ETV Bharat / state

ਘਰੇਲੂ ਝਗੜੇ ਕਾਰਨ ਪਤੀ ਪਤਨੀ ਨੇ ਨਿਗਲਿਆ ਜ਼ਹਿਰ, ਪਤਨੀ ਦੀ ਮੌਤ - ਜਲੰਧਰ ਵਿੱਚ ਪਤਨੀ ਨੇ ਸੱਚਮੁੱਚ ਨਿਗਲਿਆ ਜ਼ਹਿਰ ਹੋਈ ਮੌਤ

ਜਲੰਧਰ ਦੇ ਬਸਤੀ ਪੀਰਦਾਦ ਦੇ ਨਾਲ ਲਗਦੇ ਪੰਨੂ ਵਿਹਾਰ ਤੋਂ ਵੱਡੀ ਖ਼ਬਰ ਸਾਮ੍ਹਣੇ ਆਈ ਹੈ, ਜਿੱਥੇ ਪਤੀ ਪਤਨੀ ਦੇ ਵਿਵਾਦ ਦੇ ਚਲਦੇ ਪਤਨੀ ਨੇ ਜ਼ਹਿਰੀਲੀ ਪਦਾਰਥ ਨਿਗਲ ਲਿਆ। ਪਤਨੀ ਨੂੰ ਹਸਪਤਾਲ ਲੈ ਜਾਂਦੇ-ਜਾਂਦੇ ਰਸਤੇ ਚ ਹੀ ਮੌਤ ਹੋ ਗਈ।

ਪਤਨੀ ਨੇ ਸੱਚਮੁੱਚ ਨਿਗਲਿਆ ਜ਼ਹਿਰ ਹੋਈ ਮੌਤ
ਪਤਨੀ ਨੇ ਸੱਚਮੁੱਚ ਨਿਗਲਿਆ ਜ਼ਹਿਰ ਹੋਈ ਮੌਤ
author img

By

Published : Sep 2, 2022, 8:31 PM IST

Updated : Sep 2, 2022, 10:45 PM IST

ਜਲੰਧਰ: ਜਲੰਧਰ ਦੇ ਬਸਤੀ ਪੀਰਦਾਦ ਦੇ ਨਾਲ ਲਗਦੇ ਪੰਨੂ ਵਿਹਾਰ ਤੋਂ ਵੱਡੀ ਖ਼ਬਰ ਸਾਮ੍ਹਣੇ ਆਈ ਹੈ, ਜਿੱਥੇ ਪਤੀ ਪਤਨੀ ਦੇ ਵਿਵਾਦ ਦੇ ਚਲਦੇ ਪਤਨੀ ਨੇ ਜ਼ਹਿਰੀਲੀ ਪਦਾਰਥ ਨਿਗਲ ਲਿਆ। ਪਤਨੀ ਨੂੰ ਹਸਪਤਾਲ ਲੈ ਜਾਂਦੇ-ਜਾਂਦੇ ਰਸਤੇ ਚ ਹੀ ਮੌਤ ਹੋ ਗਈ।

ਪਤੀ ਨੇ ਕੀਤਾ ਜ਼ਹਿਰ ਪੀਣ ਦਾ ਡਰਾਮਾ

ਮ੍ਰਿਤਕਾ ਦੀ ਪਹਿਚਾਨ ਕਿਰਨਦੀਪ ਕੌਰ ਪਤੀ ਬਲਵਿੰਦਰ ਸਿੰਘ ਹੋਈ ਹੈ। ਲੜਕੀ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਕਿਰਨਦੀਪ ਪਿਛਲੇ 4 ਮਹੀਨਿਆਂ ਤੋਂ ਆਪਣੇ ਪਤੀ ਨਾਲ ਲੜ ਕੇ ਆਪਣੇ ਪੇਕੇ ਪਰਿਵਾਰ ਨਾਲ ਰਹਿ ਰਹੀ ਸੀ। ਕੁਝ ਦਿਨ ਪਹਿਲਾਂ ਪੰਚਾਇਤੀ ਰਾਜੀਨਾਮਾ ਵੀ ਹੋਇਆ ਸੀ, ਜਿੱਥੇ ਪਤੀ ਤੋਂ ਪ੍ਰੇਸ਼ਾਨ ਕਿਰਨਦੀਪ ਨੇ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ।

ਹੁਣ ਉਸ ਦਾ ਪਤੀ ਘਰ ਆਇਆ ਤੇ ਉਸ ਨੂੰ ਮਨਾਉਣ ਲਈ ਜ਼ਹਿਰ ਪੀਣ ਦਾ ਡਰਾਮਾ ਕਰਨ ਲੱਗਾ ਪਰ ਵਿਵਾਦ ਇਨ੍ਹਾਂ ਵੱਧ ਗਿਆ ਕਿ ਪਤਨੀ ਨੇ ਪਤੀ ਤੋਂ ਜ਼ਹਿਰ ਫੜ ਕੇ ਆਪ ਪੀ ਗਈ। ਜਿਸ ਤੋਂ ਬਾਅਦ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਜੋ ਪਰਿਵਾਰ ਵਾਲੇ ਬਿਆਨ ਦੇਣਗੇ, ਉਹਨਾਂ ਦੇ ਤਹਿਤ ਜਾਂਚ ਕਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਥਾਣਾ ਸਾਊਥ ਸਿਟੀ ਦਾ ਘਿਰਾਓ, ਪੁਲਿਸ ਉੱਤੇ ਇਕਤਰਫ਼ਾ ਕਾਰਵਾਈ ਦੇ ਕਥਿਤ ਦੋਸ਼

etv play button

Last Updated : Sep 2, 2022, 10:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.