ETV Bharat / state

5 ਅਪ੍ਰੈਲ ਨੂੰ ਐੱਫਸੀਆਈ ਹੈੱਡਕੁਆਰਟਰ ਘੇਰਨ ਦੀ ਤਿਆਰੀ 'ਚ ਕਿਸਾਨ

ਜਲੰਧਰ ਦੇ ਕਸਬਾ ਫਿਲੌਰ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਕਿਸਾਨਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ 5 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈਕੇ ਸ਼ਾਮ 6 ਵਜੇ ਤੱਕ ਐੱਫਸੀਆਈ ਹੈੱਡਕੁਆਰਡਰ ਨੂੰ ਘੇਰਿਆ ਜਾਵੇਗਾ।

ਕਿਸਾਨਾਂ ਵੱਲੋਂ 5 ਅਪ੍ਰੈਲ ਨੂੰ ਸਵੇਰੇ11 ਤੋਂ ਸ਼ਾਮ 6 ਵਜੇ ਤੱਕ ਐੱਫਸੀਆਈ ਹੈੱਡਕੁਆਰਟਰ ਘੇਰਨ ਦੀ ਤਿਆਰੀ

author img

By

Published : Apr 4, 2021, 12:57 PM IST

ਜਲੰਧਰ: ਜਲੰਧਰ ਦੇ ਕਸਬਾ ਫਿਲੌਰ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਕਿਸਾਨਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ 5 ਅਪ੍ਰੈਲ ਨੂੰ ਸਵੇਰੇ 11 ਵਜੇ ਤੋਂ ਲੈਕੇ ਸ਼ਾਮ 6 ਵਜੇ ਤੱਕ ਐੱਫਸੀਆਈ ਹੈੱਡਕੁਆਰਡਰ ਨੂੰ ਘੇਰਿਆ ਜਾਵੇਗਾ।

ਕਿਸਾਨਾਂ ਦਾ ਕਹਿਣਾ ਕਿ ਐੱਫਸੀਆਈ ਵਲੋਂ ਕੇਂਦਰ ਸਰਕਾਰ ਦੇ ਇਸ਼ਾਰਿਆ 'ਤੇ ਚੱਲ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ ਤਾਂ ਕੇਂਦਰ ਸੰਘਰਸ਼ ਨੂੰ ਖ਼ਤਮ ਕਰਨ ਲਈ ਐੱਫਸੀਆਈ ਨੂੰ ਮੋਹਰਾ ਬਣਾ ਰਹੀ ਹੈ।

ਕਿਸਾਨਾਂ ਵੱਲੋਂ 5 ਅਪ੍ਰੈਲ ਨੂੰ ਸਵੇਰੇ11 ਤੋਂ ਸ਼ਾਮ 6 ਵਜੇ ਤੱਕ ਐੱਫਸੀਆਈ ਹੈੱਡਕੁਆਰਟਰ ਘੇਰਨ ਦੀ ਤਿਆਰੀ

ਕਿਸਾਨਾਂ ਦਾ ਕਹਿਣਾ ਕਿ ਕਣਕ ਦੀ ਫ਼ਸਲ ਦੀ ਵਾਢੀ ਦਾ ਸਮਾਂ ਆ ਚੁੱਕਾ ਹੈ ਅਤੇ ਐੱਫਸੀਆਈ ਵਲੋਂ ਕਿਸਾਨਾਂ ਨੂੰ ਪਰੇਸ਼ਾਨ ਕਰਨ ਲਈ ਕਿਹਾ ਜਾ ਰਿਹਾ ਹੈ ਕਿ ਖਰੀਦ ਘੱਟ ਕਤਿੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਾਰਦਾਨਾ ਪੂਰਾ ਦੇਣ ਲਈ ਐੱਫਸੀਆਈ ਵਲੋਂ ਟਾਲਾ ਵੱਟਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਕਿ ਪੰਜ ਲੱਖ ਬੋਰੀ ਬਾਰਦਾਨੇ ਦਾ ਟਾਰਗੇਟ ਹੈ ਜਦਕਿ ਐੱਫਸੀਆਈ ਵਲੋਂ ਇੱਕ ਲੱਖ ਅਠੱਤੀ ਹਜ਼ਾਰ ਬੋਰੀ ਪੰਜਾਬ ਨੂੰ ਦਿੱਤੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਕੋਰੋਨਾ ਤੋਂ ਡਰਾ ਕੇ ਲੋਕਾਂ ਨੂੰ ਘਰਾਂ 'ਚ ਬੰਦ ਰੱਖਣਾ ਚਾਹੁੰਦੀ ਹੈ ਤਾਂ ਜੋ ਉਹ ਆਪਣੀ ਮਨਮਾਨੀ ਕਰ ਸਕਣ। ਉਨ੍ਹਾਂ ਕਿਹਾ ਕਿ ਐੱਫਸੀਆਈ ਵਲੋਂ ਵੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਬਾਰਦਾਨਾ ਨਹੀਂ ਬਣ ਸਕਿਆ। ਕਿਸਾਨਾਂ ਦਿਾ ਕਹਿਣਾ ਕਿ ਪੰਜ ਅਪ੍ਰੈਲ ਨੂੰ ਐੱਫਸੀਆਈ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਲਈ ਵੱਧ ਤੋਂ ਵੱਧ ਲੋਕ ਪ੍ਰਦਰਸ਼ਨ 'ਚ ਸਮਰਥਣ ਦੇਣ।

ਇਹ ਵੀ ਪੜ੍ਹੋ:ਮੋਦੀ ਸਰਕਾਰ ਪਹਿਲੇਂ ਦਿਨ ਤੋਂ ਕਿਸਾਨ ਵਿਰੋਧੀ: ਸਵਰਣ ਸਿੰਘ ਪੰਧੇਰ

ETV Bharat Logo

Copyright © 2024 Ushodaya Enterprises Pvt. Ltd., All Rights Reserved.