ETV Bharat / state

ਇਨਸਾਫ਼ ਨਾ ਮਿਲਣ ਉੱਤੇ ਮ੍ਰਿਤਕ ਪਰਿਵਾਰਕ ਮੈਂਬਰਾਂ ਵੱਲੋਂ DSP ਦਫ਼ਤਰ ਦਾ ਘਿਰਾਓ - ਮ੍ਰਿਤਕ ਪਰਿਵਾਰਕ ਮੈਂਬਰਾਂ ਵੱਲੋਂ DSP ਦਫਤਰ ਦਾ ਘਿਰਾਓ

ਮੁਕੇਰੀਆਂ ਦੇ ਹਾਈਡਲ ਨੰਬਰ 4 ਦੀ ਨਹਿਰ ਵਿੱਚੋਂ ਇੱਕ 26 ਸਾਲਾਂ ਦੇ ਨੌਜਵਾਨ ਸੁਨੀਲ ਕੁਮਾਰ ਪੁੱਤਰ ਸੰਨਤੋਖ ਦਾਸ ਵਾਸੀ ਕੱਤੋਵਾਲ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਲਾਸ਼ ਬਰਾਮਦ ਹੋਈ ਸੀ, ਜਿਸ ਨੂੰ ਇਨਸਾਫ਼ ਨਾਲ ਮਿਲਣ ਉੱਤੇ ਮ੍ਰਿਤਕ ਪਰਿਵਾਰ ਦੇ ਮੈਂਬਰਾਂ ਵੱਲੋਂ ਡੀ.ਐੱਸ.ਪੀ ਮੁਕੇਰੀਆਂ ਦੇ ਦਫਤਰ ਦਾ ਘਿਰਾਓ ਕੀਤਾ। relatives youth Sunil Kumar protested

relatives youth Sunil Kumar protested
relatives youth Sunil Kumar protested
author img

By

Published : Oct 29, 2022, 10:47 PM IST

ਹੁਸ਼ਿਆਰਪੁਰ: ਇਨਸਾਫ਼ ਨਾਲ ਮਿਲਣ ਉੱਤੇ ਕੀਤਾ ਡੀ ਐੱਸ ਪੀ ਮੁਕੇਰੀਆਂ ਦੇ ਦਫਤਰ ਦਾ ਘਿਰਾਓ ਪਿਛਲੇ ਦਿਨੀਂ ਮੁਕੇਰੀਆਂ ਦੇ ਹਾਈਡਲ ਨੰਬਰ ਚਾਰ ਦੀ ਨਹਿਰ ਵਿੱਚੋਂ ਇੱਕ 26 ਸਾਲਾਂ ਦੇ ਨੋਜਵਾਨ ਸੁਨੀਲ ਕੁਮਾਰ ਪੁੱਤਰ ਸੰਨਤੋਖ ਦਾਸ ਵਾਸੀ ਕੱਤੋਵਾਲ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਲਾਸ਼ ਬਰਾਮਦ ਹੋਈ ਸੀ ਜਿਸ ਨੂੰ ਲੈਕੇ ਮੱਪਿਆ ਨੇ ਇਸ ਨੂੰ ਕਤਲ ਹੋਣ ਖੁਦਾਸਾ ਜ਼ਾਹਿਰ ਕੀਤਾ ਸੀ। relatives youth Sunil Kumar protested

ਇਨਸਾਫ਼ ਨਾਲ ਮਿਲਣ ਉੱਤੇ ਮ੍ਰਿਤਕ ਪਰਿਵਾਰਕ ਮੈਂਬਰਾਂ ਵੱਲੋਂ DSP ਦਫ਼ਤਰ ਦਾ ਘਿਰਾਓ

ਇਸ ਨੂੰ ਲੈਕੇ ਮ੍ਰਿਤਕ ਲੜਕੇ ਪਰਿਵਾਰ ਵੱਲੋਂ ਡੀ.ਐੱਸ.ਪੀ ਮੁਕੇਰੀਆਂ ਦੇ ਦਫਤਰ ਅੱਗੇ ਬੈਠ ਕੇ ਆਰੋਪੀਆਂ ਖਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਲੜਕੇ ਦੇ ਵੱਡੇ ਭਰਾ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਦੋਵੇਂ ਭਰਾ ਜੇ ਸੀ ਬੀ ਚਲਾਉਣ ਦਾ ਕੰਮ ਕਰਦੇ ਹਨ ਅਤੇ ਉਸ ਦੇ ਛੋਟੇ ਭਰਾ ਦੇ ਨਾਲ ਪਿੰਡ ਸਿੰਘਪੁਰ ਤਰਖਾਣਾਂ ਦੇ ਰਹਿਣ ਵਾਲੀ (ਤਮੰਨਾ) ਅਸਲੀ ਨਾਮ ਨਹੀਂ ਨਾਲ਼ ਦੋਸਤੀ ਸੀ ਅਤੇ ਦੋਵੇਂ ਆਪਸ ਵਿੱਚ ਵਿਆਹ ਕਰਵਾਉਣਾ ਚੁੰਹਦੇ ਸਨ ਜਿਸ ਲਈ ਲੜਕੀ ਵੱਲੋਂ ਆਪਣੇ ਪਰਿਵਾਰ ਨਾਲ਼ ਗੱਲ ਕੀਤੀ ਗਈ ਸੀ, ਪਰ ਲੜਕੀ ਦੇ ਪਿਤਾ ਜੋ ਵਿਦੇਸ਼ ਵਿਚ ਸੀ ਵੱਲੋਂ ਇਸ ਰਿਸ਼ਤੇ ਨੂੰ ਲੈਕੇ ਇਤਰਾਜ ਸੀ।

ਲੜਕੇ ਦੇ ਭਰਾ ਨੇ ਦੱਸਿਆ ਕਿ ਲੜਕੀ ਦਾ ਪਿਤਾ ਕੁਝ ਦਿਨ ਪਹਿਲਾਂ ਵਿਦੇਸ਼ ਤੋਂ ਵਾਪਿਸ ਘਰ ਆਇਆ ਸੀ, ਜਿਨ੍ਹਾਂ ਵੱਲੋਂ ਮੇਰੇ ਭਰੇ ਨੂੰ ਕਿਸੇ ਬਹਾਨੇ ਬੁਲਾ ਕੇ ਉਸ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ, ਜਦੋਂ ਸਾਰੀ ਰਾਤ ਅਸੀਂ ਆਪਣੇ ਭਰਾ ਨੂੰ ਲੱਭਦੇ ਰਹੇ, ਪਰ ਸਵੇਰੇ ਉਸਦੀ ਲਾਸ਼ ਬਰਾਮਦ ਹੋਈ। ਇਹ ਵੀ ਦੱਸਿਆ ਕਿ ਉਸ ਦਾ ਮੋਬਾਇਲ ਫੋਨ ਵੀ ਉਕਤ ਆਰੋਪੀਆਂ ਕੋਲ ਹੈ ਅਤੇ ਆਰੋਪੀਆਂ ਵੱਲੋਂ ਸੋਸ਼ਲ ਮੀਡੀਆ ਤੋਂ ਉਸਦੀਆਂ ਤਸਵੀਰਾਂ ਨੂੰ ਡਿਲੀਟ ਕੀਤਾ ਜਾ ਰਿਹਾ ਹੈ।

ਜਦੋਂ ਇਸ ਸਬੰਧੀ ਡੀ ਐੱਸ ਮੁਕੇਰੀਆਂ ਸਰਦਾਰ ਕੁਲਵਿੰਦਰ ਸਿੰਘ ਵਿਰਕ ਨਾਲ਼ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪਹਿਲਾਂ ਪਰਿਵਾਰ ਦੇ ਬਿਆਨ ਲੈਕੇ ਲਾਸ਼ ਦੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਸੀ, ਪਰ ਪਰਿਵਾਰ ਦੇ ਮੈਂਬਰਾਂ ਵੱਲੋਂ ਜੋ ਵੀ ਬਿਆਨ ਦਿੱਤੇ ਗਏ ਹਨ, ਉਨ੍ਹਾਂ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਜਲਦੀ ਹੀ ਜਾਂਚ ਨੂੰ ਮੁੰਕਮਲ ਕਰ ਲਿਆ ਜਾਵੇਗਾ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਪਰਚਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:- ਬਾਰਡਰ 'ਤੇ ਲੱਗੀਆਂ ਕੰਡਿਆਲੀਆਂ ਤਾਰਾਂ ਨੂੰ ਅੱਗੇ ਵਧਾਉਣ ਦੀ ਫੌਜੀ ਅਧਿਕਾਰੀਆਂ ਵੱਲੋਂ ਸ਼ਲਾਘਾ

ETV Bharat Logo

Copyright © 2025 Ushodaya Enterprises Pvt. Ltd., All Rights Reserved.