ETV Bharat / state

ਹੁਸ਼ਿਆਰਪੁਰ ਵਿਖੇ ਕੈਪਟਨ ਨੇ ਰੱਖਿਆ 7 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ - hoshiarpur

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੀ ਕਾਰ ਸੇਵਾ ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਨ੍ਹਾਂ ਡਿਜੀਟਲ ਸੇਵਾ ਰਾਹੀਂ 7 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ।

ਹੁਸ਼ਿਆਰਪੁਰ ਵਿਖੇ ਕੈਪਟਨ ਨੇ ਰੱਖਿਆ 7 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ
author img

By

Published : Mar 4, 2019, 7:43 PM IST

ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੀ ਕਾਰ ਸੇਵਾ ਤੋਂ ਬਾਅਦ ਜ਼ਿਲ੍ਹਾ ਹੁਸ਼ਿਆਰਪੁਰ ਪਹੁੰਚੇ ਜਿੱਥੇ ਉਨ੍ਹਾਂ ਡਿਜੀਟਲ ਸੇਵਾ ਰਾਹੀਂ 7 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ।

ਹੁਸ਼ਿਆਰਪੁਰ ਵਿਖੇ ਕੈਪਟਨ ਨੇ ਰੱਖਿਆ 7 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਪਿਛਲੇ ਲੰਮੇਂ ਸਮੇਂ ਤੋਂ ਉੱਠ ਰਹੀ ਮੰਗ ਨੂੰ ਵੇਖਦੇ ਹੋਏ ਅੱਜ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ 7 ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਿਨ੍ਹਾਂ ਨੂੰ 150,81 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ। ਇਨ੍ਹਾਂ ਵਿੱਚੋਂ ਰੇਲਵੇ ਪੁਲ਼ ਲਈ 81 ਕਰੋੜ, ਕੈਂਸਰ ਹਸਪਤਾਲ ਲਈ 45 ਕਰੋੜ, ਇਨਡੋਰ ਸਪੋਰਟਸ ਹਾਲ ਲਈ 7 ਕਰੋੜ, ਫ਼ੂਡ ਸਟਰੀਟ ਲਈ 12 ਕਰੋੜ, ਸਰਕਾਰੀ ਕਾਲਜ ਹੁਸ਼ਿਅਰਪੁਰ ਦੀ ਲਾਈਬ੍ਰੇਰੀ ਲਈ 2,42 ਕਰੋੜ, ਕਮਿਊਨਿਟੀ ਸੈਂਟਰ ਲਈ 6,12 ਕਰੋੜ ਤੇ ਸਰਕਾਰੀ ਕਾਲਜ ਵਿੱਚ ਵੁਮੈਨ ਹੋਸਟਲ ਲਈ 4,19 ਕਰੋੜ ਰੁਪਏ ਰੱਖੇ ਗਏ ਹਨ।ਹੁਸ਼ਿਆਰਪੁਰ ਦੇ ਕੰਡੀ ਖੇਤਰ ਦੇ ਡੋਲਵਾਹਾਂ ਵਿੱਚ ਨਵੇਂ ਕਾਲਜ ਲਈ 12 ਕਰੋੜ ਤੇ ਵਿਧਾਨ ਸਭਾ ਹਲਕਾ ਦਸੂਹਾ ਅਤੇ ਚੱਬੇਵਾਲ ਦੇ ਕਾਲਜ ਲਈ 30 ਕਰੋੜ ਦੀ ਰਾਸ਼ੀ ਦਾ ਐਲਾਨ ਕਰਦਿਆਂ ਉਨ੍ਹਾਂ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਨੂੰ ਸਬ-ਤਹਿਸੀਲ ਬਣਾਉਣ ਦਾ ਵੀ ਐਲਾਨ ਕੀਤਾ।ਇਸ ਤੋਂ ਇਲਾਵਾ ਕੈਪਟਨ ਨੇ ਕਿਹਾ ਕਿ ਪਠਾਨਕੋਟ-ਚੰਡੀਗੜ੍ਹਦੇ ਕੰਡੀ ਖੇਤਰ ਵਿੱਚ ਇੱਕ ਖਾਸ ਈ-ਇੰਡਸਟਰੀ ਪੈਕੇਜ ਨਾਲ ਨਿਵਾਜਿਆ ਜਾਵੇਗਾ ਜਿਸ ਨਾਲ ਇਲਾਕੇ ਨੂੰ ਇੰਡਸਟਰੀ ਹੱਬ ਦੇ ਰੂਪ ਵਿੱਚ ਬਣਾਉਣ ਦੀ ਕਵਾਇਤ ਕੀਤੀ ਜਾਵੇਗੀ।

Assign.    Desk
Feed.        Link
Slug.         Inauguration project by cm on

ਐਂਕਰ ਰੀਡ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਦੀ ਕਾਰ ਸੇਵਾ ਤੋਂ ਬਾਅਦ ਅੱਜ ਜ਼ਿਲਾ ਹੋਸ਼ੀਅਰਪੁਰ ਪਹੁਚੇ ਜਿੱਥੇ ਉਣਾ ਡਿਜੀਟਲ ਸੇਵਾ ਰਾਹੀਂ ਸ਼ਹਿਰ ਦੀਆਂ ਸੱਤ ਨੀਵ ਪੱਥਰ ਰੱਖਿਆ ਇਸ ਮੌਕੇ ਕੈਪਟਨ ਵਲੋਂ ਦਸੂਹਾ , ਡੋਲਵਾਹਾਂ ਅਤੇ ਚੱਬੇਵਾਲ ਵਿਚ ਸਰਕਾਰੀ ਕਾਲਿਜ ਦੀ।ਮੰਗ ਨੂੰ ਦੇਖਦੇ ਪ੍ਰਵਾਨਗੀ ਦਿੱਤੀ 

ਵੋਇਸ ਓਵਰ -- ਜ਼ਿਲਾ ਹੋਸ਼ੀਅਰਪੁਰ ਦੀ ਪਿਛਲੇ ਲੰਬੇ ਸਮੇਂ ਦੀ ਚਲ ਰਹੀ ਮੰਗ ਨੂੰ ਦੇਖਦੇ ਹੋਏ ਅੱਜ ਵਿਧਾਨ ਸਭਾ ਹਲਕਾ ਹੋਸ਼ਿਆਰਾਪੁਰ ਵਿਚ ਸਤ ਨਵੇ ਪ੍ਰੋਜੈਕਟਾਂ ਦਾ ਨਾਈਵ ਪੱਥਰ ਰੱਖਿਅ ਜਿਸਤੇ 150,81 ਕਰੋੜ ਰੁਪਏ ਦੀ ਰਾਸ਼ੀ ਖਰਚ ਹੋਵੇਗੀ , ਜਿਸ ਵਿਚ ਰੇਲਵੇ ਪੁਲ 81 ਕਰੋੜ - ਕੈਂਸਰ ਹੋਸਪੀਟਲ 45 ਕਰੋੜ - ਸਪੋਰਟ ਇਨਡੋਰ ਹਾਲ 7 ਕਰੋੜ - ਫ਼ੂਡ ਸਟਰੀਟ 5 ,12 ਕਰੋੜ - ਅਤੇ ਸਰਕਾਰੀ ਕਾਲਜ ਹੋਸ਼ੀਅਰਪੁਰ ਦੀ ਲਾਇਬਰੇਰੀ ਲਈ 2,42 ਕਰੋੜ - ਕਮਿਊਨਟੀ ਸੈਂਟਰ 6,12 ਕਰੋੜ - ਸਰਕਾਰੀ ਕਾਲਜ ਵਿਚ ਵੁਮੈਨ ਹੋਸਟਲ 4,19 ਕਰੋੜ ਦਾ ਨੀਵ ਪੱਥਰ ਰੱਖਦੇ ਹੋਏ ਉਣਾ ਹੋਸ਼ੀਅਰਪੁਰ ਦੇ ਕੰਡੀ ਖੇਤਰ ਦੇ ਡੋਲਵਾਹਾਂ ਵਿਚ ਨਵੇ ਕਾਲਿਜ ਲਈ 12 ਕਰੋੜ ,  ਵਿਧਾਨ ਸਭਾ ਹਲਕਾ ਦਸੂਹਾ ਅਤੇ ਚੱਬੇਵਾਲ ਦੇ ਕਾਲਿਜ ਲਈ 30 ਕਰੋੜ ਕਿ ਰਾਸ਼ੀ ਦਾ ਐਲਾਨ ਕਰਦੇ ਹੋਏ ਵਿਧਾਨ ਸਭਾ ਹਲਕਾ ਸ਼ਾਮ ਚੂਰਾਸੀ ਨੂੰ ਸਬ ਤਹਿਸੀਲ ਬਣਾਉਣ ਦਾ ਐਲਾਨ ਕੀਤਾ , ਕੈਪਟਨ ਨੇ ਕਿਹਾ ਕਿ ਪਠਾਨਕੋਟ - ਚੰਡੀਗੜ ਦੇ ਕੰਡੀ ਖੇਤਰ ਵਿਚ ਇਕ ਖਾਸ ਈ ਇੰਡਸਟਰੀ ਪੇਕੀਜ ਨਾਲ ਨਿਵਾਜਿਆ ਜਾਏਗਾ , ਇਸ ਇਲਾਕੇ ਨੂੰ ਇੰਡਸਟਰੀ ਹਬ ਦੇ ਰੂਪ ਵਿਚ ਬਣਾਉਣਾ ਦੀ ਕਵਾਇਤ ਹੋਵੇਗੀ 

ਬਾਇਤ -- ਅਮਰਿੰਦਰ ਸਿੰਘ ( ਮੁੱਖ ਮੰਤਰੀ ਪੰਜਾਬ )

ਸੱਤਪਾਲ ਸਿੰਘ 99888 14500 ਹੋਸ਼ਿਆਰਾਪੁਰ

ETV Bharat Logo

Copyright © 2025 Ushodaya Enterprises Pvt. Ltd., All Rights Reserved.