ETV Bharat / state

ਹੁਣ ਸਮਾਜ ਸੇਵੀ ਸੰਸਥਾਵਾਂ ਸਕੂਲਾਂ 'ਚ ਦਾਨ ਦਿੰਦੇ ਸਮੇਂ ਬੱਚਿਆਂ ਨਾਲ ਵੀਡੀਓ ਜਾਂ ਫ਼ੋਟੋ ਨਹੀਂ ਲੈ ਸਕਦੇ

author img

By

Published : Nov 18, 2019, 7:50 PM IST

ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਸਕੂਲਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤੇ ਹਨ ਕਿ ਸਕੂਲਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਸਮਾਨ ਤਾਂ ਦੇ ਸਕਦੀਆਂ ਹਨ ਪਰ ਸਾਮਾਨ ਦੇਣ ਮੌਕੇ ਕੋਈ ਨਾ ਫ਼ੋਟੋ ਅਤੇ ਨਾ ਕੋਈ ਵੀਡੀਓ ਜਨਤਕ ਕਰ ਸਕਦੀ ਹੈ।

ਸਿੱਖਿਆ ਵਿਭਾਗ

ਹੁਸ਼ਿਆਰਪੁਰ: ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਸਕੂਲਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤੇ ਹਨ ਕਿ ਸਕੂਲਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਸਮਾਨ ਤਾਂ ਦੇ ਸਕਦੀਆਂ ਹਨ ਪਰ ਸਮਾਨ ਦੇਣ ਮੌਕੇ ਕੋਈ ਫ਼ੋਟੋ ਅਤੇ ਵੀਡੀਓ ਜਨਤਕ ਨਹੀਂ ਲੈ ਸਕਦੇ ਜਿਸ ਦਾ ਸਮਾਜ ਸੇਵੀ ਸੰਸਥਾਵਾਂ ਨੇ ਵਿਰੋਧ ਕੀਤਾ ਹੈ।

ਵੇਖੋ ਵੀਡੀਓ

ਸਮਾਜ ਸੇਵੀ ਸੰਸਥਾਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੀ ਨੁਹਾਰ ਬਦਲਣ ਨੂੰ ਲੈ ਕੇ ਕੋਈ ਉਚਿਤ ਕਦਮ ਨਾ ਚੁੱਕਦਿਆਂ ਦੇਖ ਆਖਿਰਕਾਰ ਪ੍ਰਦੇਸ਼ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਹੀ ਬੀੜਾ ਚੁੱਕਿਆ ਅਤੇ ਸਕੂਲਾਂ ਵਿੱਚ ਜ਼ਰੂਰੀ ਸਾਮਾਨ ਪਹੁੰਚਾਇਆ ਜਾਂਦਾ ਹੈ, ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਵਰਦੀਆਂ ਪੁਸਤਕ ਪੈਨਸਿਲਾਂ, ਬੈਗ ਅਤੇ ਹੋਰ ਜ਼ਰੂਰਤ ਦਾ ਸਮਾਨ ਦਿੱਤਾ ਜਾਂਦਾ ਹੈ।

ਹਾਲ ਹੀ ਵਿਚ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਸਕੂਲਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਪ੍ਰਦੇਸ਼ ਵਿੱਚ ਕੋਈ ਵੀ ਸਮਾਜ ਸੇਵੀ ਸੰਸਥਾ ਸਕੂਲਾਂ ਵਿੱਚ ਬੱਚਿਆਂ ਨੂੰ ਸਾਮਾਨ ਦੇਣ ਮੌਕੇ ਵੀਡੀਓ ਅਤੇ ਫੋਟੋ ਨਹੀਂ ਕਰ ਸਕਦੀ। ਕਿਉਂਕਿ ਇਸ ਨਾਲ ਬੱਚਿਆਂ ਦੀ ਹੀਣ ਭਾਵਨਾ ਅਤੇ ਐਕਟ 2015 ਦੀ ਧਾਰਾ 74 ਦੀ ਉਲੰਘਣਾ ਹੁੰਦੀ ਹੈ।

ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਇਹ ਤਾਂ ਚਾਹੁੰਦੀ ਹੈ ਕਿ ਬੱਚਿਆਂ ਨੂੰ ਜ਼ਰੂਰੀ ਸਾਮਾਨ ਤਾਂ ਦਿੱਤਾ ਜਾਵੇ ਪਰ ਉਸ ਦੀ ਫੋਟੋ ਨਾ ਖਿੱਚੀ ਜਾਵੇ, ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਮੰਤਰੀ ਸਮਾਨ ਦਿੰਦੇ ਸਮੇਂ ਆਪ ਤਾਂ ਬੱਚਿਆਂ ਨਾਲ ਫੋਟੋਆਂ ਕਰਵਾਉਂਦੇ ਅਤੇ ਅਖਬਾਰ 'ਤੇ ਵੱਡੇ-ਵੱਡੇ ਇਸ਼ਤਿਹਾਰਬਾਜੀ ਦਿੰਦੇ ਹਨ ਕਿ ਉਸ ਵੇਲੇ ਬੱਚਿਆਂ ਦੀ ਹੀਣ ਭਾਵਨਾ ਨੂੰ ਠੇਸ ਨਹੀਂ ਪਹੁੰਚਦੀ।

ਇਹ ਵੀ ਪੜੋ: ਦਲਿਤ ਨੌਜਵਾਨ ਦੀ ਮੌਤ ਦੇ ਮਾਮਲੇ 'ਤੇ ਸੰਸਦ ਵਿੱਚ ਗਰਜੇ ਭਗਵੰਤ ਮਾਨ, ਪੰਜਾਬ ਨੂੰ ਦੱਸਿਆ ਲਵਾਰਿਸ

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਾਰੀ ਕੀਤੇ ਆਦੇਸ਼ ਵਿੱਚ ਤਿੰਨ ਵਾਰ ਬੱਚਿਆਂ ਨੂੰ ਗ਼ਰੀਬ ਦੱਸਿਆ ਗਿਆ ਹੈ ਕੀ ਇਨ੍ਹਾਂ ਨਾਲ ਬੱਚਿਆਂ ਦਾ ਨਿਰਾਦਰ ਨਹੀਂ ਹੁੰਦਾ।

Intro:ਪੰਜਾਬ ਭਰ ਵਿੱਚ ਇੱਛਾ ਵਿਭਾਗ ਵੱਲੋਂ ਜਾਰੀ ਇੱਕ ਨਿਰਦੇਸ਼ ਉੱਤੇ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਰੋਸ ਜ਼ਾਹਿਰ ਕੀਤਾ ਹੈ .ਸ਼ਿਕਸ਼ਾ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਸਕੂਲਾਂ ਨੂੰ ਇੱਕ ਨਿਰਦੇਸ਼ ਜਾਰੀ ਕੀਤੇ ਹਨ ਕਿ ਸਕੂਲਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਸਮਾਨ ਤਾ ਦੇ ਸਕਦੀਆਂ ਹਨ ਪਰ ਸਾਮਾਨ ਦੇਣ ਮੌਕੇ ਨਾ ਨਾ ਕੋਈ ਫੋਟੋ ਅਤੇ ਨਾ ਕੋਈ ਵੀਡੀਓ ਜਨਤਕ ਕਰ ਸਕਦੀ ਹੈ ਜਿਸ ਦਾ ਸਮਾਜ ਸੇਵੀ ਸੰਸਥਾਵਾਂ ਨੇ ਰੋਸ ਜ਼ਾਹਿਰ ਕੀਤਾ ਹੈ ਜਦਕਿ ਸ਼ਿਕਸ਼ਾ ਵਿਭਾਗ ਚੇਤ ਨੂੰ ਉੱਪਰੋਂ ਆਏ ਆਦੇਸ਼ ਕਹਿ ਕੇ ਆਪਣਾ ਪੱਲਾ ਝਾੜ ਰਿਹਾ ਹੈ

Body:ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਹਾਸਲ ਕਰਨ ਲਈ ਪ੍ਰਦੇਸ਼ ਦੀ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਲੋਕ ਲੁਭਾਊ ਵਾਅਦੇ ਕੀਤੇ ਸਨ .ਜਿਸ ਵਿੱਚ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਦੇ ਲਈ ਬੱਚਿਆਂ ਨੂੰ ਮੁਫ਼ਤ ਵਰਦੀਆਂ ਕਿਤਾਬਾਂ ਅਤੇ ਇੱਥੇ ਤੱਕ ਮੋਬਾਇਲ ਫੋਨ ਦੇਣ ਦੇ ਵਾਦੇ ਕਰ ਦਿੱਤੇ .ਹੁਣ ਕਰੀਬ ਤਿੰਨ ਸਾਲ ਬੀਤਣ ਨੂੰ ਹੈ ਲੇਕਿਨ ਸਰਕਾਰ ਵੱਲੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਜਿਸ ਕਰਕੇ ਪੰਜਾਬ ਦੀ ਕਾਂਗਰਸ ਸਰਕਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਸਰਕਾਰ ਵੱਲੋਂ ਸਕੂਲਾਂ ਦੀ ਨੁਹਾਰ ਬਦਲ ਲੂੰ ਕੋਈ ਉਚਿਤ ਕਦਮ ਨਾ ਚੁੱਕਦਿਆਂ ਦੇਖ ਆਖਿਰਕਾਰ ਪ੍ਰਦੇਸ਼ ਦੀ ਸਮਾਜ ਸੇਵੀ ਸੰਸਥਾ ਨੇ ਬੀੜਾ ਚੁੱਕਿਆ ਅਤੇ ਸਕੂਲਾਂ ਵਿੱਚ ਜ਼ਰੂਰੀ ਸਾਮਾਨ ਪਹੁੰਚਾਉਣ ਜਦੋਂ ਜਹਤ ਸ਼ੁਰੂ ਕੀਤੀ . ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਨੇ ਸਕੂਲਾਂ ਵਿੱਚ ਬੱਚਿਆਂ ਨੂੰ ਵਰਦੀਆਂ ਪੁਸਤਕ ਪੈਨਸਿਲਾਂ ਬੈਗ ਅਤੇ ਹੋਰ ਜ਼ਰੂਰਤ ਦਾ ਸਮਾਨ ਦੇਣਾ ਸ਼ੁਰੂ ਕਰ ਦਿੱਤਾ . ਜਿਸ ਤੋਂ ਬਾਅਦ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਆ ਗਈ . ਹਾਲ ਹੀ ਵਿਚ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਸਕੂਲਾਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਪ੍ਰਦੇਸ਼ ਵਿੱਚ ਕੋਈ ਵੀ ਸਮਾਜ ਸੇਵੀ ਸੰਸਥਾ ਸਕੂਲਾਂ ਵਿੱਚ ਬੱਚਿਆਂ ਨੂੰ ਸਾਮਾਨ ਦੇਣ ਮੌਕੇ ਵੀਡੀਓ ਅਤੇ ਫੋਟੋ ਨਹੀਂ ਕਰ ਸਕਦੀ . ਕਿਉਂਕਿ ਇਸ ਨਾਲ ਬੱਚਿਆਂ ਦੀ ਹੀਣ ਭਾਵਨਾ ਅਤੇ ਐਕਟ ਦੋ ਹਜ਼ਾਰ ਪੰਦਰਾਂ ਦੀ dara 74 ਦੀ ਉਲੰਘਣਾ ਹੁੰਦੀ ਹੈ . ਜਿਸ ਨੂੰ ਪੰਜਾਬ ਦੀਆਂ ਸਮੂਹ ਸਮਾਜ ਸੇਵੀ ਸੰਸਥਾ ਨੇ ਇੱਕ ਛੋਟੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ .ਪਾਕਿ ਸਰਕਾਰ ਦੀ ਕਿਰਕਰੀ ਹੋਣ ਤੋਂ ਬਚਾਇਆ ਜਾ ਸਕੇ . ਸੰਸਥਾਵਾਂ ਦਾ ਇਹ ਕਹਿਣਾ ਹੈ ਕਿ ਸਰਕਾਰ ਇਹ ਤਾਂ ਚਾਹੁੰਦੀ ਹੈ ਇਹ ਬੱਚਿਆਂ ਨੂੰ ਜ਼ਰੂਰੀ ਸਾਮਾਨ ਦਿੱਤਾ ਜਾਵੇ ਨਿਤਿਨ ਉਸ ਦੀ ਫੋਟੋ ਨਾ ਖਿੱਚ ਜਾਵੇ .ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਐਕਟ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਤਾਂ ਇਹ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਲੇਕਿਨ ਜਦੋਂ ਆਪ ਸਰਕਾਰੀ ਅਤੇ ਨੇਤਾਗਣ ਬੱਚਿਆਂ ਨਾਲ ਫੋਟੋਆਂ ਕਰਵਾਉਂਦੇ ਅਤੇ ਅਖਬਾਰ ਤੇ ਵੱਡੇ ਵੱਡੇ ਸਤਿਆਰ ਦਿੰਦੇ ਹਨ ਕਿ ਉਸ ਵੇਲੇ ਬੱਚਿਆਂ ਦੀ ਹੀਣ ਭਾਵਨਾ ਨੂੰ ਠੇਸ ਨਹੀਂ ਪਹੁੰਚਦੀ .ਨਾ ਹੀ ਜਾਰੀ ਕੀਤੇ ਆਦੇਸ਼ ਵਿੱਚ ਇੱਕ ਨਹੀਂ ਬਲਕਿ ਤਿੰਨ ਤਿੰਨ ਵਾਰ ਬੱਚਿਆਂ ਨੂੰ ਗ਼ਰੀਬ ਦੱਸਿਆ ਗਿਆ ਹੈ ਕੀ ਇਨ੍ਹਾਂ ਨਾਲ ਬੱਚਿਆਂ ਦਾ ਨਿਰਾਦਰ ਨਹੀਂ ਹੁੰਦਾ

ਬੋਲ-- ਮਨਦੀਪ ਕੌਰ ਸਮਾਜ ਸੇਵੀ ਸਮਾਈਲ ਕੇਅਰ
ਬੋਲ--- ਰਿਸ਼ੀ ਕੁਮਰਾ ਸਮਾਜ ਸੇਵੀ ਵਿਕਾਸ ਕੁਮਰਾ ਵੈੱਲਫੇਅਰ ਸੋਸਾਇਟੀ

Conclusion:ਨਾਲ ਹੀ ਦੂਜੇ ਪਾਸੇ ਸਿੱਖਿਆ ਵਿਭਾਗ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਜੋ ਆਦੇਸ਼ ਜਾਰੀ ਹੋਏ ਹਨ ਉਨ੍ਹਾਂ ਨੇ ਸਕੂਲਾਂ ਨੂੰ ਜਾਰਿ ਕਰਨ ਲਈ ਕਿਹਾ ਹੈ .

byte - deeraj vashisht ( A DO )

satpal rattan 99888 14500 hsp

ETV Bharat Logo

Copyright © 2024 Ushodaya Enterprises Pvt. Ltd., All Rights Reserved.