ETV Bharat / state

ਸੇਬ ਦੀਆਂ ਪੇਟੀਆਂ ਵਿੱਚ ਨਸ਼ਾ ਸਪਲਾਈ ਕਰਨ ਵਾਲਾ ਕਾਬੂ

ਜਲੰਧਰ ਦੀ ਦਿਹਾਤੀ ਪੁਲਿਸ ਨੇ ਸੇਬ ਦੀਆਂ ਪੇਟੀਆਂ ਵਿੱਚ ਨਸ਼ਾ ਸਪਲਾਈ ਕਰਨ ਵਾਲੇ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਤਸਕਰ ਕੋਲੋਂ 15 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ।

author img

By

Published : Nov 18, 2019, 6:13 PM IST

ਸੇਬ ਦੀਆਂ ਪੇਟੀਆਂ ਵਿੱਚ ਨਸ਼ਾ ਸਪਲਾਈ

ਜਲੰਧਰ: ਸੇਬ ਦੀ ਆੜ ਵਿੱਚ ਚੂਰਾ ਪੋਸਤ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਜਲੰਧਰ ਦੀ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀ ਪਹਿਲਾ ਵੀ ਸੇਬਾਂ ਦੀ ਆੜ ਵਿੱਚ ਨਸ਼ਾ ਲਿਆ ਕੇ ਸ਼ਹਿਰਾਂ ਵਿੱਚ ਸਪਲਾਈ ਕਰਦਾ ਸੀ।

ਵੇਖੋ ਵੀਡੀਓ

ਜਲੰਧਰ ਦੀ ਦਿਹਾਤੀ ਪਲਿਸ ਨੇ ਇੱਕ ਟਰੱਕ ਵਿੱਚੋਂ 15 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ। ਸੀਆਈਏ ਸਟਾਫ ਜਲੰਧਰ ਦਿਹਾਤੀ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਉਨ੍ਹਾਂ ਨੇ ਆਦਮਪੁਰ ਵਿੱਚ ਇੱਕ ਟਰੱਕ ਰੋਕਿਆ ਜਿਸ ਵਿੱਚ ਉਨ੍ਹਾਂ ਨੂੰ ਸੇਬ ਦੀ ਪੇਟੀਆਂ ਵਿੱਚੋਂ 15 ਕਿਲੋ ਚੂਰਾ ਪੋਸਤ ਮਿਲਿਆ ਹੈ ਅਤੇ ਟਰੱਕ ਡਰਾਈਵਰ ਅਮਿਤ ਨੂੰ ਉਨ੍ਹਾਂ ਨੇ ਗ੍ਰਿਫ਼ਤਾਰ ਕਰ ਜੇਲ੍ਹ ਵਿੱਚ ਭੇਜ ਦਿੱਤਾ ਹੈ।

ਨਿਰਮਲ ਸਿੰਘ ਨੇ ਦੱਸਿਆ ਕਿ ਉਹ ਸ਼ਿਮਲੇ ਤੋਂ ਸੇਬਾਂ ਦੇ ਨਾਲ ਚੂਰਾ ਪੋਸਤ ਲਿਆ ਕੇ ਵੱਖ-ਵੱਖ ਥਾਵਾਂ 'ਤੇ ਸਪਲਾਈ ਕਰਦਾ ਸੀ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜੋ: ਦਲਿਤ ਨੌਜਵਾਨ ਦੀ ਮੌਤ ਦੇ ਮਾਮਲੇ 'ਤੇ ਸੰਸਦ ਵਿੱਚ ਗਰਜੇ ਭਗਵੰਤ ਮਾਨ, ਪੰਜਾਬ ਨੂੰ ਦੱਸਿਆ ਲਵਾਰਿਸ

ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਆਦਮਪੁਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ।

Intro:ਸੇਬ ਦੀ ਆੜ ਵਿੱਚ ਚੂਰਾ ਪੋਸਟ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਜਲੰਧਰ ਦੇ ਸੀ ਆਈ ਏ ਸਟਾਫ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਪੁਲਿਸ ਨੇ ਦੱਸਿਆ ਕਿ ਆਰੋਪੀ ਪਹਿਲੇ ਵੀ ਸੇਵਾ ਦੀ ਆੜ ਵਿੱਚ ਨਸ਼ਾ ਲਿਆ ਕਰ ਸ਼ਹਿਰਾਂ ਵਿੱਚ ਸਪਲਾਈ ਕਰਦਾ ਸੀ।Body:ਜਲੰਧਰ ਦੇ ਸੀ ਆਈ ਏ ਸਟਾਫ ਦਿਹਾਤੀ ਨੇ ਇੱਕ ਟਰੱਕ ਵਿੱਚ ਪੰਦਰਾਂ ਕਿਲੋ ਚੂਰਾ ਪੋਸਤ ਬਰਾਮਦ ਕੀਤਾ ਹੈ ਸੀਆਈਏ ਸਟਾਫ ਜਲੰਧਰ ਦਿਹਾਤੀ ਨੇ ਸੀਆਈਏ ਨੂੰ ਨਿਰਮਲ ਸਿੰਘ ਨੇ ਦੱਸਿਆ ਉਨ੍ਹਾਂ ਨੇ ਆਦਮਪੁਰ ਵਿੱਚ ਇੱਕ ਟਰੱਕ ਰੋਕਿਆ ਜਿਸ ਵਿੱਚ ਉਨ੍ਹਾਂ ਨੇ ਸੇਬ ਦੀ ਪੇਟੀਆਂ ਵਿੱਚੋਂ ਪੰਦਰਾਂ ਕਿਲੋ ਚੂਰਾ ਪੋਸਤ ਮਿਲਿਆ ਹੈ। ਅਤੇ ਟਰੱਕ ਡਰਾਈਵਰ ਅਮਿਤ ਨੂੰ ਉਨ੍ਹਾਂ ਨੇ ਗ੍ਰਿਫਤਾਰ ਕਰ ਜੇਲ੍ਹ ਵਿੱਚ ਭੇਜ ਦਿੱਤਾ ਹੈ ਨਿਰਮਲ ਸਿੰਘ ਨੇ ਦੱਸਿਆ ਕਿ ਇਹ ਸ਼ਿਮਲੇ ਤੋਂ ਸੇਬਾਂ ਦੇ ਨਾਲ ਚੂਰਾ ਪੋਸਤ ਲਿਆ ਕੇ ਅਲੱਗ ਅਲੱਗ ਜਗ੍ਹਾ ਤੇ ਸਪਲਾਈ ਕਰ ਵੇਚਦਾ ਹੁੰਦਾ ਸੀ ਜਿਸ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ।

ਬਾਈਟ: ਨਿਰਮਲ ਸਿੰਘ ( ਏਐੱਸਆਈ ਸੀਆਈਏ ਸਟਾਫ ਦਿਹਾਤੀ ਜਲੰਧਰ )Conclusion:ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਆਦਮਪੁਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.