ETV Bharat / state

ਹੁਸ਼ਿਆਰਪੁਰ ’ਚ ਹੋਇਆ ਕੋਰੋਨਾ ਵੈਕਸੀਨ ਦਾ ਡਰਾਈ ਰਨ

ਹੁਸ਼ਿਆਰਪੁਰ: ਭਾਰਤ ਸਰਕਾਰ ਦੁਆਰਾ ਜਾਰੀ ਹਦਾਇਤਾਂ ਮੁਤਾਬਿਕ ਜ਼ਿਲ੍ਹੇ ’ਚ 3 ਥਾਵਾਂ ਸਿਹਤ ਵਿਭਾਗ ਵੱਲੋਂ ਡਰਾਈ-ਰਨ ਕੀਤਾ ਗਿਆ, ਜੋ ਬਿਲਕੁਲ ਸਫ਼ਲ ਰਿਹਾ। ਇਹ ਵਿਚਾਰ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਵੱਲੋ ਸਿਵਲ ਹਸਪਤਾਲ ਦੇ ਵੈਕਸੀਨ ਸੈਂਟਰ ਦਾ ਨਿਰੀਖਣ ਕਰਨ ਮੋਕੇ ਪ੍ਰਗਟ ਕੀਤੇ। ਇਸ ਮੋਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਾਰੇ ਵੈਕਸੀਨ ਸੈਟਰਾਂ ਤੇ ਇਹ ਅਭਿਆਸ ਸਫਲ ਰਿਹਾ। ਉਹਨਾਂ ਦੱਸਿਆ ਕਿ ਜਦੋ ਵੀ ਕੋਵਿਡ-19 ਵੈਕਸੀਨ ਦੀ ਉਪਲੱਭਤਾ ਹੁੰਦੀ ਹੈ ਤਾਂ ਸਰਕਾਰੀ ਪੋਰਟਲ ’ਤੇ ਰਜਿਸਟਰਡ ਵਿਅਕਤੀਆਂ ਨੂੰ ਹੀ ਵੈਕਸੀਨ ਲਗਾਈ ਜਾਵੇਗੀ। ਇਸ ਟੀਕਾਕਰਣ ਦੀ ਅਗਾਉ ਸੂਚਨਾਂ ਲਾਭਪਾਤਰੀ ਨੂੰ ਉਸ ਦੇ ਮੋਬਾਇਲ ਫ਼ੋਨ ’ਤੇ ਐਸਐਮਐਸ ਰਾਹੀ ਭੇਜੀ ਜਾਵੇਗੀ ।

author img

By

Published : Jan 13, 2021, 7:09 PM IST

ਤਸਵੀਰ
ਤਸਵੀਰ

ਹੁਸ਼ਿਆਰਪੁਰ: ਭਾਰਤ ਸਰਕਾਰ ਦੁਆਰਾ ਜਾਰੀ ਹਦਾਇਤਾਂ ਮੁਤਾਬਿਕ ਜ਼ਿਲ੍ਹੇ ’ਚ 3 ਥਾਵਾਂ ਸਿਹਤ ਵਿਭਾਗ ਵੱਲੋਂ ਡਰਾਈ ਰਨ ਕੀਤਾ ਗਿਆ, ਜੋ ਬਿਲਕੁਲ ਸਫ਼ਲ ਰਿਹਾ। ਇਹ ਵਿਚਾਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਸਿਵਲ ਹਸਪਤਾਲ ਦੇ ਵੈਕਸੀਨ ਸੈਂਟਰ ਦਾ ਨਿਰੀਖਣ ਕਰਨ ਮੌਕੇ ਪ੍ਰਗਟ ਕੀਤੇ।

ਹੁਸ਼ਿਆਰਪੁਰ ’ਚ ਹੋਇਆ ਕੋਰੋਨਾ ਵੈਕਸੀਨ ਦਾ ਡਰਾਈ ਰਨ

ਇਸ ਮੌਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਸਾਰੇ ਵੈਕਸੀਨ ਸੈਟਰਾਂ ਤੇ ਇਹ ਅਭਿਆਸ ਸਫਲ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਵਿਡ-19 ਵੈਕਸੀਨ ਦੀ ਉਪਲੱਭਤਾ ਹੁੰਦੀ ਹੈ ਤਾਂ ਸਰਕਾਰੀ ਪੋਰਟਲ ’ਤੇ ਰਜਿਸਟਰਡ ਵਿਅਕਤੀਆਂ ਨੂੰ ਹੀ ਵੈਕਸੀਨ ਲਗਾਈ ਜਾਵੇਗੀ।

ਇਸ ਟੀਕਾਕਰਨ ਦੀ ਅਗਾਉ ਸੂਚਨਾ ਲਾਭਪਾਤਰੀ ਨੂੰ ਉਸ ਦੇ ਮੋਬਾਇਲ ਫ਼ੋਨ ’ਤੇ ਐਸਐਮਐਸ ਰਾਹੀ ਭੇਜੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.