ETV Bharat / state

ਸਿਪਾਹੀ ਦੀ ਆਪਣੀ ਹੀ ਬੰਦੂਕ ਬਣੀ ਮੌਤ ਦਾ ਕਾਰਨ

ਕਹਿੰਦੇ ਹਨ ਕਿ ਮੌਤ ਨੂੰ ਕੋਈ ਵੀ ਨਹੀਂ ਰੋਕ ਸਕਦਾ, ਚਾਹੇ ਕਾਰਨ ਕੋਈ ਵੀ ਹੋਵੇ। ਡਿਊਟੀ 'ਤੇ ਤਾਇਨਾਤ ਸਿਪਾਹੀ ਹਰਪ੍ਰੀਤ ਸਿੰਘ ਜਦੋਂ ਡਿਊਟੀ ਆਇਆ ਤਾਂ ਚੈਕਿੰਗ ਦੌਰਾਨ ਉਸ ਦੀ ਆਪਣੀ ਬੰਦੂਕ ਹੀ ਉਸ ਦੀ ਮੌਤ ਦਾ ਕਾਰਨ ਬਣ ਗਈ।

ਫ਼ੋਟੋ।
author img

By

Published : Apr 25, 2019, 4:25 AM IST

ਜਲੰਧਰ : ਸ਼ਾਹਕੋਟ ਵਿਖੇ ਡਿਊਟੀ ਕਰਨ ਵਾਲੇ ਹਰਪ੍ਰੀਤ ਸਿੰਘ ਵਾਸੀ ਕਪੂਰਥਲਾ ਬਤੌਰ ਕਾਂਸਟੇਬਲ ਤਾਇਨਾਤ ਸੀ। ਅਚਾਨਕ ਉਸ ਦੀ ਡਿਊਟੀ ਰਾਈਫਲ ਵਿਚੋਂ ਗੋਲੀ ਚੱਲਣ ਨਾਲ ਉਹ ਖ਼ੁਦ ਹੀ ਜ਼ਖ਼ਮੀ ਹੋ ਗਿਆ। ਜਿਸਨੂੰ ਸ਼ਾਹਕੋਟ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੁੰਦੀ ਦੇਖ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।

ਵੀਡਿਓ
ਪਰ ਜਦੋਂ ਉਸ ਨੂੰ ਨਕੋਦਰ ਦੇ ਸਿਵਲ ਹਸਪਤਾਲ ਲਿਆਉਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਸ਼ਾਹਕੋਟ ਦੇ ਡੀਐੱਸਪੀ ਲਖਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰਪ੍ਰੀਤ ਸਿੰਘ ਕਾਂਸਟੇਬਲ ਕਾਵਾਂ ਵਾਲੇ ਪੱਤਣ ਵਿਖੇ ਆਪਣੀ ਡਿਊਟੀ ਕਰ ਰਿਹਾ ਸੀ ਅਤੇ ਜਦੋਂ ਡਿਊਟੀ 'ਤੇ ਆਉਣ ਤੋਂ ਪਹਿਲਾ ਉਹ ਆਪਣੀ ਬੰਦੂਕ ਦੀ ਜਾਂਚ ਕਰਨ ਲੱਗਾ ਤਾਂ ਅਚਾਨਕ ਉਸ ਦੀ ਡਿਊਟੀ ਵਾਲੀ ਬੰਦੂਕ ਵਿਚੋਂ ਗੋਲੀ ਚੱਲ ਕੇ ਉਸ ਦੇ ਆਪ ਹੀ ਛਾਤੀ ਵਿੱਚ ਵੱਜੀ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਪੁਲਿਸ ਨੇ 172 ਦੀ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਹਰਪ੍ਰੀਤ ਦੀ ਲਾਸ਼ ਨੂੰ ਸਿਵਲ ਹਾਸਪਾਤਲ ਵਿੱਚ ਮੁਰਦਾਘਰ ਵਿਖੇ ਪੋਸਟਮਾਰਟਮ ਲਈ ਰੱਖਿਆ ਹੋਇਆ ਹੈ।

---------- Forwarded message ---------
From: Vicky Kamboj <vrkamboj1@gmail.com>
Date: Wed, Apr 24, 2019, 19:41
Subject: PB_JLD_surinder_constable died gunshot
To: <brajmohansingh@etvbharat.com>, <akchd3@gmail.com>, <gurminder.samad@etvbharat.com>, Devender Singh <devcheema73@gmail.com>

ਐਂਕਰ : ਸ਼ਾਹਕੋਟ ਨੇ ਵਿੱਚ ਡਿਊਟੀ ਕਰਨ ਵਾਲੇ ਹਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਕਪੂਰਥਲਾ ਦਾ ਰਹਿਣ ਵਾਲਾ ਕਾਂਸਟੇਬਲ ਉਮਰ ੨੫ ਸਾਲ ਜੋ ਕਿ ਡਿਊਟੀ ਕਰ ਰਿਹਾ ਸੀ ਅਚਾਨਕ ਉਸ ਦੀ ਡਿਊਟੀ ਰਾਈਫਲ ਵਿਚੋਂ ਗੋਲੀ ਚੱਲਣ ਨਾਲ ਉਹ ਕਾਇਲ ਹੋ ਗਿਆ ਜਿਸਨੂੰ ਸ਼ਾਹਕੋਟ ਦੇ ਸਿਵਲ ਹਾਸਪੀਟਲ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਦੀ ਤਬੀਅਤ ਖਰਾਬ ਹੁੰਦੀ ਦੇਖ ਉਹਨੂੰ ਜਲੰਧਰ ਦੇ ਸਿਵਲ ਹਾਸਪੀਟਲ ਰੈਫਰ ਕਰ ਦਿੱਤਾ ਗਿਆ ਜਿਸ ਦੇ ਬਾਅਦ ਉਸ ਨੂੰ ਨਕੋਦਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਹਰਪ੍ਰੀਤ ਦੀ ਛਾਤੀ ਵਿੱਚ ਗੋਲੀ ਲੱਗਣ ਨਾਲ ਉਸਦੀ ਮੌਤ ਹੋ ਗਈ ਸ਼ਾਹਕੋਟ ਦੇ ਡੀਐੱਸਪੀ ਲਖਵੀਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਕਾਂਸਟੇਬਲ ਕਾਵਾਂ ਵਾਲੇ ਪੱਤਣ ਪਰ ਆਪਣੀ ਡਿਊਟੀ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਡਿਊਟੀ ਰਾਈਫਲ ਵਿਚੋਂ ਗੋਲੀ ਚੱਲ ਗਈ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਪੁਲਿਸ ਦੀ ਤਰਫ਼ੋਂ ਇੱਕ ਸੌ ਬਹੱਤਰ ਦੀ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਹਰਪ੍ਰੀਤ ਦੀ ਲਾਸ਼ ਨੂੰ ਖੁਦ ਦੇ ਸਿਵਲ ਹਾਸਪੀਟਲ ਵਿੱਚ ਮੁਰਦਾਘਰ ਵਿੱਚ ਪੋਸਟਮਾਰਟਮ ਲਈ ਰੱਖ ਦਿੱਤੀ ਗਈ ਹੈ।

 ਬਾਈਟ : ਲਖਬੀਰ ਸਿੰਘ ( ਡੀਐੱਸਪੀ ਸ਼ਾਹਕੋਟ )
ETV Bharat Logo

Copyright © 2024 Ushodaya Enterprises Pvt. Ltd., All Rights Reserved.