ETV Bharat / state

ਰਿਆਤ 'ਚ ਮਾਰੇ ਗਏ ਸਤਵਿੰਦਰ ਸਿੰਘ ਦਾ ਪਰਿਵਾਰ ਮੰਗ ਰਿਹਾ ਸਬੂਤ

ਸਾਊਦੀ ਅਰਬ ਦੇ ਰਿਆਦ 'ਚ ਮਾਰੇ ਗਏ ਹੁਸ਼ਿਆਰਪੁਰ ਦੇ ਨੌਜਵਾਨ ਸਤਵਿੰਦਰ ਸਿੰਘ ਦਾ ਪਰਿਵਾਰ  ਮੰਗ ਰਿਹਾ ਹੈ ਮੌਤ ਦੇ ਸਬੂਤ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਇਸ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਦੀ ਕੀਤੀ ਮੰਗ।

ਫ਼ਾਈਲ ਫ਼ੋਟੋ।
author img

By

Published : Apr 18, 2019, 2:09 PM IST

ਹੁਸ਼ਿਆਰਪੁਰ: ਹਾਲ ਹੀ 'ਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਸਾਊਦੀ ਅਰਬ ਵਿਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੇ ਪਿੰਡ ਟੋਡਰਪੁਰ ਕੁੱਲੀਆਂ ਦਾ ਸਤਵਿੰਦਰ ਸਿੰਘ ਵੀ ਸ਼ਾਮਲ ਹੈ। ਉਸ ਦਾ ਪਰਿਵਾਰ ਮੰਗ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੇ ਪੁਖ਼ਤਾ ਸਬੂਤ ਦਿੱਤੇ ਜਾਣ ਕਿ ਉਨ੍ਹਾਂ ਦਾ ਪੁੱਤ ਉੱਥੇ ਮਾਰਿਆ ਗਿਆ ਹੈ।

ਵੀਡੀਓ

ਟੋਡਰਪੁਰ ਨਿਵਾਸੀ ਸਤਵਿੰਦਰ ਸਿੰਘ ਛੇ ਸਾਲ ਪਹਿਲਾਂ ਵਿਦੇਸ਼ ਗਿਆ ਸੀ। ਬੀਤੀ 28 ਫਰਵਰੀ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਤਵਿੰਦਰ ਸਿੰਘ ਅਤੇ ਲੁਧਿਆਣਾ ਦੇ ਹਰਜੀਤ ਸਿੰਘ ਨੂੰ ਸਾਊਦੀ ਕਾਨੂੰਨ ਮੁਤਾਬਕ ਮੌਤ ਦੀ ਸਜ਼ਾ ਦਿੱਤੀ ਗਈ ਸੀ।

ਸਤਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਾ ਭਾਰਤ ਅਤੇ ਨਾ ਹੀ ਸਾਊਦੀ ਸਰਕਾਰ ਬਲਕਿ ਉਨ੍ਹਾਂ ਦੇ ਵਕੀਲ ਕੋਲੋਂ ਮਿਲੀ ਹੈ ਜਿਸ ਨੂੰ ਉਹ ਨਹੀਂ ਮੰਨਦੇ। ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਸਤਵਿੰਦਰ ਸਿੰਘ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ।

Assign.     Desk 
Feed.         Ftp
Slug.          Hang death 
Sign.          Input 

ਸਤਵਿੰਦਰ ਦੀ ਫਾਈਲ ਫੋਟੋ ਨਾਲ ਅਟੈਚ ਹੈ 

ਐਂਕਰ ਰੀਡ -- ਸਾਊਦੀ ਅਰਬ ਵਿਚ ਪੰਜਾਬੀ ਮੂਲ ਦੇ ਦੋ ਨੌਜਵਾਨ ਨੂੰ ਭਾਰਤੀ ਨੌਜਵਾਨ ਦੀ ਹਤਿਆ ਦੇ ਦੋਸ਼ ਵਿਚ ਫਾਂਸੀ ਦੀ ਸਜਾ ਹੋਣ ਦੀ ਸੂਚਨਾ ਨੇ ਪਰਿਵਾਰ ਵਾਲੇ ਸਦਮੇ ਵਿਚ ਹਨ ਉਣਾ ਦਾ ਕਹਿਣਾ ਹੈ ਕਿ ਉਣਾ ਨੂੰ ਨਾ ਸਾਊਦੀ ਸਰਕਰ ਅਤੇ ਨਾ ਹੀ ਭਾਰਤ ਸਰਕਾਰ ਵਲੋਂ ਕੋਈ ਜਨਕਾਰੀ ਹਾਸਿਲ ਹੁਈ ਹੈ ਉਣਾ ਨੂੰ ਕੇਬਲ ਉਣਾ ਦੇ ਵਕੀਲ ਤੋਂ ਜਾਣਕਾਰੀ ਹਾਸਿਲ ਹੁਈ ਹੈ 

ਵੋਇਸ ਓਵਰ -- ਹਾਲ ਹੀ ਵਿਚ ਪੰਜਾਬ ਦੇ ਦੋ ਨੌਜਵਾਨਾਂ ਨੂੰ ਸਾਊਦੀ ਅਰਬ ਵਿਚ ਇਕ ਭਾਰਤੀ ਨੌਜਵਾਨ ਕਿ ਹਤਿਆ ਦੇ ਦੋਸ਼ ਵਿਚ ਦਿਤੀ ਮੌਤ ਦੀ ਸਜਾ ਨੇ ਪੰਜਾਬ ਦੇ ਜ਼ਿਲਾ ਹੋਸ਼ੀਅਰਪੁਰ ਕੇ।ਕਸਬਾ ਦਸੂਹਾ ਦੇ ਪਿੰਡ ਟੋਡਰਪੁਰ ਕੁੱਲੀਆਂ ਵਿਚ ਸ਼ੋਕ ਦੀ ਲਹਿਰ ਹੈ , ਟੋਡਰਪੁਰ ਨਿਵਾਸੀ ਸਤਵਿੰਦਰ ਸਿੰਘ ਛੇ ਸਾਲ ਪਹਿਲਾਂ ਵਿਦੇਸ਼ ਗਏ ਸਨ ਅਤੇ ਪੰਜਾਬ ਦੇ ਜ਼ਿਲਾਂ ਹੋਸ਼ੀਅਰਪੁਰ ਦੇ ਸਤਵਿੰਦਰ ਸਿੰਘ ਅਤੇ ਲੁਧਿਆਣਾ ਨਿਵਾਸੀ ਹਰਜੀਤ ਸਿੰਘ ਨੂੰ ਬੀਤੀ 28 ਫਰਵਰੀ ਨੂੰ ਸਾਊਦੀ ਕਾਨੂੰਨ ਮੁਤਾਬਿਕ ਫਾਂਸੀ ਦੀ ਸਜਾ ਦਿਤੀ ਗਈ , ਜਿਸ ਤੋਂ ਬਾਅਦ ਸਤਵਿੰਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਣਾ ਨੂੰ ਜਨਕਾਰੀ ਕੇਬਲ ਮੀਡੀਆ ਰਾਹੀਂ ਮਿਲੀ ਹੈ ਨਾ ਭਾਰਤ ਸਰਕਾਰ ਅਤੇ ਨਾ ਹੀ ਸਾਊਦੀ ਸਰਕਾਰ ਵਲੋਂ ਜਨਕਾਰੀ ਦਿਤੀ ਉਣਾ ਨੂੰ ਪੁਖਤਾ ਜਨਕਾਰੀ ਹਾਸਿਲ ਕਰਨ ਲਈ ਹਾਈ ਕੋਰਟ ਵਿਚ ਅਪੀਲ ਪਾਈ ਹੈ ਜਦ ਕੀ ਉਣਾ ਨੂੰ ਉਣਾ ਦੇ ਵਕੀਲ ਕੋਲੋ ਜਨਕਾਰੀ ਹਾਸਿਲ ਹੋਈ ਹੈ ਜਿਸ ਨੂੰ ਨਹੀਂ ਮੰਨਦੇ , ਉਣਾ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਣਾ ਸਤਵਿੰਦਰ ਸਿੰਘ ਬਾਰੇ ਜਨਕਾਰੀ ਮੁਹਈਆ ਕਾਰਵਾਈ ਜਾਵੇ 

ਬਾਇਟ -- ਰਣਜੀਤ ਸਿੰਘ ( ਭਾਈ )
ਬਾਇਟ -- ਮਦਨ ਲਾਲ ( ਸਰਪੰਚ )

ਵੋਇਸ ਓਵਰ -- ਇੰਸ ਮੌਕੇ ਸਤਵਿੰਦਰ ਸਿੰਘ ਦੀ ਪਤਨੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਜਾ ਸਾਊਦੀ ਸਰਕਾਰ ਉਣਾ ਨੂੰ ਜਾਣਕਾਰੀ ਦੇਣੇ , ਇੰਸ ਤਰਾਂ ਮਿਲੀ ਜਾਣਕਾਰੀ ਨੂੰ ਓ ਨਹੀਂ ਮੰਨਦੇ , 

ਬਾਇਟ -- ਸੀਮਾ ਰਾਣੀ ( ਪਤਨੀ )

ਸਤਪਲ ਸਿੰਘ 99888 14500 ਹੁਸ਼ਿਆਰਪੁਰ 

ETV Bharat Logo

Copyright © 2024 Ushodaya Enterprises Pvt. Ltd., All Rights Reserved.