ETV Bharat / state

ਪੜ੍ਹਾਈ ਦੇ ਨਾਲ ਨਾਲ ਦਿਹਾੜੀ ਕਰਕੇ ਬਿਮਾਰ ਮਾਂ ਬਾਪ ਦੀ ਸੇਵਾ ਕਰ ਰਹੇ ਨੇ ਮਾਸੂਮ

ਅੱਜ ਹੁਸ਼ਿਆਰਪੁਰ ਦੇ ਉਹ ਸ਼ਖ਼ਸ ਨਾਲ ਮਿਲਾ ਰਹੇ ਹਾਂ, ਜਿਸ ਨੂੰ ਅਸਲ ਵਿੱਚ ਮਦਦ ਦੀ ਜ਼ਰੂਰਤ ਹੈ ਕਿਸੇ ਸਮੇਂ ਉਹ ਰੋਜ਼ੀ ਰੋਟੀ ਖ਼ੁਦ ਕਮਾ ਸਕਦਾ ਸੀ ਪਰ ਅਚਾਨਕ ਇੱਕ ਦੁਰਘਟਨਾ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਇਲਾਜ ਲਈ ਚੰਡੀਗੜ੍ਹ ਭਰਤੀ ਕਰਾਉਣਾ ਪਿਆ।

ਮਾਂ ਬਾਪ ਦੀ ਸੇਵਾ ਕਰ ਰਹੇ ਨੇ ਮਾਸੂਮ
ਮਾਂ ਬਾਪ ਦੀ ਸੇਵਾ ਕਰ ਰਹੇ ਨੇ ਮਾਸੂਮ
author img

By

Published : Jan 21, 2020, 2:33 PM IST

ਹੁਸ਼ਿਆਰਪੁਰ: ਅੱਜ ਹੁਸ਼ਿਆਰਪੁਰ ਦੇ ਉਹ ਸ਼ਖ਼ਸ ਨਾਲ ਮਿਲਾ ਰਹੇ ਹਾਂ, ਜਿਸ ਨੂੰ ਅਸਲ ਵਿੱਚ ਮਦਦ ਦੀ ਜ਼ਰੂਰਤ ਹੈ ਕਿਸੇ ਸਮੇਂ ਉਹ ਰੋਜ਼ੀ ਰੋਟੀ ਖ਼ੁਦ ਕਮਾ ਸਕਦਾ ਸੀ ਪਰ ਅਚਾਨਕ ਇੱਕ ਦੁਰਘਟਨਾ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਇਲਾਜ ਲਈ ਚੰਡੀਗੜ੍ਹ ਭਰਤੀ ਕਰਾਉਣਾ ਪਿਆ।

ਇੱਕ ਸਾਲ ਗੁਜ਼ਰ ਜਾਣ ਦੇ ਬਾਅਦ ਵੀ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੈ ਪਰਿਵਾਰ ਵਿੱਚ ਹੋਰ ਵੀ ਕੋਈ ਕਮਾਉਣ ਵਾਲਾ ਨਹੀਂ ਹੈ, ਜਿਸ ਕਾਰਨ ਉਸ ਦੇ ਬੱਚੇ ਹਫ਼ਤੇ ਵਿੱਚ ਪੰਜ ਦਿਨ ਸਕੂਲ ਅਤੇ ਦੋ ਦਿਨ ਦਿਹਾੜੀ ਜਾਂਦੇ ਹਨ ਅਤੇ ਘਰ ਦਾ ਰੋਜ਼ੀ ਰੋਟੀ ਚਲਾਉਂਦੇ ਹਨ।
ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਦਾ ਹੈ, ਜਿੱਥੇ ਇੱਕ ਪੰਤਾਲੀ ਸਾਲ ਦਾ ਨੌਜਵਾਨ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਪੋਸਟਰ ਬੈਨਰ ਲਗਾਉਣ ਲਈ ਇੱਕ ਖੰਭੇ 'ਤੇ ਚੜ੍ਹਿਆ ਅਤੇ ਅਚਾਨਕ ਖੰਭੇ ਦੀਆਂ ਬਿਜਲੀ ਤਾਰਾਂ ਦੇ ਨਾਲ ਟਕਰਾਉਣ ਨਾਲ ਉਸ ਨੂੰ ਕਰੰਟ ਪੈ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਕੇ ਉਹ ਜ਼ਮੀਨ 'ਤੇ ਆ ਡਿੱਗਿਆ।

ਵੇਖੋ ਵੀਡੀਓ

ਕਾਫੀ ਦੇਰ ਤੜਫਣ ਤੋਂ ਬਾਅਦ ਜਦੋਂ ਲੋਕਾਂ ਦੀ ਨਜ਼ਰ ਉਸ 'ਤੇ ਗਈ ਉਸ ਨੂੰ ਚੱਕ ਕੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ। ਲਗਾਤਾਰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਉਸ ਦਾ ਇਲਾਜ ਚੰਡੀਗੜ੍ਹ ਵਿੱਚ ਹੀ ਚੱਲ ਰਿਹਾ ਹੈ ਅਤੇ ਘਰ ਦੀ ਰੋਜੀ ਰੋਟੀ ਤੋਂ ਉਹ ਸਾਰੇ ਬਹੁਤ ਤੰਗ ਹਨ।

ਗ਼ਰੀਬੀ ਅਤੇ ਹਾਲਾਤਾਂ ਤੋਂ ਮਜਬੂਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੇ ਪਰਿਵਾਰ ਕੋਲ ਖਾਣ ਲਈ ਕੁਝ ਵੀ ਨਹੀਂ ਹੈ ਅਤੇ ਉਹ ਭੁੱਖੇ ਮਰਨ ਦੇ ਹਾਲਾਤਾਂ ਵਿਚ ਗੁਜ਼ਰ ਰਹੇ ਹਨ ਜ਼ਖਮੀ ਹੋਣ ਕਾਰਨ ਉਸ ਦੇ ਉੱਪਰ ਜੋ ਦਵਾਈਆਂ ਦਾ ਖਰਚਾ ਹੋ ਰਿਹਾ ਹੈ ਉਹ ਅਲੱਗ ਤੋਂ। ਮਹਿੰਦਰ ਸਿੰਘ ਦੇ ਦੋਨੇਂ ਹੱਥ ਅਤੇ ਦੋਵੇਂ ਪੈਰ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ ਹਨ, ਜਿਸ ਨੂੰ ਠੀਕ ਹੋਣ ਲਈ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਖਰਚਾ ਜ਼ਿਆਦਾ ਹੋ ਰਿਹਾ ਹੈ।

ਇਹ ਵੀ ਪੜੋ: ਹਾਈ ਕੋਰਟ 'ਚ CAT ਦੇ ਫੈਸਲੇ ਵਿਰੁੱਧ ਪਾਈ ਪਟੀਸ਼ਨ ਉੱਤੇ ਸੁਣਵਾਈ ਅੱਜ

ਪੀੜਤ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੇ ਕੰਮ ਲਈ ਉਹ ਖੰਭੇ 'ਤੇ ਚੜ੍ਹਿਆ ਸੀ ਉਸ ਨੇ ਜਾ ਉਸ ਦੇ ਪਰਿਵਾਰ ਨੇ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੀ ਕਿਸੇ ਤਰ੍ਹਾਂ ਦੀ ਉਨ੍ਹਾਂ ਨੂੰ ਮਦਦ ਨਹੀਂ ਮਿਲ ਰਹੀ ਹੈ ਮਹਿੰਦਰ ਸਿੰਘ ਨੇ ਮਦਦ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਉਸ ਨੂੰ ਪ੍ਰਸ਼ਾਸਨ ਜਾਂ ਸਰਕਾਰੀ ਤੌਰ 'ਤੇ ਮਦਦ ਦਿੱਤੀ ਜਾਵੇ ਤਾਂ ਕਿ ਉਸ ਦਾ ਇਲਾਜ ਹੋ ਸਕੇ ਅਤੇ ਮੇਰੇ ਪਰਿਵਾਰ ਨੂੰ ਭੁੱਖੇ ਮਰਨ ਤੋਂ ਬਚਾਇਆ ਜਾ ਸਕੇ।

Intro:ਅੱਜ ਹੁਸ਼ਿਆਰਪੁਰ ਦੇ ਉਹ ਸ਼ਖ਼ਸ ਨਾਲ ਮਿਲਾ ਰਹੇ ਹਾਂ ਜਿਸ ਨੂੰ ਅਸਲ ਵਿੱਚ ਮਦਦ ਦੀ ਜ਼ਰੂਰਤ ਹੈ ਕਿਸੇ ਸਮੇਂ ਉਹ ਰੋਜ਼ੀ ਰੋਟੀ ਖ਼ੁਦ ਕਮਾ ਸਕਦਾ ਸੀ ਪਰ ਅਚਾਨਕ ਇੱਕ ਦੁਰਘਟਨਾ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਇਲਾਜ ਲਈ ਚੰਡੀਗੜ੍ਹ ਭਰਤੀ ਕਰਾਉਣਾ ਪਿਆ ਇੱਕ ਸਾਲ ਗੁਜ਼ਰ ਜਾਣ ਦੇ ਬਾਅਦ ਵੀ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੈ ਪਰਿਵਾਰ ਵਿੱਚ ਹੋਰ ਵੀ ਕੋਈ ਕਮਾਉਣ ਵਾਲਾ ਨਹੀਂ Body: ਅੱਜ ਹੁਸ਼ਿਆਰਪੁਰ ਦੇ ਉਹ ਸ਼ਖ਼ਸ ਨਾਲ ਮਿਲਾ ਰਹੇ ਹਾਂ ਜਿਸ ਨੂੰ ਅਸਲ ਵਿੱਚ ਮਦਦ ਦੀ ਜ਼ਰੂਰਤ ਹੈ ਕਿਸੇ ਸਮੇਂ ਉਹ ਰੋਜ਼ੀ ਰੋਟੀ ਖ਼ੁਦ ਕਮਾ ਸਕਦਾ ਸੀ ਪਰ ਅਚਾਨਕ ਇੱਕ ਦੁਰਘਟਨਾ ਦੇ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਇਲਾਜ ਲਈ ਚੰਡੀਗੜ੍ਹ ਭਰਤੀ ਕਰਾਉਣਾ ਪਿਆ ਇੱਕ ਸਾਲ ਗੁਜ਼ਰ ਜਾਣ ਦੇ ਬਾਅਦ ਵੀ ਅਜੇ ਤੱਕ ਪੂਰੀ ਤਰ੍ਹਾਂ ਠੀਕ ਨਹੀਂ ਹੈ ਪਰਿਵਾਰ ਵਿੱਚ ਹੋਰ ਵੀ ਕੋਈ ਕਮਾਉਣ ਵਾਲਾ ਨਹੀਂ ਹੈ ਜਿਸ ਕਾਰਨ ਉਸ ਦੇ ਬੱਚੇ ਹਫ਼ਤੇ ਵਿੱਚ ਪੰਜ ਦਿਨ ਸਕੂਲ ਅਤੇ ਦੋ ਦਿਨ ਦਿਹਾੜੀ ਜਾਂਦੇ ਹਨ ਅਤੇ ਘਰ ਦਾ ਰੋਜ਼ੀ ਰੋਟੀ ਚਲਾਉਂਦੇ ਹਨ
.....ਮਾਮਲਾ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਦਾ ਹੈ ਜਿੱਥੇ ਇੱਕ ਪੰਤਾਲੀ ਸਾਲ ਦਾ ਨੌਜਵਾਨ ਪਿਛਲੀਆਂ ਪੰਚਾਇਤੀ ਚੋਣਾਂ ਦੌਰਾਨ ਪੋਸਟਰ ਬੈਨਰ ਲਗਾਉਣ ਲਈ ਇੱਕ ਖੰਭੇ ਤੇ ਚੜ੍ਹਿਆ ਅਤੇ ਅਚਾਨਕ ਖੰਭੇ ਦੀਆਂ ਬਿਜਲੀ ਤਾਰਾਂ ਦੇ ਨਾਲ ਟਕਰਾਉਣ ਨਾਲ ਉਸ ਨੂੰ ਕਰੰਟ ਪੈ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਕੇ ਉਹ ਜ਼ਮੀਨ ਤੇ ਆ ਡਿੱਗਿਆ
ਕਾਫੀ ਦੇਰ ਤੜਫਣ ਤੋਂ ਬਾਅਦ ਜਦੋਂ ਲੋਕਾਂ ਦੀ ਨਜ਼ਰ ਉਹਦੇ ਗੲੀ ਤੇ ੳੁਸ ਨੂੰ ਚੱਕੇ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਲਗਾਤਾਰ ਇੱਕ ਸਾਲ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਉਸ ਦਾ ਇਲਾਜ ਚੰਡੀਗੜ੍ਹ ਵਿੱਚ ਹੀ ਚੱਲ ਰਿਹਾ ਹੈ ਅਤੇ ਘਰ ਦੀ ਰੋਜੀ ਰੋਟੀ ਤੋਂ ਉਹ ਸਾਰੇ ਬਹੁਤ ਤੰਗ ਹਨ
ਗ਼ਰੀਬੀ ਅਤੇ ਹਾਲਾਤਾਂ ਤੋਂ ਮਜਬੂਰ ਮਹਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਘਰ ਦੇ ਪਰਿਵਾਰ ਕੋਲ ਖਾਣ ਲਈ ਕੁਝ ਵੀ ਨਹੀਂ ਹੈ ਅਤੇ ਉਹ ਭੁੱਖੇ ਮਰਨ ਦੇ ਹਾਲਾਤਾਂ ਵਿਚ ਗੁਜ਼ਰ ਰਹੇ ਹਨ ਜ਼ਖਮੀ ਹੋਣ ਕਾਰਨ ਉਸ ਦੇ ਉੱਪਰ ਜੋ ਦਵਾਈਆਂ ਦਾ ਖਰਚਾ ਹੋ ਰਿਹਾ ਹੈ ਉਹ ਅਲੱਗ ਤੋਂ ..
ਮਹਿੰਦਰ ਸਿੰਘ ਦੇ ਦੋਨੇਂ ਹੱਥ ਅਤੇ ਦੋਵੇਂ ਪੈਰ ਬੁਰੀ ਤਰ੍ਹਾਂ ਦੇ ਨਾਲ ਝੁਲਸ ਗਏ ਹਨ ਜਿਸ ਨੂੰ ਠੀਕ ਹੋਣ ਲਈ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਖਰਚਾ ਜ਼ਿਆਦਾ ਹੋ ਰਿਹਾ ਹੈ ਪੀੜਤ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੇ ਕੰਮ ਲਈ ਉਹ ਖੰਭੇ ਤੇ ਚੜ੍ਹਿਆ ਸੀ ਉਸ ਨੇ ਜਾਂ ਉਸ ਦੇ ਪਰਿਵਾਰ ਨੇ ਉਸ ਦੀ ਕੋਈ ਵੀ ਮਦਦ ਨਹੀਂ ਕੀਤੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵੀ ਕਿਸੇ ਤਰ੍ਹਾਂ ਦੀ ਉਨ੍ਹਾਂ ਨੂੰ ਮਦਦ ਨਹੀਂ ਮਿਲ ਰਹੀ ਹੈ ਮਹਿੰਦਰ ਸਿੰਘ ਨੇ ਮਦਦ ਦੀ ਗੁਹਾਰ ਲਾਉਂਦੇ ਹੋਏ ਕਿਹਾ ਕਿ ਮੈਨੂੰ ਪ੍ਰਸ਼ਾਸਨ ਜਾਂ ਸਰਕਾਰੀ ਤੌਰ ਤੇ ਮਦਦ ਦਿੱਤੀ ਜਾਵੇ ਤਾਂ ਕਿ ਮੇਰਾ ਇਲਾਜ ਹੋ ਸਕੇ ਅਤੇ ਮੇਰੇ ਪਰਿਵਾਰ ਨੂੰ ਭੁੱਖੇ ਮਰਨ ਤੋਂ ਬਚਾਇਆ ਜਾ ਸਕੇ
Byte.....ਮਹਿੰਦਰ ਸਿੰਘ
Byte....ਮਹਿੰਦਰ ਸਿੰਘ ਪਤਨੀConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.