ETV Bharat / state

ਤੇਜ਼ ਮੀਂਹ ਨੇ ਖੋਲ੍ਹੀ ਜਲੰਧਰ ਨਗਰ ਨਿਗਮ ਦੀ ਪੋਲ

author img

By

Published : Jul 11, 2019, 7:00 PM IST

Updated : Jul 11, 2019, 7:18 PM IST

ਪੰਜਾਬ 'ਚ ਸ਼ੁੱਕਰਵਾਰ ਨੂੰ ਮਾਨਸੂਨ ਦਾ ਪਹਿਲਾ ਮੀਂਹ ਪਿਆ। ਇਸ ਕਾਰਨ ਇੱਕ ਪਾਸੇ ਤਾਂ ਲੋਕਾਂ ਨੂੰ ਗਰਮੀ ਤੋਂ ਕੁੱਝ ਰਾਹਤ ਮਿਲੀ ਅਤੇ ਦੂਜੇ ਪਾਸੇ ਮੀਂਹ ਕਾਰਨ ਆਵਾਜਾਈ ਵੀ ਕਾਫ਼ੀ ਪ੍ਰਭਾਵਿਤ ਹੋਈ।

ਡਿਜ਼ਾਇਨ ਫ਼ੋਟੋ।

ਜਲੰਧਰ: ਸੂਬੇ ਭਰ 'ਚ ਸ਼ੁੱਕਰਵਾਰ ਨੂੰ ਮਾਨਸੂਨ ਦਾ ਪਹਿਲਾ ਮੀਂਹ ਪਿਆ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ। ਲਗਾਤਾਰ ਦੋ ਘੰਟੇ ਤੱਕ ਪਏ ਇਸ ਮੀਂਹ ਨੇ ਜਲੰਧਰ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਵੀਡੀਓ

ਮੀਂਹ ਕਾਰਨ ਜਲੰਧਰ ਵਿੱਚ ਥਾਂ-ਥਾਂ ਕਈ ਫੁੱਟ ਤੱਕ ਪਾਣੀ ਭਰ ਗਿਆ ਅਤੇ ਸੜਕਾਂ ਸਮੁੰਦਰ ਵਾਂਗ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਇਸ ਕਾਰਨ ਆਵਾਜਾਈ ਕਾਫ਼ੀ ਪ੍ਰਭਾਵਿਤ ਹੋਈ।

ਕੁੱਝ ਸਮੇਂ ਲਈ ਪਏ ਮੀਂਹ ਕਾਰਨ ਜੇ ਇਸੇ ਤਰ੍ਹਾਂ ਸ਼ਹਿਰ ਜਲ-ਥਲ ਹੁੰਦੇ ਰਹੇ ਤਾਂ ਸਮਾਰਟ ਸਿਟੀ ਕੰਸੈਪਟ ਮਹਿਜ਼ ਇੱਕ ਸੁਪਨਾ ਬਣ ਕੇ ਰਹਿ ਜਾਵੇਗਾ।

Intro:ਜਲੰਧਰ ਵਿੱਚ ਅੱਜ ਮਾਨਸੂਨ ਦੀ ਪਹਿਲੀ ਹੋਈ ਲਗਾਤਾਰ ਦੋ ਘੰਟੇ ਬਾਰਿਸ਼ ਨੇ ਜਲੰਧਰ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈBody:ਜਲੰਧਰ ਵਿੱਚ ਅੱਜ ਮੌਨਸੂਨ ਦੀ ਪਹਿਲੀ ਤੇਜ਼ ਬਾਰਿਸ਼ ਹੋਈ ਸਵੇਰ ਤੋਂ ਸ਼ੁਰੂ ਹੋਈ ਇਹ ਬਾਰਿਸ਼ ਲਗਾਤਾਰ ਦੋ ਘੰਟੇ ਮੂਸਲਾਧਾਰ ਬਰਸੀ ਜਿੱਥੇ ਇਕ ਪਾਸੇ ਆਮ ਲੋਕਾਂ ਨੇ ਇਸ ਬਾਰਿਸ਼ ਨਾਲ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਉਧਰ ਦੂਸਰੇ ਪਾਸੇ ਦੋ ਘੰਟੇ ਹੋਈ ਭਾਰੀ ਬਾਰਿਸ਼ ਨੇ ਜਲੰਧਰ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਇਹ ਸਿਫਾਰਿਸ਼ ਕਾਰਨ ਜਲੰਧਰ ਵਿੱਚ ਜਗ੍ਹਾ ਜਗ੍ਹਾ ਕਈ ਕਈ ਫੁੱਟ ਪਾਣੀ ਭਰ ਗਿਆ ਅਤੇ ਜਲੰਧਰ ਦੀਆਂ ਸੜਕਾਂ ਸਮੁੰਦਰ ਵਾਂਗ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂConclusion:ਜੇਕਰ ਅਜਿਹਾ ਹੀ ਹੁੰਦਾ ਰਿਹਾ ਤੇ ਸਮਾਰਟ ਸਿਟੀ ਕੰਸੈਪਟ ਮਹਿਜ਼ ਇੱਕ ਸੁਪਨਾ ਬਣ ਕੇ ਰਹਿ ਜਾਵੇਗਾ
Last Updated : Jul 11, 2019, 7:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.