ETV Bharat / state

ਮੰਦਰਾਂ 'ਚ ਧੂਮ-ਧਾਮ ਨਾਲ ਮਨਾਇਆ ਹੋਲੀ ਦਾ ਤਿਉਹਾਰ - Celebration

ਅੱਜ ਹੋਲੀ ਦਾ ਤਿਉਹਾਰ ਪੂਰੇ ਦੇਸ਼ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਲੰਧਰ ਵਿੱਚ ਵੀ ਹੋਲੀ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੋਕ ਮੰਦਰਾਂ ਵਿੱਚ ਜਾ ਕੇ ਇਸ ਤਿਉਹਾਰ ਨੂੰ ਮਨਾ ਰਹੇ ਹਨ ।

ਸ਼ਰਧਾ ਭਾਵ ਨਾਲ ਮਨਾਇਆ ਹੋਲੀ ਦਾ ਤਿਉਹਾਰ
author img

By

Published : Mar 21, 2019, 1:43 PM IST

ਜਲੰਧਰ : ਅੱਜ ਦੇਸ਼ ਭਰ 'ਚ ਲੋਕ ਹੋਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਸ਼ਰਧਾ ਭਾਵ ਨਾਲ ਮਨਾ ਰਹੇ ਹਨ। ਜਿੱਥੇ ਇੱਕ ਪਾਸੇ ਲੋਕ ਆਪਣੇ ਘਰਾਂ 'ਚ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ, ਦੋਸਤਾਂ ਨੂੰ ਰੰਗ ਲਗਾ ਕੇ ਹੋਲੀ ਖੇਡ ਰਹੇ ਹਨ। ਉਥੇ ਹੀ ਦੂਜੇ ਪਾਸੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਮੰਦਰਾਂ ਵਿੱਚ ਰੰਗਾਂ ਦੇ ਇਸ ਤਿਉਹਾਰ ਨੂੰ ਮਨਾ ਰਹੇ ਹਨ।

ਅਜਿਹਾ ਹੀ ਨਜ਼ਾਰਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਦੇ ਗੀਤਾ ਮੰਦਰ ਵਿਖੇ ਵੇਖਣ ਨੂੰ ਮਿਲਿਆ। ਇਥੇ ਸਵੇਰ ਤੋਂ ਹੀ ਸ਼ਰਧਾਲੂ ਵੱਡੀ ਗਿਣਤੀ ਵਿੱਚ ਮੰਦਰ ਵਿੱਚ ਇਸ ਤਿਉਹਾਰ ਨੂੰ ਮਣਾਉਣ ਲਈ ਪੁਜ ਰਹੇ ਹਨ। ਲੋਕਾਂ ਨੇ ਮੰਦਿਰ ਵਿੱਚ ਮੰਦਿਰ ਦੇ ਪੁਜਾਰੀਆਂ ਅਤੇ ਸਟਾਫ਼ ਨਾਲ ਖੂਬ ਹੋਲੀ ਖੇਡੀ । ਜਲੰਧਰ ਦੇ ਇਸ ਮੰਦਿਰ ਦਾ ਨਜ਼ਾਰਾ ਦੇਖਣ ਨੂੰ ਹੀ ਬਣਦਾ ਹੈ ।

ਸ਼ਰਧਾ ਭਾਵ ਨਾਲ ਮਨਾਇਆ ਹੋਲੀ ਦਾ ਤਿਉਹਾਰ

ਮੰਦਰ ਦੇ ਪੁਜਾਰੀ ਨੇ ਦੱਸਿਆ ਕਿ ਇਥੇ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਇਸ ਤਿਉਹਾਰ ਨੂੰ ਮਨਾਉਣ ਆਉਂਦੇ ਹਨ। ਮੰਦਰ ਆ ਕੇ ਲੋਕ ਭਗਵਾਨ ਕ੍ਰਿਸ਼ਨ ਦੇ ਨਾਲ ਹੋਲੀ ਖੇਡਦੇ ਹਨ ਅਤੇ ਆਈ ਹੋਈ ਸੰਗਤ ਇੱਕ ਦੂਜੇ ਨੂੰ ਰੰਗ ਲਗਾ ਕੇ ਖਸ਼ੀ ਅਤੇ ਸ਼ਰਧਾ ਭਾਵ ਨਾਲ ਹੋਲੀ ਮਨਾ ਰਹੇ ਹਨ।

Story......PB_JLD_Devender_holi news

No of files....01

Feed thru....ftp

ਐਂਕਰ : ਪੂਰੇ ਦੇਸ਼ ਵਿੱਚ ਹੋਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿੱਥੇ ਇੱਕ ਪਾਸੇ ਘਰਾਂ ਦੇ ਵਿੱਚੋਂ ਆਪਣੇ ਪਰਿਵਾਰਾਂ ਨਾਲ ਹੋਲੀ ਖੇਡ ਕੇ ਲੋਕ ਆਪਣੇ ਯਾਰਾਂ ਦੋਸਤਾਂ ਵੱਲ ਅਤੇ ਆਪਣੇ ਰਿਸ਼ਤੇਦਾਰਾਂ ਵੱਲ ਹੋਲੀ ਖੇਲਣ ਜਾ ਰਹੇ ਹਨ ਉਥੇ ਦੂਸਰੇ ਪਾਸੇ ਮੰਦਰਾਂ ਵਿੱਚ ਵੀ ਅੱਜ ਖਾਸੀਆਂ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ। ਕੁਝ ਏਦਾਂ ਦਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਜਲੰਧਰ ਮਾਡਲ ਟਾਊਨ ਦੇ ਗੀਤਾ ਮੰਦਰ ਵਿਖੇ । ਜਿਥੇ ਸਵੇਰ ਤੋਂ ਹੀ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ ਅਤੇ ਲੋਕਾਂ ਨੇ ਮੰਦਿਰ ਵਿੱਚ ਮੰਦਿਰ ਦੇ ਪੁਜਾਰੀਆਂ ਅਤੇ ਸਟਾਫ਼ ਨਾਲ ਖੂਬ ਹੋਲੀ ਖੇਡੀ । ਜਲੰਧਰ ਦੇ ਇਸ ਮੰਦਿਰ ਦਾ ਨਜ਼ਾਰਾ ਦੇਖਣ ਨੂੰ ਹੀ ਬਣਦਾ ਹੈ ।
            ਹੋਲੀ ਦੇ ਇਸ ਤਿਉਹਾਰ ਬਾਰੇ ਗੱਲਬਾਤ ਕਰਦਿਆਂ ਹੋਇਆ ਮੰਦਿਰ ਦੇ ਪੁਜਾਰੀ ਪੰਡਿਤ ਓਮ ਪ੍ਰਕਾਸ਼ ਸ਼ਰਮਾ ਨੇ ਦੱਸਿਆ ਕਿ ਹਰ ਸਾਲ ਇੱਥੇ ਹੋਲੀ ਇਸੇ ਤਰੀਕੇ ਨਾਲ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ । ਜਿੱਥੇ ਪੂਰੇ ਸ਼ਹਿਰ ਦੇ ਵਿਚੋਂ ਲੋਕ ਆਕੇ ਭਗਵਾਨ ਕ੍ਰਿਸ਼ਨ ਦੇ ਨਾਲ ਹੋਲੀ ਖੇਡਦੇ ਹਨ । ਇਸ ਦੇ ਨਾਲ ਹੀ ਮੰਦਿਰ ਦੇ ਪੁਜਾਰੀ ਅਤੇ ਆਕੀ ਕਮੇਟੀ ਵੀ ਆਈ ਹੋਈ ਸੰਗਤ ਨਾਲ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਖੇਡਦਾ ਹੈ ਅਤੇ ਬੜੀ ਹੀ ਸ਼ਰਧਾ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ।

ਪੁਜਾਰੀ ਨਾਲ ਵਨ ਟੁ ਵਨ

ਜਲੰਧਰ
ETV Bharat Logo

Copyright © 2024 Ushodaya Enterprises Pvt. Ltd., All Rights Reserved.