ETV Bharat / state

ਵਾਈਸ ਚੇਅਰਮੈਨ ਨੇ ਸਿਵਲ ਹਸਪਤਾਲ ਦਾ ਲਿਆ ਜਾਇਜਾ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ। ਵੀਸੀ ਨੇ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਜਨ ਕਲਿਆਣਕਾਰੀ ਸੇਵਾਂਵਾ ਦਾ ਜਾਇਜਾ ਲਿਆ।

ਫ਼ੋਟੋ
ਫ਼ੋਟੋ
author img

By

Published : Feb 7, 2020, 6:58 PM IST

ਹੁਸ਼ਿਆਰਪੁਰ: ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ। ਵੀਸੀ ਨੇ ਸਰਕਾਰ ਵੱਲੋਂ ਦਿਤੀਆਂ ਜਾ ਰਹੀਆਂ ਜਨ ਕਲਿਆਣਕਾਰੀ ਸੇਵਾਂਵਾ ਦਾ ਜਾਇਜਾ ਲਿਆ।

ਵੀਸੀ ਨਾਲ ਗੱਲਬਾਤ ਕਰਦੋ ਹੋਏ ਸਿਵਲ ਹਸਪਤਾਲ ਦੇ ਮੁੱਖੀ ਅਫ਼ਸਰਾਂ ਨੇ ਹਸਪਤਾਲ ਦੀਆਂ ਮੁਸ਼ਕਲਾਂ ਬਾਰੇ ਗੱਲਬਾਤ ਕੀਤੀ। ਇਸ ਗੱਲਬਾਤ ਵਿੱਚ ਡਾਕਟਰਾਂ ਤੇ ਸਟਾਫ ਦੀ ਘਾਟ, ਇਮਾਰਤ ਦੀ ਰੀਪੇਅਰ ਤੇ ਮੋਰਚਰੀ ਬਾਰੇ ਜਾਣਕਾਰੀ ਵੀਸੀ ਨਾਲ ਸਾਂਝੀ ਕੀਤੀ ਗਈ।

ਵਾਈਸ ਚੇਅਰਮੈਨ ਵੱਲੋਂ ਜਲਦ ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕਰਨ ਦਾ ਭਰੋਸਾ ਦਵਾਇਆ ਗਿਆ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਹਸਪਤਾਲ ਦੇ ਕੰਮਕਾਜ , ਸਫਾਈ ਵਿਵਸਥਾ ਅਤੇ ਆਧੁਨਿਕ ਮਸ਼ੀਨਰੀ ਬਾਰੇ ਤਸੱਲੀ ਪ੍ਰਗਟ ਕਰਦੇ ਹੋਏ ਪ੍ਰਸੰਸ਼ਾਂ ਜਾਹਰ ਕੀਤੀ ਅਤੇ ਕਿਹਾ ਕਿ ਸਰਕਾਰ ਦਾ ਮਕੱਸਦ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਪਹਿਲ ਦੇ ਅਧਾਰ ਤੇ ਪ੍ਰਦਾਨ ਕਰਨਾ ਹੈ।

ਵੀਡੀਓ।

ਇਹ ਵੀ ਪੜ੍ਹੋ: ਸ਼ਾਹੀਨ ਬਾਗ਼ 'ਚ ਡਟੇ ਪੰਜਾਬ ਦੇ ਕਿਸਾਨ, ਕਿਹਾ- ਸਰਕਾਰ ਕਰ ਰਹੀ ਮੁਸਲਮਾਨਾਂ ਨਾਲ ਵਿਤਕਰਾ

ਉਨ੍ਹਾਂ ਹਸਪਤਾਲ ਦੇ ੳ.ਪੀ.ਡੀ., ਐਮ.ਸੀ.ਐਚ. ਵਾਰਡ, ਜ਼ਿਲ੍ਹਾ ਅਰਲੀ ਇੰਨਰਵੈਲਸ਼ਨ ਸੈਂਟਰ ਆਰ.ਬੀ.ਐਸ.ਕੇ., ਡਾਇਲਸਿਸ ਯੂਨਿਟ, ਟੈਲੀ ਮੈਡੀਸ਼ਨ, ਐਨ.ਸੀ.ਡੀ. ਕਲੀਨਿੰਕ, ਸਵਾਇਨ ਫਲੂ ਕਾਰਨਰ, ਬਲੱਡ ਬੈਕ ਅਤੇ ਦੰਦਾ ਦੇ ਵਿਭਾਗ ਤੇ ਐਮਰਜੈਸੀ ਵਾਰਡ ਵਿਚੱ ਜਾ ਕੇ ਸਫਾਈ ਅਤੇ ਕੰਮ ਦਾ ਜਾਇਜਾ ਲਿਆ।

Intro:ਵਾਈਸ ਚੇਅਰਮੈਂਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਹਤ ਵਿਭਾਗ ਸ੍ਰੀ ਮੋਨਿਕ ਸਹਿਗਲ ਵੱਲੋ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੌਰਾ ਕਰਕੇ ਸਰਕਾਰ ਵੱਲੋ ਦਿਤੀਆਂ ਜਾ ਰਹੀਆਂ ਜਨ ਕਲਿਆਣਕਾਰੀ ਸੇਵਾਂਵਾ ਦਾ ਜਾਇਜਾ ਲਿਆ . ਉਨ੍ਹਾਂ ਹਸਪਤਾਲ ਦੀ ੳ.ਪੀ.ਡੀ., ਐਮ.ਸੀ.ਐਚ.ਵਾਰਡ , ਜਿਲ੍ਹਾ ਅਰਲੀ ਇੰਨਰਵੈਲਸ਼ਨ ਸੈਂਟਰ ਆਰ.ਬੀ.ਐਸ.ਕੇ. , ਡਾਇਲਸਿਸ ਯੂਨਿਟ , ਟੈਲੀ ਮੈਡੀਸ਼ਨ, ਐਨ.ਸੀ.ਡੀ. ਕਲੀਨਿੰਕ, ਸਵਾਇਨ ਫਲੂ ਕਾਰਨਰ, ਬਲੱਡ ਬੈਕ ਅਤੇ ਦੰਦਾ ਦੇ ਵਿਭਾਗ ਅਤੇ ਐਮਰਜੈਸੀ ਵਾਰਡ ਵਿਚ ਜਾ ਕੇ ਸਫਾਈ ਅਤੇ ਕੰਮ ਕਾਜ ਬਾਰੇ ਜਾਣਕਾਰੀ ਲਈ.ਉਨ੍ਹਾ ਮਰੀਜਾਂ ਨਾਲ ਗਲਬਾਤ ਕਰਕੇ ਸਿਹਤ ਸੈਵਾਂਵਾ ਦਾ ਜਾਇਜਾ ਲਿਆBody:
ਵਾਈਸ ਚੇਅਰਮੈਂਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਹਤ ਵਿਭਾਗ ਸ੍ਰੀ ਮੋਨਿਕ ਸਹਿਗਲ ਵੱਲੋ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਦੌਰਾ ਕਰਕੇ ਸਰਕਾਰ ਵੱਲੋ ਦਿਤੀਆਂ ਜਾ ਰਹੀਆਂ ਜਨ ਕਲਿਆਣਕਾਰੀ ਸੇਵਾਂਵਾ ਦਾ ਜਾਇਜਾ ਲਿਆ . ਉਨ੍ਹਾਂ ਹਸਪਤਾਲ ਦੀ ੳ.ਪੀ.ਡੀ., ਐਮ.ਸੀ.ਐਚ.ਵਾਰਡ , ਜਿਲ੍ਹਾ ਅਰਲੀ ਇੰਨਰਵੈਲਸ਼ਨ ਸੈਂਟਰ ਆਰ.ਬੀ.ਐਸ.ਕੇ. , ਡਾਇਲਸਿਸ ਯੂਨਿਟ , ਟੈਲੀ ਮੈਡੀਸ਼ਨ, ਐਨ.ਸੀ.ਡੀ. ਕਲੀਨਿੰਕ, ਸਵਾਇਨ ਫਲੂ ਕਾਰਨਰ, ਬਲੱਡ ਬੈਕ ਅਤੇ ਦੰਦਾ ਦੇ ਵਿਭਾਗ ਅਤੇ ਐਮਰਜੈਸੀ ਵਾਰਡ ਵਿਚ ਜਾ ਕੇ ਸਫਾਈ ਅਤੇ ਕੰਮ ਕਾਜ ਬਾਰੇ ਜਾਣਕਾਰੀ ਲਈ.ਉਨ੍ਹਾ ਮਰੀਜਾਂ ਨਾਲ ਗਲਬਾਤ ਕਰਕੇ ਸਿਹਤ ਸੈਵਾਂਵਾ ਦਾ ਜਾਇਜਾ ਲਿਆ . ਇਸ ਮੌਕੇ ਉਨ੍ਹਾਂ ਦੇ ਨਾਲ ਡਾ: ਜ਼ਸਬੀਰ ਸਿੰਘ ਸਿਵਲ ਸਰਜਨ , ਡਾ:ਪਵਨ ਕੁਮਾਰ ਸਹਾਇਕ ਸਿਵਲ ਸਰਜਨ , ਡਾ: ਸਤਪਾਲ ਗੋਜਰਾ ਡੀ.ਐਮ.ਸੀ., ਡਾ: ਸੁਰਿੰਦਰ ਸਿੰਘ ਡੀ.ਐਚ.ੳ., ਡਾ: ਬਲਦੇਵ ਸਿੰਘ ਅਤੇ ਡਾ: ਜ਼ਸਵਿੰਦਰ ਸਿੰਘ ਐਸ.ਐਮ.ੳ. ਵੀ ਹਾਜਰ ਹੋੋਏ .
ਉਨ੍ਹਾਂ ਨਾਲ ਗੱਲਬਾਤ ਕਰਦੋ ਹੋਏ ਸਿਵਲ ਹਸਪਤਾਲ ਦੀਆਂ ਮੁਸ਼ਕਲਾਂ ਜਿਵੇ ਡਾਕਟਰ ਅਤੇ ਸਟਾਫ ਦੀ ਘਾਟ, ਇਮਾਰਤ ਦੀ ਰੀਪੇਅਰ ਅਤੇ ਮੋਰਚਰੀ ਬਾਰੇ ਦੱਸਿਆ . ਜਿਸ ਨੂੰ ਵਾਈਸ ਚੇਅਰਮੈਨ ਵੱਲੋ ਜਲਦੀ ਸਰਕਾਰ ਨਾਲ ਗੱਲਬਾਤ ਕਰਕੇ ਹੱਲ ਕਰਨ ਦਾ ਭਰੋਸਾ ਦਵਾਇਆ. ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਹਸਪਤਾਲ ਦੇ ਕੰਮਕਾਜ , ਸਫਾਈ ਵਿਵਸਥਾ ਅਤੇ ਆਧੁਨਿਕ ਮਸ਼ੀਨਰੀ ਬਾਰੇ ਤਸੱਲੀ ਪ੍ਰਗਟ ਕਰਦੇ ਹੋਏ ਪ੍ਰਸੰਸ਼ਾਂ ਕੀਤੀ ਅਤੇ ਕਿਹਾ ਕਿ ਸਰਕਾਰ ਦਾ ਮਕੱਸਦ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਪਹਿਲ ਦੇ ਅਧਾਰ ਤੇ ਪ੍ਰਦਾਨ ਕਰਨਾ ਹੈ.
ਵਾਇਟ… ਵਾਈਸ ਚੇਅਰਮੈਂਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸਿਹਤ ਵਿਭਾਗ ਮੋਨਿਕ ਸਹਿਗਲConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.