ETV Bharat / state

ਜਲੰਧਰ 'ਚ ਪੱਖੇ ਤੇ ਕਿਤਾਬਾਂ ਦੀਆਂ ਦੁਕਾਨਾਂ ਖੁਲ੍ਹੱਣ ਨਾਲ ਬਾਜ਼ਾਰਾਂ 'ਚ ਵਧਿਆ ਇਕੱਠ

ਜਲੰਧਰ ਸ਼ਹਿਰ 'ਚ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੇ ਫਗਵਾੜਾ ਗੇਟ ਦੀ ਮਾਰਕੀਟ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ, ਪਰ ਲੋਕਾਂ ਦੇ ਇੱਕਠ ਹੋਣ ਨਾਲ ਮਾਰਕੀਟ ਨੂੰ ਮੁੜ ਤੋਂ ਬੰਦ ਕਰਾ ਦਿੱਤਾ ਗਿਆ।

ਜਲੰਧਰ 'ਚ ਪੱਖੇ ਤੇ ਕਿਤਾਬਾਂ ਦੀਆਂ ਦੁਕਾਨਾਂ ਖੁਲ੍ਹੱਣ ਨਾਲ ਬਾਜ਼ਾਰਾਂ 'ਚ ਵਧਿਆ ਇਕੱਠ
ਜਲੰਧਰ 'ਚ ਪੱਖੇ ਤੇ ਕਿਤਾਬਾਂ ਦੀਆਂ ਦੁਕਾਨਾਂ ਖੁਲ੍ਹੱਣ ਨਾਲ ਬਾਜ਼ਾਰਾਂ 'ਚ ਵਧਿਆ ਇਕੱਠ
author img

By

Published : May 12, 2020, 5:11 PM IST

ਜਲੰਧਰ: ਰੈੱਡ ਜ਼ੋਨ 'ਚ ਆਉਂਦੇ ਜਲੰਧਰ ਸ਼ਹਿਰ 'ਚ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਨੇ ਫਗਵਾੜਾ ਗੇਟ ਦੀ ਮਰਕੀਟ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਸਨ, ਜਿਸ ਮਗਰੋਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਨੂੰ ਖੋਲ੍ਹਿਆ ਗਿਆ, ਪਰ ਦੁਕਾਨਾਂ 'ਚ ਗ੍ਰਾਹਕਾਂ ਦਾ ਇਕੱਠ ਜ਼ਿਆਦਾ ਹੋਣ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਦੁਕਾਨਾਂ ਨੂੰ ਦੁਬਾਰਾ ਬੰਦ ਕਰਵਾ ਦਿੱਤਾ ਗਿਆ।

ਜਲੰਧਰ 'ਚ ਪੱਖੇ ਤੇ ਕਿਤਾਬਾਂ ਦੀਆਂ ਦੁਕਾਨਾਂ ਖੁਲ੍ਹੱਣ ਨਾਲ ਬਾਜ਼ਾਰਾਂ 'ਚ ਵਧਿਆ ਇਕੱਠ

ਡੀ.ਸੀ ਨੇ ਫਗਵਾੜਾ ਗੇਟ ਮਾਰਕੀਟ ਚੋਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਰਾਹਤ ਦਿੱਤੀ ਸੀ। ਇਸ ਦੌਰਾਨ ਦੁਕਾਨਾਂ ਦੇ ਖੁਲ੍ਹੱਣ ਨਾਲ ਬਾਜ਼ਾਰਾਂ 'ਚ ਲੋਕਾਂ ਦਾ ਇੱਕਠ ਹੋ ਗਿਆ, ਜਿਸ ਨਾਲ ਬਾਜ਼ਾਰ ਵਿੱਚ ਹਾਲਾਤ ਗੰਭੀਰ ਹੋ ਗਏ। ਲੋਕਾਂ ਦੇ ਇਕੱਠ ਨੂੰ ਵੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਦੁਕਾਨਾਂ ਨੂੰ ਬੰਦ ਕਰਵਾਇਆ।

ਇਹ ਵੀ ਪੜ੍ਹੋ:ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਚੰਡੀਗੜ੍ਹ ਤੋਂ ਬਿਹਾਰ ਲਈ ਟਰੇਨ ਰਵਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.