੇ ਜਦੋਂ ਉਹ ਬਟਾਲੇ ਦੀ ਬੱਸ ਤੇ ਚੜ੍ਹਨਾ ਚਾਹੁੰਦੇ ਹਨ ਤਾਂ ਬਟਾਲੇ ਵਾਲੇ ਉਨ੍ਹਾਂ ਨੂੰ ਅੰਮ੍ਰਿਤਸਰ ਦੀ ਬੱਸ ਫੜਨ ਲਈ ਕਹਿੰਦੇ ਹਨ ਅਤੇ ਜਦੋਂ ਉਹ ਅੰਮ੍ਰਿਤਸਰ ਦੀ ਬੱਸ ਚ ਚੜ੍ਹਦੇ ਹਨ ਤੇ ਅੰਮ੍ਰਿਤਸਰ ਵਾਲੇ ਉਹਨਾਂ ਨੂੰ ਬਟਾਲੇ ਦੀ ਬੱਸ ਤੇ ਜਾਣ ਲਈ ਕਹਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਜਲੰਧਰ ਦੇ ਬੱਸ ਸਟੈਂਡ ਤੇ ਜੋ ਉੱਪਰ ਬੋਰਡ ਲੱਗਿਆ ਹੋਇਆ ਹੈ ਜਿਸ ਦਾ ਨਾਮ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ(Shaheed Azam Sardar Bhagat Singh Ji)ਦੇ ਨਾਮ ਤੇ ਜਲੰਧਰ ਦਾ ਬੱਸ ਸਟੈਂਡ(BUS STOP) ਹੈ। ਉਸ ਦੇ ਵੀ ਕੁਝ ਅੱਖਰ ਖ਼ਰਾਬ ਹੋਏ ਨੇ ਇਸ ਨੂੰ ਵੀ ਲੈ ਕੇ ਉਨ੍ਹਾਂ ਦੀ ਸ਼ਕਾਇਤ ਕੀਤੀ ਹੈ।

ਪਰ ਵੀਹ ਤੋਂ ਤੀਹ ਮਿੰਟ ਬਾਅਦ ਵੀ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਆਇਆ ਸਿਵਾਏ ਇਕ ਆਟੋਮੈਟਿਕ ਮੈਸੇਜ ਦੇ। ਇਸ ਨਾਲ ਇਕ ਗੱਲ ਜ਼ਾਹਿਰ ਹੁੰਦੀ ਹੈ ਕਿ ਸਰਕਾਰਾਂ ਕੰਮ ਤੇ ਕਰਦੀਆਂ ਹਨ ਪਰ ਮਹਿਜ਼ ਇਕ ਦਿਖਾਵਾ ਹੀ ਬਣ ਕੇ ਉਹ ਰਹਿ ਜਾਂਦਾ ਹੈ ਇਸ ਦੀਆਂ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ।

ਇਹ ਵੀ ਪੜ੍ਹੋ:ਲਖੀਮਪੁਰ ਖੀਰੀ ਮਾਮਲਾ: 'ਆਪ' ਵੱਲੋਂ ਰਾਜ ਭਵਨ ਦੇ ਬਾਹਰ ਜ਼ਬਰਦਸਤ ਪ੍ਰਦਰਸ਼ਨ, ਪ੍ਰਸ਼ਾਸ਼ਨ ਨਾਲ ਟਾਕਰੇ

ETV Bharat Logo

Copyright © 2025 Ushodaya Enterprises Pvt. Ltd., All Rights Reserved.