ETV Bharat / state

ਫਲਾਈਓਵਰ ਦੇ ਥੱਲੇ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਪ੍ਰਵਾਸੀ ਮਜ਼ਦੂਰ

ਡੀ ਏ ਵੀ ਫਲਾਈਓਵਰ ਥੱਲੇ ਇੱਕ ਪਰਵਾਸੀ ਮਜ਼ਦੂਰ ਬੇਹੋਸ਼ੀ ਹਾਲਤ ਵਿੱਚ ਮਿਲਿਆ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ ਜਿਥੇ ਉਹ ਦਾ ਇਲਾਜ ਜਾਰੀ ਹੈ

ਫਲਾਈਓਵਰ ਦੇ ਥੱਲੇ ਬੇਹੋਸ਼ੀ ਦੀ ਹਾਲਤ 'ਚ  ਮਿਲਿਆ ਪ੍ਰਵਾਸੀ ਮਜ਼ਦੂਰ
ਫਲਾਈਓਵਰ ਦੇ ਥੱਲੇ ਬੇਹੋਸ਼ੀ ਦੀ ਹਾਲਤ 'ਚ ਮਿਲਿਆ ਪ੍ਰਵਾਸੀ ਮਜ਼ਦੂਰ
author img

By

Published : May 2, 2021, 5:21 PM IST

ਜਲੰਧਰ:ਪ੍ਰਵਾਸੀ ਮਜ਼ਦੂਰਾ ਦੀ ਤਰਸਯੋਗ ਹਾਲਤ ਦੀਆਂ ਨਿੱਤ ਨਵੀਆਂ ਘਟਨਾਵਾਂ ਸਾਹਮਣੇ ਆਉਦੀਆਂ ਹਨ। ਅਜਿਹੀ ਹੀ ਘਟਨਾ ਜਲੰਧਰ ਤੋ ਸਾਹਮਣੇ ਆਈ ਹੈ ਜਿੱਥੇ ਡੀ ਏ ਵੀ ਫਲਾਈਓਵਰ ਥੱਲੇ ਇੱਕ ਪਰਵਾਸੀ ਮਜ਼ਦੂਰ ਬੇਹੋਸ਼ੀ ਹਾਲਤ ਵਿੱਚ ਮਿਲਿਆ ਇਸ ਦੀ ਜਾਣਕਾਰੀ ਫਲਾਈਓਵਰ ਦੇ ਕੋਲ ਦੁਕਾਨ ਦੇ ਮਾਲਿਕ ਨਿਤੀਸ਼ ਕੁਮਾਰ ਨੇ ਦਿੱਤੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਦੋਂ ਦੁਪਹਿਰੇ ਇਸ ਪਰਵਾਸੀ ਮਜ਼ਦੂਰ ਨੂੰ ਦੇਖਿਆ ਤੇ ਇਹ ਬੇਹੋਸ਼ੀ ਦੀ ਹਾਲਤ ਵਿੱਚ ਸੀ ਜਦੋਂ ਇਸ ਨੂੰ ਪਾਣੀ ਪਿਲਾਇਆ ਗਿਆ ਤੇ ਇਹ ਇਸ ਦੇ ਸਾਹ ਚੱਲ ਰਹੇ ਸਨ ਜਿਸ ਤੋਂ ਬਾਅਦ ਇਲਾਕੇ ਦੀ ਪੁਲੀਸ ਅਤੇ ਸਿਵਲ ਹਸਪਤਾਲ ਦੀ ਐਂਬੂਲੈਂਸ ਨੂੰ ਸੂਚਨਾ ਦਿੱਤੀ ਤਾਂ ਉਹ ਮੌਕੇ ਤੇ ਪੁੱਜੇ।

ਏ ਐੱਸ ਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਤੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਲੰਧਰ ਦੇ ਡੀ ਏ ਵੀ ਫਲਾਈਓਵਰ ਥੱਲੇ ਇੱਕ ਪਰਵਾਸੀ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ ਜਿਸ ਤੋਂ ਬਾਅਦ ਇੱਕ ਸੌ ਅੱਠ ਐਂਬੂਲੈਂਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਹੁਣ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ ਜਿਥੇ ਉਹ ਦਾ ਇਲਾਜ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.