ETV Bharat / state

ਪਤੀ ਪਤਨੀ ਦੇ ਆਪਸੀ ਝਗੜੇ 'ਚ ਅਣਜਾਣ ਵਿਅਕਤੀ ਨੇ ਚਲਾਈ ਪਤੀ 'ਤੇ ਗੋਲੀ - jalandhar latest news

ਜਲੰਧਰ ਦੇ ਗੋਪਾਲ ਨਗਰ 'ਚ ਪਤੀ ਪਤਨੀ ਦੇ ਆਪਸੀ ਝਗੜੇ 'ਤੇ ਅਣਜਾਣ ਵਿਅਕਤੀ ਵੱਲੋਂ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਅਣਜਾਣ ਵਿਅਕਤੀ ਨੇ ਔਰਤ ਦੇ ਪਤੀ ਦੀ ਲੱਤ 'ਤੇ ਗੋਲੀ ਚਲਾ ਦਿੱਤੀ।

Unknown man shot
ਫ਼ੋਟੋ
author img

By

Published : Jan 9, 2020, 10:53 AM IST

ਜਲੰਧਰ: ਬੀਤੇ ਦਿਨੀਂ ਪਤੀ ਪਤਨੀ ਦੇ ਆਪਸੀ ਝਗੜੇ 'ਤੇ ਅਣਜਾਣ ਵਿਅਕਤੀ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਉਸ ਅਣਜਾਣ ਵਿਅਕਤੀ ਨੇ ਔਰਤ ਦੇ ਪਤੀ ਪ੍ਰਲਾਦ ਦੀ ਲੱਤ 'ਤੇ ਗੋਲੀ ਚਲਾਈ। ਇਸ ਨਾਲ ਪ੍ਰਲਾਦ ਜ਼ਖਮੀ ਹੋ ਗਿਆ। ਇਲਾਜ ਲਈ ਪ੍ਰਲਾਦ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਇਸ 'ਤੇ ਪੀੜਤ ਪ੍ਰਲਾਦ ਨੇ ਦੱਸਿਆ ਕਿ ਉਸ ਦੀ ਪਤਨੀ ਸਹੁਰੇ ਪਰਿਵਾਰ ਨੂੰ ਛੱਡ ਕੇ ਆਪਣੇ ਭਰਾ ਦੇ ਘਰ ਜਾਣਾ ਚਾਹੁੰਦੀ ਸੀ ਪਰ ਪ੍ਰਲਾਦ ਉਸ ਨੂੰ ਭੇਜਣਾ ਨਹੀਂ ਸੀ ਚਾਹੁੰਦਾ। ਜਿਸ ਕਰਕੇ ਉਨ੍ਹਾਂ ਵਿਚਾਲੇ ਝਗੜਾ ਹੋ ਰਿਹਾ ਸੀ। ਜਿਸ ਨੂੰ ਦੇਖ ਕੇ ਰਾਹ ਜਾਂਦੇ ਵਿਅਕਤੀ ਨੇ ਪੀੜਤ ਦੀ ਪਤਨੀ ਨੂੰ ਝਗੜੇ ਦਾ ਕਾਰਨ ਪੁੱਛਿਆ ਤੇ ਕਿਹਾ ਕਿ ਉਹ ਉਸ ਦੇ ਨਾਲ ਹੈ। ਇਸ ਦੌਰਾਨ ਗੁਰਦੀਪ ਸਿੰਘ ਦੀ ਪੀੜਤ ਨਾਲ ਝੱੜਪ ਹੋ ਗਈ ਇਸ ਤੋਂ ਬਾਅਦ ਗੁਰਦੀਪ ਸਿੰਘ ਨੇ ਅਸਲਾ ਕੱਢ ਕੇ ਪ੍ਰਲਾਦ 'ਤੇ ਗੋਲੀ ਚਲਾ ਦਿੱਤੀ।

ਵੀਡੀਓ

ਡੀ.ਸੀ.ਪੀ. ਬਲਬੀਰ ਸਿੰਘ ਨੇ ਕਿਹਾ ਕਿ ਥਾਣਾ 2 ਨੂੰ ਸੁਚਨਾ ਮਿਲੀ ਸੀ ਕਿ ਗੋਪਾਲ ਨਗਰ 'ਚ ਗੋਲੀ ਚੱਲੀ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਪੁਰਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮੌਕੇ 'ਤੇ ਹੀ ਗੁਰਦੀਪ ਸਿੰਘ ਨੂੰ ਹਿਰਾਸਤ 'ਚ ਲਿਆ। ਉਨ੍ਹਾਂ ਨੇ ਕਿਹਾ ਕਿ ਗੁਰਦੀਪ ਸਿੰਘ ਕੋਲ ਪੁਆਇੰਟ 22 ਅਸਲਾ ਸੀ। ਜਿਸ ਨਾਲ ਪ੍ਰਲਾਦ ਸਿੰਘ ਦੀ ਲੱਤ ਗੋਲੀ ਚਲਾਈ ਸੀ। ਉਨ੍ਹਾਂ ਨੇ ਦੱਸਿਆ ਕਿ ਗੁਰਦੀਪ ਸਿੰਘ ਗੋਪਾਲ ਨਗਰ ਦਾ ਵਸਨੀਕ ਹੈ।

ਇਹ ਵੀ ਪੜ੍ਹੋ: 12 ਘੰਟਿਆਂ 'ਚ 2 ਮਾਲਗੱਡੀਆਂ ਪਟੜੀ ਤੋਂ ਹੇਠਾਂ ਉਤਰੀਆਂ, ਟਲਿਆ ਵੱਡਾ ਹਾਦਸਾ

ਡੀ.ਸੀ.ਪੀ ਨੇ ਦੱਸਿਆ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:ਜਲੰਧਰ ਵਿੱਚ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮੀਆਂ ਬੀਵੀ ਦੇ ਝਗੜੇ ਨੂੰ ਛੁਡਾਉਣ ਨੂੰ ਲੈ ਕੇ ਗੋਲੀ ਚੱਲੀ। ਜਿਸ ਵਿੱਚ ਮਹਿਲਾ ਦਾ ਪਤੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਝਗੜਾ ਛੁਡਾਉਣ ਵਾਲੇ ਵਿਅਕਤੀ ਨੂੰ ਗੋਲੀ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ।
Body:ਜਲੰਧਰ ਦੇ ਗੋਪਾਲ ਨਗਰ ਵਿੱਚ ਸਵੇਰੇ ਮੀਆਂ ਬੀਵੀ ਦਾ ਝਗੜਾ ਹੋ ਗਿਆ। ਘਰਵਾਲੀ ਆਪਣਾ ਸਸੁਰਾਲ ਘਰ ਛੱਡ ਕੇ ਭਰਾ ਦੇ ਘਰ ਜਾਣਾ ਚਾਹੁੰਦੀ ਸੀ ਅਤੇ ਪਤੀ ਉਸ ਨੂੰ ਜਾਣ ਨਹੀਂ ਦੇ ਰਿਹਾ ਸੀ। ਇਸੇ ਗੱਲ ਦੇ ਚੱਲਦੇ ਦੋਨਾਂ ਵਿਚ ਝਗੜਾ ਹੋਇਆ। ਮਹਿਲਾ ਦੇ ਪਤੀ ਤੇ ਲਾਲ ਸਿੰਘ ਨੇ ਕਿਹਾ ਕਿ ਜਦੋਂ ਦੋਨਾਂ ਦਾ ਝਗੜਾ ਹੋ ਰਿਹਾ ਸੀ ਤਾਂ ਇੱਕ ਹੋਰ ਵਿਅਕਤੀ ਆ ਕੇ ਕਹਿਣ ਲੱਗਾ ਕਿ ਤੂੰ ਇਸ ਔਰਤ ਨੂੰ ਜਾਨ ਤੋਂ ਰੋਕ ਨਹੀਂ ਸਕਦਾ ਅਤੇ ਪ੍ਰਲਾਦ ਸਿੰਘ ਨੇ ਜਦੋਂ ਉਸ ਨੂੰ ਕਿਹਾ ਕਿ ਇਹ ਉਸ ਦੀ ਪਤਨੀ ਹੈ। ਤਾਂ ਉਹ ਵਿਅਕਤੀ ਪ੍ਰਲਾਦ ਸਿੰਘ ਦੇ ਨਾਲ ਝਗੜਨ ਲੱਗ ਗਿਆ ਅਤੇ ਗੁੱਸੇ ਵਿੱਚ ਆ ਕੇ ਉਸ ਦੀ ਲੱਤ ਉੱਤੇ ਗੋਲੀ ਚਲਾ ਦਿੱਤੀ।

ਬਾਈਟ:- ਪ੍ਰਲਾਦ ਸਿੰਘ (ਜ਼ਖਮੀ ਵਿਅਕਤੀ)

ਡੀ.ਸੀ.ਪੀ ਬਲਕਾਰ ਸਿੰਘ ਨੇ ਕਿਹਾ ਕਿ ਥਾਣਾ 2 ਨੂੰ ਸੂਚਨਾ ਮਿਲੀ ਸੀ ਕਿ ਗੋਪਾਲ ਨਗਰ ਵਿੱਚ ਗੋਲੀ ਚੱਲੀ ਹੈ। ਮੌਕੇ ਉੱਤੇ ਜਾ ਕੇ ਜਾਂਚ ਕਰਨ ਤੇ ਗੱਲ ਸਾਹਮਣੇ ਆਈ ਕਿ ਪਤੀ-ਪਤਨੀ ਦਾ ਆਪਸ ਵਿੱਚ ਝਗੜਾ ਸੀ ਅਤੇ ਛੁਡਾਉਣ ਦੇ ਲਈ ਆਇਆ ਗੁਰਦੀਪ ਸਿੰਘ ਆਪੇ ਤੋਂ ਬਾਹਰ ਹੋ ਗਿਆ ਅਤੇ ਉਸ ਨੇ ਮਹਿਲਾ ਦੇ ਘਰ ਵਾਲੇ ਦੀ ਲੱਤ ਤੇ ਗੋਲੀ ਮਾਰ ਦਿੱਤੀ। ਜਿਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੁਰਦੀਪ ਸਿੰਘ ਤੋਂ ਪੂਰੀ ਤਰ੍ਹਾਂ ਪੁੱਛਤਾਛ ਕਰ ਕੇ ਹੀ ਗੱਲ ਸਾਹਮਣੇ ਜਾਏਗੀ।

ਬਾਈਟ :- ਬਲਕਾਰ ਸਿੰਘ (ਡੀਸੀਪੀ ਜਲੰਧਰ)Conclusion:ਇਸ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਵਿਚ ਪੁਲਿਸ ਕੁਝ ਕਿੱਸੇ ਵਿੱਚ ਲੱਗੀ ਹੋਈ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.