ETV Bharat / state

Farm House:ਫਾਰਮ ਹਾਊਸ 'ਚ 8 ਲੱਖ ਰੁਪਏ ਦਾ ਸਾਮਾਨ ਚੋਰੀ - ਡਰਾਇਵਿੰਗ

ਜਲੰਧਰ ਦੇ ਪਿੰਡ ਗੰਢਾਂ ਵਿਖੇ ਇੱਕ ਐਨਆਰਆਈ ਫਾਰਮ ਹਾਊਸ(Farm House) 'ਚ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਿਆ।ਫਾਰਮ ਹਾਊਸ ਦੀ ਮਾਲਕਣ ਸੁਨੀਤਾ ਦੁੱਗਲ ਦਾ ਕਹਿਣਾ ਹੈ ਕਿ ਚੋਰੀ ਹੋਈਆਂ ਮਸ਼ੀਨਾਂ (Machines)ਦੀ ਕੀਮਤ 8 ਲੱਖ ਰੁਪਏ ਹੈ।

Farm House:ਫਾਰਮ ਹਾਊਸ 'ਚ 8 ਲੱਖ ਰੁਪਏ ਦਾ ਸਾਮਾਨ ਚੋਰੀ

author img

By

Published : Jun 2, 2021, 5:43 PM IST

ਜਲੰਧਰ: ਪਿੰਡ ਗੰਢਾਂ ਵਿਖੇ ਇੱਕ ਐਨਆਰਆਈ ਫਾਰਮ ਹਾਊਸ (Farm House) 'ਚ ਚੋਰ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਰਫੂਚੱਕਰ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ ਚੋਰ ਫਾਰਮ ਹਾਊਸ ਦਾ ਦਰਵਾਜ਼ਾ(The door) ਤੋੜ ਕੇ ਅੰਦਰੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ।

Farm House:ਫਾਰਮ ਹਾਊਸ 'ਚ 8 ਲੱਖ ਰੁਪਏ ਦਾ ਸਾਮਾਨ ਚੋਰੀ

ਫ਼ਾਰਮ ਹਾਊਸ ਦੀ ਮਾਲਕਣ ਸੁਨੀਤਾ ਦੁੱਗਲ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਡਰਾਈਵਰ (Driver) 'ਤੇ ਸ਼ੱਕ ਹੈ ਕਿਉਂਕਿ ਉਸ ਫਾਰਮ ਹਾਊਸ ਵਿਖੇ ਇਕ ਮਾਲੀ ਕੇਅਰ ਟੇਕਰ ਕਰਦਾ ਸੀ ਪਰ ਜਦੋਂ ਮਾਲੀ ਚਲਾ ਗਿਆ ਤਾਂ ਉਸ ਡਰਾਇਵਰ ਨੇ ਕਿਹਾ ਕਿ ਉਹ ਇਥੇ ਮਾਲੀ ਦਾ ਵੀ ਕੰਮ ਕਰੇਗਾ ਅਤੇ ਡਰਾਇਵਿੰਗ ਦਾ ਵੀ ਕੰਮ ਕਰ ਲਵੇਗਾ ਪਰ ਉਸ ਦੀ ਤਨਖਾਹ ਵਧਾ ਦਿੱਤੀ ਜਾਵੇ ਉਨ੍ਹਾਂ ਨੇ ਉਸੀ ਤਨਖਾਹ ਵਧਾ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਫਾਰਮ ਹਾਊਸ ਵਿਖੇ ਚਾਰ ਮਸ਼ੀਨਾਂ ਦੋ-ਦੋ ਲੱਖ ਦੇ ਕਰੀਬ ਦੀਆਂ ਪਈਆਂ ਹੋਈਆਂ ਸਨ ਜੋ ਕਿ ਕੱਚ ਬਣਾਉਣ ਦਾ ਕੰਮ ਕਰਦੀਆਂ ਸਨ।ਉਨ੍ਹਾਂ ਨੇ ਕਿਹਾ ਕਿ ਚੋਰ ਉਨ੍ਹਾਂ ਦੀਆਂ ਉਹ ਸਾਰੀਆਂ ਮਸ਼ੀਨਾਂ ਚੋਰੀ ਕਰਕੇ ਲੈ ਗਏ ਹਨ ਜਿਸ ਦੀ ਕੀਮਤ ਲਗਭਗ ਅੱਠ ਲੱਖ ਦੇ ਕਰੀਬ ਹੈ।

ਪੁਲਿਸ ਅਧਿਕਾਰੀ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।
ਇਹ ਪੜੋ:Operation Blue Star:ਜੂਨ 1984 'ਅਪਰੇਸ਼ਨ ਬਲੂ ਸਟਾਰ' ਤੇ ਸਾਕਾ ਘੱਲੂਘਾਰਾ

ETV Bharat Logo

Copyright © 2025 Ushodaya Enterprises Pvt. Ltd., All Rights Reserved.