ETV Bharat / state

ਬੀਬੀ ਖਾਲੜਾ ਨੂੰ ਆਮ ਆਦਮੀ ਪਾਰਟੀ ਨੇ ਦਿੱਤਾ ਆਫ਼ਰ

ਆਮ ਆਦਮੀ ਪਾਰਟੀ ਦੇ ਸੂਬਾ ਉਪ ਪ੍ਰਧਾਨ ਅਮਨ ਅਰੋੜਾ ਵਰਕਰ ਮੀਟਿੰਗ 'ਚ ਹਿੱਸਾ ਲੈਣ ਲੋਕ ਸਭਾ ਹਲਕਾ ਹੁਸ਼ਿਆਰਪੁਰ ਪਹੁੰਚੇ। ਜਿੱਥੇ ਉਹ ਅਕਾਲੀਆਂ ਅਤੇ ਟਕਸਾਲੀਆਂ 'ਤੇ ਵਰ੍ਹਦੇ ਨਜ਼ਰ ਆਏ। ਅਮਨ ਅਰੋੜਾ ਨੇ ਕਿਹਾ ਬੀਬੀ ਖਾਲੜਾ ਦਾ ਪਾਰਟੀ ਸਿਰਫ ਫੰਡਿੰਗ ਲਈ ਇਸਤੇਮਾਲ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਲਈ ਆਮ ਆਦਮੀ ਪਾਰਟੀ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਹਨ।

ਆਮ ਆਦਮੀ ਪਾਰਟੀ ਦੀ ਪ੍ਰੈਸ ਵਾਰਤਾ
author img

By

Published : Apr 17, 2019, 12:01 AM IST

ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਅਮਨ ਅਰੋੜਾ ਨੇ ਹੁਸ਼ਿਆਰਪੁਰ ਵਿੱਖੇ ਵਰਕਰ ਮੀਟਿੰਗ ਕੀਤੀ ਅਤੇ ਵਰਕਰਾਂ ਨੂੰ ਲਾਮਬੰਦ ਕੀਤਾ ਇਸ ਮੌਕੇ ਅਮਨ ਅਰੋੜਾ ਨੇ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਦੀ ਟਿਕਟ ਤੇ ਖਡੂਰ ਸਾਹਿਬ ਤੋਏ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਤੇ ਬੋਲਦੇ ਹੋਏ ਕਿਹਾ ਕਿ ਬੀਬੀ ਖਾਲੜਾ ਦਾ ਪੀਡੀਏ ਅਤੇ ਖਹਿਰਾ ਵੱਲੋਂ ਸਿਰਫ ਫੰਡਿੰਗ ਲਈ ਹੀ ਫਾਇਦਾ ਲਿਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਲਈ ਆਮ ਆਦਮੀ ਪਾਰਟੀ ਦੇ ਦਰਵਜੇ ਹਮੇਸ਼ਾ ਖੁੱਲ੍ਹੇ ਹਨ।

ਵੀਡੀਓ।

ਇਸ ਮੌਕੇ ਅਮਨ ਅਰੋੜਾ ਨੇ ਅਕਾਲੀ ਦਲ ਟਕਸਾਲੀ ਨੂੰ ਵੀ ਖੂਬ ਭੰਡਿਆ ਤੇ ਕਿਹਾ ਕਿ ਟਕਸਾਲੀਆਂ ਨੇ ਜੇਜੇ ਸਿੰਘ ਦਾ ਫਾਇਦਾ ਚੁੱਕਿਆ ਹੈ ਜੋ ਪਹਿਲਾ ਅਕਾਲੀ ਦਲ ਨੇ ਕੀਤਾ ਸੀ ਉਹ ਅੱਜ ਟਕਸਾਲੀ ਕਰ ਰਹੇ ਹਨ।

ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਪਣਾ ਕੰਮ ਲੈ ਕੇ ਲੋਂਕਾ ਚ ਜਾਵੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਲੋਕਾਂ ਨਾਲ ਸਿਰਫ ਵਾਅਦੇ ਕਰਦੇ ਹਨ, ਕੰਮ ਨਹੀਂ।

Assign.     Desk
Feed.         Ftp 
Slug.          Aap pc hsp
Sign.          Input

ਐਂਕਰ ਰੀਡ -- ਲੋਕ ਸਭਾ ਚੋਣਾਂ ਨੇ ਲੈਕੇ ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਅਤੇ ਹਲਕਾ ਲੋਕ ਸਭਾ ਹੋਸ਼ੀਅਰਪੁਰ ਪਾਰਟੀ ਅਰਜਰਵਰ ਅਮਨ ਅਰੋੜਾ ਨੇ ਜਿਥੇ ਵਰਕਰ ਮੀਟਿੰਗ ਦੌਰਾਨ ਵਰਕਰ ਨੂੰ ਲਾਮਬੰਦ ਕਰਨ ਦਿ ਗਲ ਕਹੀ ਨਾਲ ਉਨ੍ਹਾਂ ਨੇ ਕਿਹਾ ਕਿ ਬੀਬੀ ਖਾਲੜਾ ਦਾ ਚੋਣਾਂ ਸਮੇ ਕੇਬਲ ਇਸਤਮਾਲ ਕੀਤਾ ਜਾ ਰਿਹਾ ਅਤੇ ਨਾਲ ਹੀ ਅਰੋੜਾ ਸੁਖਬੀਰ ਅਤੇ ਹਰਿੰਦਰ ਖਾਲਸਾ ਤੇ ਬਰਸੇ ,

ਵੋਈਸ ਓਵਰ --- ਲੋਕ ਸਭਾ ਚੋਣਾਂ ਨੂੰ ਲੈਕੇ ਦੇਸ਼ ਭਰ ਵਿਚ ਮਾਹੌਲ ਗਰਮ ਹੋ ਚੁਕਾ ਹੈ ਅਤੇ ਪੰਜਾਬ ਵਿਚ ਵੀ ਆਉਣ ਵਾਲੀ 19 ਮਈ ਲਈ ਜਿਥੇ ਪ੍ਰਸ਼ਾਸ਼ਨ ਤਿਆਰੀ ਕਰ ਰਿਹਾ ਉਥੇ ਹੀ ਪਾਰਟੀਆਂ ਅਪਮੇ ਵੋਟਰ ਵ ਸਪੋਟਰ ਟਾਕ ਆਪਣੀ ਆਪਣੀ ਪਹੁਚ ਲਗਾ ਰਹਿਆ ਹਨ , ਆਮ ਆਦਮੀ ਪਾਰਟੀ ਪੰਜਾਬ ਵਿਚ ਲੋਕ ਸਭਾ ਸੀਤਾ ਤੇ ਅਪਮੇ ਉਮੀਦਵਾਰ ਉਤਾਰਨ ਤੋਂ ਬਾਅਦ ਹੁਣ ਵਰਕਰ ਮਿਲਣੀ ਦਾ ਕੰਮ ਹੁਣ ਸ਼ੁਰੂ ਹੋ ਚੁਕਾ ਹੈ , ਲੋਕ ਸਭਾ ਸੀਟ ਹੋਸ਼ੀਅਰਪੁਰ ਅਪਮੇ ਉਮੀਦਵਾਰ ਦੇ ਹੱਕ ਵਿਚ ਪੁੱਜੇ ਅਮਨ ਅਰੋੜਾ ਨੇ ਇਕ ਵਰਕਰ ਮੀਟਿੰਗ ਕੀਤੀ ਉਥੇ ਵੀ ਪ੍ਰੈੱਸ ਵਾਰਤਾ ਕੀਤੀ ,ਜਿਸ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਦਿਲੀ ਵਿਚ ਕਿਤੇ ਕਮ ਦੇ ਅਧਾਰ ਤੇ ਜਨਤਾ ਵਿਚ ਜਾਵੇਗੀ ਅਤੇ ਵੋਟ ਮੰਗੇਗਾ ਨਾਲ ਹੀ ਉਣਾ ਕਿਹਾ ਕਿ ਅਕਾਲੀ ਭਾਜਪਾ ਅਤੇ ਕਾਂਗਰਸ ਨੇ ਕੇਬਲ ਵਾਦੇ ਕੀਤੇ ਹਨ ਜੇਕਰ ਪੂਰੇ ਹੋਏ ਹਨ ਜਨਤਾ ਤੋਂ ਵੋਟ ਮੰਗਣ ਦੇ ਹੱਕਦਾਰ ਹਨ ਨਹੀਂ ਤਾਂ ਆਮ ਪਾਰਟੀ ਦਾ ਹੱਕ ਬਣਦਾ  ਹੈ । ਇੰਸ ਮੌਕੇ ਸਵਾਲਾਂ ਦੇ ਜਵਾਬ ਵਿਚ ਅਰੋੜਾ ਕੇ ਕਿਹਾ ਕਿ ਜਿੰਨਾ ਲੋਕਾਂ ਨੇ ਬੀਬੀ ਖਾਲੜਾ ਨੂੰ ਟਿਕਟ ਦਿਤੀ ਹੈ ਓ ਲੋਕ ਕੇਬਕ ਖਾਲੜਾ ਦਾ ਫਾਇਨੇਸ਼ਲੀ ਇਸਤਮਾਲ ਕਰ ਰਹੇ ਹਨ ਕਿਊ ਕ ਵਿਦੇਸ਼ ਤੋਂ ਪੈਸੇ ਅਤੇ ਸਮਰਥਨ ਮਿਲ ਜਾਵੇ , ਚੋਣਾਂ ਤੋਂ ਬਾਅਦ ਓ ਖਾਲੜਾ ਨੂੰ ਭੁੱਲ ਜਾਣਗੇ ਖਾਲੜਾ ਅਤੇ ਇਨ੍ਹਾਂ ਵਰਗੀਆਂ ਸਕਸ਼ੀਅਤਾਂ ਲਈ ਆਪ ਪਾਰਟੀ ਦੇ ਦਰਵਾਜੇ ਹਮੇਸ਼ਾ ਖੁਲ੍ਹੇ ਹਨ , ਇੰਸ ਮੌਕੇ ਅਰੋੜਾ ਨੇ ਹਰਿੰਦਰ ਖਾਲਸਾ ਨੂੰ ਮਤਲਭ ਪ੍ਰਸਤ ਦੱਸਿਆ ਅਤੇ ਕਿਹਾ ਕਿ ਉਣਾ ਪਾਰਟੀ ਨੂੰ ਇਸਤਮਾਲ ਕੀਤਾ ਹੈ , ਨਾਲ ਹੀ ਅਰੋੜਾ ਨੇ ਸੁਖਵੀਰ ਬਾਦਲ ਦੇ ਉਸ ਬਿਆਨ ਤੇ ਬੋਲਦਿਆਂ ਕਿਹਾ ਕਿ ਜਨਰਲ ਜੇਜੇ ਸਿੰਘ ਦਾ ਟਕਸਾਲੀਆਂ ਨੇ ਇਸਤਮਾਲ ਕੀਤਾ ਹੈ , ਅਰੋੜਾ ਨੇ ਸੁਖਵੀਰ ਬਾਦਲ ਤੇ ਤੰਜ ਕਸਿਆ ਕਿ 2017 ਵਿਚ ਵੀ ਸੁਖਵੀਰ ਨੇ ਜੇ ਜੇ ਸਿੰਘ ਦਾ ਵੀ ਇਸਤਮਾਲ ਕੀਤਾ ਸੀ ਅਤੇ ਖੁਦ ਸੁਖਵੀਰ ਅਤੇ ਸਿੰਘ ਦਾ ਕੀ ਹਾਲ ਹੋਇਆ ਸੀ ਜਨਤਾ ਜਾਣਦੀ ਹੈ ,

ਬਾਇਤ -- ਅਮਨ ਅਰੋੜਾ ( ਉਪ ਪ੍ਰਧਾਨ ਆਪ ਪੰਜਾਬ )

ਸਤਪਲ ਸਿੰਘ 99888 14500 ਹੋਸ਼ੀਅਰਪੁਰ 

ETV Bharat Logo

Copyright © 2024 Ushodaya Enterprises Pvt. Ltd., All Rights Reserved.