ETV Bharat / state

ਜਲੰਧਰ ‘ਚ ਸ਼ਰੇਆਮ ਗੁੰਡਾਗਰਦੀ, ਲਹੂ ਲਹਾਣ ਕੀਤੇ ਪਰਿਵਾਰ ਦੇ 3 ਮੈਂਬਰ - ਹਸਪਤਾਲ

ਸੂਬੇ ‘ਚ ਗੁੰਡਾਗਰਦੀ(hooliganism) ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।ਜਲੰਧਰ ‘ਚ ਕੁਝ ਹਮਲਾਵਰਾਂ(attackers) ਦੇ ਵਲੋਂ ਇੱਕ ਪਰਿਵਾਰ ‘ਤੇ ਹਮਲਾ ਕੀਤਾ ਗਿਆ ਇਸ ਹਮਲੇ ‘ਚ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ(HOSPITAL) ਦੇ ਵਿੱਚ ਦਾਖਲ ਕੀਤਾ ਗਿਆ ਹੈ।

ਜਲੰਧਰ ‘ਚ ਸ਼ਰੇਆਮ ਗੁੰਡਾਗਰਦੀ, ਹਮਲਾਵਰਾਂ ਨੇ ਲਹੂ ਲਹਾਣ ਕੀਤੇ ਪਰਿਵਾਰ ਦੇ 3 ਮੈਂਬਰ

author img

By

Published : May 31, 2021, 7:16 PM IST

ਜਲੰਧਰ:ਬੀਤੀ ਰਾਤ ਜਲੰਧਰ ਦੇ ਅਵਤਾਰ ਨਗਰ ਦੀ ਗਲੀ ਨੰਬਰ ਗਿਆਰਾਂ ਵਿੱਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਘਰ ‘ਤੇ ਹਮਲਾ ਕੀਤਾ ਗਿਆ ਅਤੇ ਤਿੰਨ ਲੋਕਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਜਿਨ੍ਹਾਂ ਦੇ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।ਘਰ ਦੇ ਮਾਲਿਕ ਦੇ ਭਰਾ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਲਗਾਤਾਰ ਉਨ੍ਹਾਂ ਦੇ ਘਰ ਦੇ ਬਾਹਰ ਇਕੱਠੇ ਨੌਜਵਾਵਾਂ ਨੇ ਉੱਥੇ ਖੜਦੇ ਹੁੰਦੇ ਸਨ ਤੇ ਜਿਸ ਕਰਕੇ ਉਹ ਉਨ੍ਹਾਂ ਨੂੰ ਖੜ੍ਹਨ ਤੋਂ ਰੋਕਦੇ ਸਨ ਜਿਸ ਨੂੰ ਲੈ ਕੇ ਝਗੜਾ ਹੋਇਆ।

ਜਲੰਧਰ ‘ਚ ਸ਼ਰੇਆਮ ਗੁੰਡਾਗਰਦੀ, ਹਮਲਾਵਰਾਂ ਨੇ ਲਹੂ ਲਹਾਣ ਕੀਤੇ ਪਰਿਵਾਰ ਦੇ 3 ਮੈਂਬਰ

ਹਸਪਤਾਲ ‘ਤੇ ਗੰਭੀਰ ਇਲਜ਼ਾਮ

ਉਨ੍ਹਾਂ ਨੇ ਇਲਜ਼ਾਮ ਲਗਾਇਆ ਹੈ ਕਿ ਇਹ ਲੋਕ ਮੁਹੱਲੇ ਵਿੱਚ ਨਸ਼ੇ ਦਾ ਕਾਰੋਬਾਰ ਕਰਦੇ ਹਨ ਜਿਸ ਨੂੰ ਲੈ ਕਿ ਅਕਸ਼ੈ ਅਤੇ ਅਭੀ ਨੂੰ ਵਕੀਲ ਰਵੀ ਰੋਕ ਕਰਦੇ ਸਨ। ਰੰਜਿਸ਼ ਵਿਚ ਅੱਜ ਉਨ੍ਹਾਂ ਲੋਕਾਂ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਮਿਲ ਕੇ ਰਵੀ ਦੇ ਘਰ ਤੇ ਹਮਲਾ ਕਰ ਦਿੱਤਾ ਇਸ ਵਿੱਚ ਰਵੀ ਦਾ ਭਰਾ ਉਸ ਦੀ ਮਾਂ ਤੇ ਉਸ ਦਾ ਪਿਤਾ ਨੂੰ ਗੰਭੀਰ ਸੱਟਾਂ ਲੱਗੀਆਂ। ਉੱਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਭਾਰਗੋ ਕੈਂਪ ਦੇ ਪ੍ਰਭਾਰੀ ਭਗਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਲਦ ਹੀ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜੋ:Bargari Beadavi Case: 6 ਮਹੀਨੇ ’ਚ ਹੋਵੇਗਾ ਇਨਸਾਫ, ਸਰਕਾਰ ਕੋਲ ਅਜੇ 9 ਮਹੀਨੇ ਬਾਕੀ..

ETV Bharat Logo

Copyright © 2024 Ushodaya Enterprises Pvt. Ltd., All Rights Reserved.