ETV Bharat / state

ਵਿਆਹ ਦੇ ਰੰਗਾਂ ’ਚ ਪਿਆ ਭੰਗ, ਵਾਪਰਿਆ ਇਹ ਭਾਣਾ - ਵਿਆਹ ਸਮਾਗਮ ਦੌਰਾਨ

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲਾਵਾਂ ਲਈ ਉਹ ਗੁਰਦੁਆਰਾ ਸਾਹਿਬ ਗਏ ਹੋਏ ਸੀ ਜਿੱਥੇ ਉਨ੍ਹਾਂ ਦਾ ਪਰਸ ਚੋਰੀ ਹੋ ਗਿਆ। ਜਿਸ ’ਚ ਤਿੰਨ ਲੱਖ ਨਕਦ, ਦੋ ਡਾਇਮੰਡ ਮੁੰਦਰੀਆਂ ਅਤੇ ਚਾਰ ਹਜ਼ਾਰ ਅਮਰੀਕਨ ਡਾਲਰ ਅਤੇ ਇੱਕ ਘੜੀ ਅਤੇ ਮੋਬਾਇਲ ਸੀ।

ਹੁਸ਼ਿਆਰਪੁਰ
ਹੁਸ਼ਿਆਰਪੁਰ
author img

By

Published : Oct 25, 2021, 5:45 PM IST

ਹੁਸ਼ਿਆਰਪੁਰ: ਜ਼ਿਲ੍ਹੇ ’ਚ ਵਿਆਹ ਸਮਾਗਮ ਦੌਰਾਨ ਲੱਖਾਂ ਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਰਮਜੀਤ ਕੌਰ ਆਪਣੀ ਅਮਰੀਕਾ ਤੋਂ ਆਈ ਲੜਕੀ ਦਾ ਵਿਆਹ ਦੇ ਲਾਵਾ ਫੇਰੇ ਲਈ ਗੁਰਦੁਆਰਾ ਕਲਗੀਧਰ ਵਿਚ ਆਏ ਜਦੋਂ ਪਰਮਜੀਤ ਕੌਰ ਅਰਦਾਸ ਲਈ ਉੱਠੇ ਤਾਂ ਪਹਿਲਾਂ ਤੋਂ ਹੀ ਨਿਗ੍ਹਾ ਟਿਕਾਈ ਇੱਕ ਬੱਚੇ ਨੇ ਮੌਕਾ ਪਾ ਕੇ ਪਰਸ ’ਤੇ ਆਪਣਾ ਹੱਥ ਸਾਫ਼ ਕਰ ਦਿੱਤਾ। ਇਹ ਸਾਰੀ ਘਟਨਾ ਗੁਰਦੁਆਰਾ ਸਾਹਿਬ ’ਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਲਾਵਾਂ ਲਈ ਉਹ ਗੁਰਦੁਆਰਾ ਸਾਹਿਬ ਗਏ ਹੋਏ ਸੀ ਜਿੱਥੇ ਉਨ੍ਹਾਂ ਦਾ ਪਰਸ ਚੋਰੀ ਹੋ ਗਿਆ। ਜਿਸ ’ਚ ਤਿੰਨ ਲੱਖ ਨਕਦ, ਦੋ ਡਾਇਮੰਡ ਮੁੰਦਰੀਆਂ ਅਤੇ ਚਾਰ ਹਜ਼ਾਰ ਅਮਰੀਕਨ ਡਾਲਰ ਅਤੇ ਇੱਕ ਘੜੀ ਅਤੇ ਮੋਬਾਇਲ ਸੀ। ਬੱਚਾ ਬਹੁਤ ਹੀ ਚਲਾਕੀ ਦੇ ਨਾਲ ਪਰਸ ਚੋਰੀ ਕਰਕੇ ਲੈ ਗਿਆ।

ਹੁਸ਼ਿਆਰਪੁਰ

ਫਿਲਹਾਲ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਕਰ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਸ਼ੁਰੂਆਤੀ ਜਾਂਚ ਚ ਬੈਗ ਚ ਪਏ ਮੋਬਾਇਲ ਦੀ ਲੁਕੇਸ਼ਨ ਨੇ ਟਰੇਸ ਕਾਰਨ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਸੀਸੀਟੀਵੀ ਅਤੇ ਫੋਟੋਗ੍ਰਾਫਰ ਦੇ ਕੈਮਰੇ ਚ ਬੱਚੇ ਦੀ ਫੋਟੋ ਪਾਈ ਗਈ ਹੈ ਜਿਸਦੀ ਪਛਾਣ ਕੀਤੀ ਜਾ ਰਹੀ ਹੈ।

ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਵਾਲੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਵਿਦੇਸ਼ ਰਹਿੰਦੇ ਗੈਂਗਸਟਰ ਲੰਡਾ ਨੇ ਪੰਪ ਦੇ ਮਾਲਕ ’ਤੇ ਚਲਵਾਈਆਂ ਗੋਲੀਆਂ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.