ETV Bharat / state

ਕੁੜੀ ਦੇ ਗਈ ਧੋਖਾ, ਮੁੰਡੇ ਨੇ ਲਾਇਆ ਫ਼ਾਹਾ

ਹੁਸ਼ਿਆਰਪੁਰ ਦੇ ਪਿੰਡ ਪਿਆਲਾ ਦੇ ਇੱਕ ਆਸ਼ਿਕ ਨੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕਰ ਲਈ। ਸੁਸਾਈਡ ਨੋਟ ਵਿਚ ਆਪਣੀ ਮੌਤ ਦਾ ਕਾਰਨ ਪਿੰਡ ਦੀ ਹੀ ਇੱਕ ਕੁੜੀ ਸਿਮਰਨਜੀਤ ਕੌਰ ਨੂੰ ਦੱਸਿਆ, ਜੋ ਉਸ ਦੀ ਪਿਛਲੇ ਇੱਕ ਸਾਲ ਤੋਂ ਪ੍ਰੇਮਿਕਾ ਸੀ।

ਫ਼ੋਟੋ
author img

By

Published : Jul 24, 2019, 10:41 AM IST

ਹੁਸ਼ਿਆਰਪੁਰ: ਪਿੰਡ ਪਿਆਲਾ ਦੇ ਇੱਕ ਨੌਜਵਾਨ ਨੇ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਨੇ ਆਪਣੇ ਸੁਸਾਈਡ ਨੋਟ ਵਿਚ ਆਪਣੀ ਮੌਤ ਦਾ ਕਾਰਨ ਪਿੰਡ ਦੀ ਹੀ ਇੱਕ ਕੁੜੀ ਨੂੰ ਦੱਸਿਆ। ਪੁਲਿਸ ਨੇ ਮ੍ਰਿਤਕ ਦੇ ਭਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੇਖੋ ਵੀਡੀਓ

26 ਸਾਲ ਦੇ ਨੌਜਵਾਨ ਮਨਦੀਪ ਕੁਮਾਰ ਦਾ ਆਪਣੇ ਹੀ ਪਿੰਡ ਦੀ 20 ਸਾਲ ਦੀ ਕੁੜੀ ਨਾਲ ਪਿਛਲੇ ਇੱਕ ਸਾਲ ਤੋਂ ਪਿਆਰ ਚਲ ਰਿਹਾ ਸੀ। ਇਸ ਵਿਚ ਸਿਮਰਨਜੀਤ ਕੌਰ ਦੇ ਪਰਿਵਾਰ ਨੇ ਇਹ ਕਹਿ ਕੇ ਵਿਆਹ ਤੋਂ ਨਾਂਹ ਕਰ ਦਿੱਤੀ ਕਿ ਇੱਕੋ ਪਿੰਡ ਦਾ ਮਾਮਲਾ ਹੈ। ਇਸੇ ਕਰਕੇ ਪਰਿਵਾਰ ਨੇ ਕੁੜੀ ਨੂੰ ਕਿਸੇ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ।

ਇਸ ਗੱਲ ਤੋਂ ਤੰਗ ਆ ਕੇ ਮਨਦੀਪ ਕੁਮਾਰ ਨੇ ਮੰਗਲਵਾਰ ਦੁਪਹਿਰ ਆਪਣੇ ਨਵੇਂ ਬਣ ਰਹੇ ਘਰ ਵਿਚ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ। ਆਪਣੇ ਸੋਸਾਈਡ ਨੋਟ ਵਿਚ ਮ੍ਰਿਤਕ ਨੇ ਲਿਖਿਆ ਕਿ ਉਸ ਦੀ ਮੌਤ ਦੀ ਜਿੰਮੇਦਾਰ ਉਸ ਦੀ ਮਹਿਲਾ ਦੋਸਤ ਹੈ।

ਇਹ ਵੀ ਪੜ੍ਹੋ: ਸੰਗਰੂਰ: ਵਿਦਿਆਰਥੀ ਨੇ ਹੋਸਟਲ ਦੇ ਕਮਰੇ 'ਚ ਲਿਆ ਫ਼ਾਹਾ
ਮ੍ਰਿਤਰ ਦੇ ਭਰਾ ਨੇ ਦੱਸਿਆ ਕਿ ਮਨਦੀਪ ਦਾ ਪਿੰਡ ਦੀ ਕੁੜੀ ਨਾਲ ਪਿਆਰ ਚਲਦਾ ਸੀ ਅਤੇ ਉਸ ਤੋਂ ਪ੍ਰੇਸ਼ਾਨ ਹੋ ਕੇ ਮਨਦੀਪ ਨੇ ਇਹ ਕਦਮ ਚੁੱਕਿਆ ਹੈ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਨਾਂ ਵਿਚ ਪਿਆਰ ਸੀ ਤੇ ਕੁੜੀ ਦੇ ਧੋਖਾ ਦੇਣ 'ਤੇ ਮਨਦੀਪ ਨੇ ਖੁਦਕੁਸ਼ੀ ਕੀਤੀ ਹੈ।

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਰ ਸਰੀਰ ਨੂੰ ਕਬਜੇ ਵਿਚ ਲੈ ਲਿਆ ਅਤੇ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Intro:ਐਂਕਰ ਰੀਡ -- ਹੋਸ਼ਿਆਰਪੁਰ ਵਿਚ ਇਕ ਪਿਆਰ ਵਿੰਚ ਅੰਨ੍ਹੇ ਹੋਏ ਨੌਜਵਾਨ ਨੇ ਫਾਂਸੀ ਲਗਾਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ , ਨੌਜਵਾਨ ਨੇ ਆਪਣੀ ਮੌਤ ਦਾ ਕਾਰਣ ਪਿੰਡ ਦੀ ਹੀ ਇਕ ਲੜਕੀ ਦੱਸਿਆ ਹੈ । ਪੁਲਿਸ ਨੇ ਮ੍ਰਿਤਕ ਦੇ ਭਾਈ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦੀ ਹੈ

Body:ਵੋਇਸ ਓਵਰ -- ਇਸ ਨੂੰ ਇਕ ਤਰਫਾ ਪਿਆਰ ਕਿਹਾ ਜਾਵੇ ਜ ਪਿਆਰ ਵਿਚ ਅੰਨ੍ਹੇ ਆਸ਼ਿਕ . ਜੋ ਆਪਣੀ ਹੀ ਜਾਨ ਦਾ ਦੁਸ਼ਮਣ ਬਣ ਗਿਆ , ਮਾਮਲਾ ਹੋਸ਼ਿਆਰਪੁਰ ਦੇ ਪਿੰਡ ਪਿਆਲਾ ਤੋਂ ਹੈ ਜਿਥੇ ਇਕ ਪਿਆਰ ਵਿਚ ਪਾਗਲ ਹੋਏ ਇਕ 26 ਸਾਲ ਦੇ ਨੌਜਵਾਨ ਮਨਦੀਪ ਕੁਮਾਰ ਨੇ ਆਪਣੇ ਹੀ ਪਿੰਡ ਦੀ ਇਕ 20 ਸਾਲ ਦੀ ਲੜਕੀ ਸਿਮਰਨਜੀਤ ਕੌਰ ਨਾਲ ਪਿਆਰ ਪਿਛਲੇ ਇਕ ਸਾਲ ਤੋਂ ਚਲ ਰਿਹਾ ਸੀ ਇਸ ਵਿਚ ਸਿਮਰਨਜੀਤ ਕੌਰ ਦੇ ਪਰਿਵਾਰ ਨੇ ਇਹ ਕਹਿ ਕੇ ਵਿਆਹ ਤੋਂ ਨਾ ਕਰ ਦਿਤੀ ਕਿ ਇਕੋ ਪਿੰਡ ਦਾ ਮਾਮਲਾ ਹੈ । ਇਸ ਵਿਚ ਪਰਿਵਾਰ ਨੇ ਕੁੜੀ ਕਿਸੇ ਰਿਸਤੇਦਾਰ ਦੇ ਭੇਜ ਦਿੱਤੀ , ਨਾਰਾਸ਼ ਮਨਦੀਪ ਕੁਮਾਰ ਨੇ ਅੱਜ ਦੁਪਹਿਰ ਆਪਣੇ ਨਵੇਂ ਬਣ ਰਹੇ ਘਰ ਵਿਚ ਫੰਦਾ ਲਗਾਕੇ ਆਤਮ ਹਤਿਆ ਕਰ ਲਈ , ਆਪਣੇ ਨੇ ਇਕ ਸੋਸਾਈਡ ਜਰੀਏ ਅਤੇ ਆਪਣੀ ਫੋਟੋ ਸ਼ੋਸ਼ਲ ਮੀਡੀਆ ਜਰੀਏ ਜਾਣਕਾਰੀ ਸਾਂਝੀ ਕੀਤੀ ਕਿ। ਉਸ ਦੀ ਮੌਤ ਦੀ ਜਿੰਮੇਬਾਰ ਸਿਮਰਨਜੀਤ ਕੌਰ ਹੈ । ਜਬ ਕਿ ਉਸਦੇ ਭਰਾ ਨੇ ਦੱਸਿਆ ਕਿ ਪਿੰਡ ਦੀ ਲੜਕੀ ਨਾਲ ਪਿਆਰ ਚਲਦਾ ਸੀ ਉਸ ਤੋਂ ਪ੍ਰੇਸ਼ਾਨ ਹੋਕੇ ਮਨਦੀਪ ਨੇ ਇਹ ਕਦਮ ਚੁੱਕਿਆ ਹੈ ਅਤੇ ਪਿੰਡ ਵਾਸੀ ਨੇ ਦੱਸਿਆ ਕਿ ਦੋਨਾਂ ਐਚ ਪਿਆਰ ਸੀ ਲੜਕੀ ਨੇ ਧੋਖਾ ਦਿੱਤਾਂ ਅਤੇ ਮਨਦੀਪ ਨੇ ਇਹ ਮੌਤ ਦਾ ਕਦਮ ਚੁੱਕਿਆ ਹੈ

ਬਾਇਤ - ਸੰਦੀਪ ਕੁਮਾਰ ( ਭਾਈ )
ਬਾਇਤ - ਧਰਮਿੰਦਰ ( ਪੰਚ )

ਬਾਇਤ - ਪੁਲਿਸ ਨੇ ਮੌਕੇ ਤੇ ਪੂਜ ਬੋਡੀ ਨੂੰ ਕਬਜ਼ੇ ਵਿਚ ਲੈਕੇ ਮਾਮਲਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ । ਪਿਆਰ ਵਿਚ ਮਿਲੇ ਧੋਖੇ ਨੂੰ ਮੌਤ ਦਾ ਕਾਰਣ ਦੱਸਿਆ

ਬਾਇਤ -- ਸੁਲੱਖਣ ਸਿੰਘ ( ਥਾਣਾ ਮੁਖੀ ) ਬੱਲੋਵਾਲ

Conclusion:ਪਿਆਰ ਵਿਚ ਆਪਣੀ ਜਾਨ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਮੌਤ ਦੇ ਆਗੋਸ਼ ਵਿਚ ਚਲੇ ਗਏ , ਲੋੜ ਹੈ ਨੌਜਵਾਨਾਂ ਨੂੰ ਜਾਗਰੂਕ ਹੋਣ ਦੀ ਕਿਉ ਕਿ ਆਪਣੇ ਇਸ ਕਦਮ ਨਾਲ ਇਕੱਲੇ ਓ ਨਹੀਂ ਬਲਕਿ ਪਰਿਵਾਰ ਦੀਆਂ ਇਸ਼ਸ਼ਵਾ ਜੁੜਿਆ ਹੁੰਦੀਆਂ ਹਨ

ਸਤਪਾਲ ਸਿੰਘ 99888 14500 ਹੁਸ਼ਿਆਰਪੁਰ

ETV Bharat Logo

Copyright © 2024 Ushodaya Enterprises Pvt. Ltd., All Rights Reserved.