ETV Bharat / state

ਹੁਸ਼ਿਆਰਪੁਰ ਵਿਖੇ ਨੌਜਵਾਨ ਦਾ ਕਤਲ, ਰੋਡ ਜਾਮ ਕਰ ਕੀਤਾ ਰੋਸ-ਪ੍ਰਦਰਸ਼ਨ

11 ਦਸੰਬਰ ਨੂੰ ਹਲਕਾ ਗੜ੍ਹਸ਼ੰਕਰ ਦੇ ਪਿੰਡ ਸੇਖੋਂਵਾਲ ਵਿੱਚ ਇੱਕ ਨੌਜਵਾਨ ਦਵਿੰਦਰ ਪ੍ਰਤਾਪ ਉਰਫ਼ ਬੰਟੀ ਦੇ ਕਤਲ ਦੇ ਮਾਮਲੇ ਵਿੱਚ ਅੱਜ 4 ਵਾਰ ਪਰਿਵਾਰਕ ਮੈਂਬਰ ਅਤੇ ਸਮਰੱਥਕਾਂ ਸਹਿਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਰੋਡ ਜਾਮ ਕੀਤਾ।

a boy murdered in Hoshiarpur
ਹੁਸ਼ਿਆਰਪੁਰ ਵਿਖੇ ਨੌਜਵਾਨ ਦਾ ਕਤਲ, ਰੋਡ ਜਾਮ ਕਰ ਕੀਤਾ ਰੋਸ-ਪ੍ਰਦਰਸ਼ਨ
author img

By

Published : Dec 22, 2019, 5:46 AM IST

ਹੁਸ਼ਿਆਰਪੁਰ : ਹਲਕਾ ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿੱਚ 11 ਦਸੰਬਰ ਨੂੰ ਇੱਕ ਨੌਜਵਾਨ ਦਵਿੰਦਰ ਪ੍ਰਤਾਪ ਉਰਫ਼ ਬੰਟੀ ਦੇ ਕਤਲ ਦੇ ਮਾਮਲੇ ਵਿੱਚ ਅੱਜ 4 ਵਾਰ ਪਰਿਵਾਰਕ ਮੈਂਬਰ ਅਤੇ ਸਮਰਥੱਕਾਂ ਸਹਿਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਰੋਡ ਜਾਮ ਕਰ ਕੇ ਰੋਸ-ਪ੍ਰਦਰਸ਼ਨ ਕੀਤਾ। ਇਸ ਰੋਡ ਜਾਮ ਕਾਰਨ ਦਾ ਵਾਰ-ਵਾਰ ਪੁਲਿਸ ਦੀ ਇਸ ਕਤਲ ਮਾਮਲੇ ਵਿੱਚ ਢਿੱਲ ਦੱਸੀ ਜਾ ਰਹੀ ਹੈ।

ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ ਬੰਟੀ ਦੇ ਕਤਲ ਵਿੱਚ ਮੌਜੂਦਾ ਕਾਂਗਰਸੀ ਸਰਪੰਚ ਅਤੇ ਉਸ ਦਾ ਭਰਾ ਸ਼ਾਮਿਲ ਸਨ ਅਤੇ ਕਤਲ ਸਮੇਂ ਮੌਕੇ ਉੱਤੇ ਮੌਜੂਦ ਸਨ। ਇਸ ਮਾਮਲੇ ਵਿੱਚ 8 ਆਰੋਪੀਆਂ ਦੇ ਨਾਂਅ ਲਿਖਾਏ ਗਏ ਹਨ, ਜਿਹਨਾਂ ਵਿੱਚੋਂ ਮੁੱਖ ਦੋਸ਼ੀ ਸਰਪੰਚ ਅਤੇ ਉਸ ਦਾ ਭਰਾ ਹੈ ਅਤੇ ਪੁਲਿਸ ਰਾਜਨੀਤਿਕ ਦਬਾਅ ਹੇਠ ਉਹਨਾਂ ਨੂੰ ਨਹੀਂ ਫੜ ਰਹੀਂ, ਜਿਸ ਨੂੰ ਲੈ ਕੇ ਅੱਜ ਚੌਥੀ ਵਾਰ ਜਾਮ ਲਾਉਣ ਦੀ ਨੌਬਤ ਆਈ ਹੈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦੇ ਦਿਹਾਤੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੇਲੇਵਾਲ ਰਾਠਾਂ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਗੁਰਿੰਦਰ ਸਿੰਘ ਗੋਲਡੀ ਮੁੱਖ ਰੂਪ ਵਿੱਚ ਸ਼ਾਮਿਲ ਹੋਏ।

ਵੇਖੋ ਵੀਡੀਓ।

ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਐੱਸ ਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ 6 ਆਰੋਪੀ ਗ੍ਰਿਫ਼ਤਾਰ ਕਰ ਲਏ ਹਨ ਅਤੇ ਜਲਦ ਹੀ ਬਾਕੀ ਦੇ ਦੋ ਵੀ ਗ੍ਰਿਫ਼ਤਾਰ ਕਰ ਲਏ ਜਾਣਗੇ।

ਜਾਣਕਾਰੀ ਮੁਤਾਬਕ ਜਿਸ ਤੋਂ ਬਾਅਦ ਅੱਜ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਦਾ ਫ਼ੈਸਲਾ ਕੀਤਾ। ਨਾਲ ਹੀ ਚੇਤਾਵਨੀ ਦਿੱਤੀ ਕਿ ਜੇ 10 ਦਿਨਾਂ ਦੇ ਅੰਦਰ ਮੁੱਖ ਆਰੋਪੀ ਕਾਂਗਰਸੀ ਸਰਪੰਚ ਅਤੇ ਉਸ ਦਾ ਭਰਾ ਨਹੀਂ ਫੜੇ ਗਏ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Intro:11 ਦਿਸੰਬਰ ਨੂੰ ਹਲਕਾ ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿਚ ਇਕ ਨੌਜਵਾਨ ਦਵਿੰਦਰ ਪ੍ਰਤਾਪ ਉਰਫ ਬੰਟੀ ਦੇ ਕਤਲ ਦੇ ਮਾਮਲੇ ਵਿਚ ਅੱਜ 4 ਵਾਰ ਪਰਿਵਾਰਿਕ ਮੇਮ੍ਬਰ ਅਤੇ ਸਮਰਥਕਾਂ ਸਹਿਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤਾ ਰੋਡ ਜਾਮ। ਵਾਰ ਵਾਰ ਇਸ ਰੋਡ ਜਾਮ ਦੇ ਪਿੱਛੇ ਕਾਰਣ ਪੁਲਿਸ ਦੀ ਢਿਲ ਦੱਸੀ ਜਾ ਰਹੀ ਹੈ। ਪਰਿਵਾਰਿਕ ਮੇਮ੍ਬਰਾਂ ਦਾ ਆਰੋਪ ਹੈ ਕਿ ਬੰਟੀ ਦੇ ਕਤਲ ਵਿਚ ਮਜੂਦਾ ਕਾਂਗ੍ਰੇਸੀ ਸਰਪੰਚ ਅਤੇ ਉਸ ਦਾ ਭਰਾ ਸ਼ਾਮਿਲ ਸਨ ਅਤੇ ਕਤਲ ਸਮੇ ਮੌਕੇ ਤੇ ਮਜੂਦ ਸਨ ਇਸ ਮਾਮਲੇ ਵਿਚ 8 ਆਰੋਪੀਆਂ ਦੇ ਨਾਮ ਲਿਖਾਏ ਗਏ ਹਨ ਜਿਹਨਾਂ ਵਿੱਚੋ ਮੁਖ ਦੋਸ਼ੀ ਸਰਪੰਚ ਅਤੇ ਉਸ ਦਾ ਭਰਾ ਹੈ ਅਤੇ ਪੁਲਿਸ ਰਾਜਨੀਤਿਕ ਦਬਾ ਹੇਠ ਓਹਨਾ ਨੂੰ ਨਹੀ ਫੜ ਰਹੀ ਜਿਸ ਨੂੰ ਲੈਕੇ ਅੱਜ ਚੋਥੀ ਵਾਰ ਜਾਮ ਲਾਣ ਦੀ ਨੌਬਤ ਆਈ ਹੈ। Body: 11 ਦਿਸੰਬਰ ਨੂੰ ਹਲਕਾ ਗੜ੍ਹਸ਼ੰਕਰ ਦੇ ਪਿੰਡ ਸੇਖੋਵਾਲ ਵਿਚ ਇਕ ਨੌਜਵਾਨ ਦਵਿੰਦਰ ਪ੍ਰਤਾਪ ਉਰਫ ਬੰਟੀ ਦੇ ਕਤਲ ਦੇ ਮਾਮਲੇ ਵਿਚ ਅੱਜ 4 ਵਾਰ ਪਰਿਵਾਰਿਕ ਮੇਮ੍ਬਰ ਅਤੇ ਸਮਰਥਕਾਂ ਸਹਿਤ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤਾ ਰੋਡ ਜਾਮ। ਵਾਰ ਵਾਰ ਇਸ ਰੋਡ ਜਾਮ ਦੇ ਪਿੱਛੇ ਕਾਰਣ ਪੁਲਿਸ ਦੀ ਢਿਲ ਦੱਸੀ ਜਾ ਰਹੀ ਹੈ। ਪਰਿਵਾਰਿਕ ਮੇਮ੍ਬਰਾਂ ਦਾ ਆਰੋਪ ਹੈ ਕਿ ਬੰਟੀ ਦੇ ਕਤਲ ਵਿਚ ਮਜੂਦਾ ਕਾਂਗ੍ਰੇਸੀ ਸਰਪੰਚ ਅਤੇ ਉਸ ਦਾ ਭਰਾ ਸ਼ਾਮਿਲ ਸਨ ਅਤੇ ਕਤਲ ਸਮੇ ਮੌਕੇ ਤੇ ਮਜੂਦ ਸਨ ਇਸ ਮਾਮਲੇ ਵਿਚ 8 ਆਰੋਪੀਆਂ ਦੇ ਨਾਮ ਲਿਖਾਏ ਗਏ ਹਨ ਜਿਹਨਾਂ ਵਿੱਚੋ ਮੁਖ ਦੋਸ਼ੀ ਸਰਪੰਚ ਅਤੇ ਉਸ ਦਾ ਭਰਾ ਹੈ ਅਤੇ ਪੁਲਿਸ ਰਾਜਨੀਤਿਕ ਦਬਾ ਹੇਠ ਓਹਨਾ ਨੂੰ ਨਹੀ ਫੜ ਰਹੀ ਜਿਸ ਨੂੰ ਲੈਕੇ ਅੱਜ ਚੋਥੀ ਵਾਰ ਜਾਮ ਲਾਣ ਦੀ ਨੌਬਤ ਆਈ ਹੈ। ਇਸ ਜਾਮ ਵਿਚ ਜਿਥੇ ਪਰਿਵਾਰਕ ਮੇਮ੍ਬਰ ਅਤੇ ਸਾਥੀ ਸ਼ਾਮਿਲ ਹੋਏ ਓਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਲੀਡਰ ਸ਼ਿਪ ਨੇ ਵੀ ਪਰਿਵਾਰ ਨੂੰ ਪੂਰੇ ਸਾਥ ਦਾ ਭਰੋਸਾ ਦਿੱਤੋ ਅਤੇ ਨਾਲ ਸ਼ਾਮਿਲ ਹੋਈ। ਇਸ ਮੌਕੇ ਤੇ ਦਿਹਾਤੀ ਪ੍ਰਦਾਨ ਅਤੇ ਸਾਬਕਾ ਵਿਧਾਇਕ ਸ ਸੁਰਿੰਦਰ ਸਿੰਘ ਭੇਲੇਵਾਲ ਰਾਠਾਂ, ਜਿਲਾ ਹੁਸ਼ਿਆਰਪੁਰ ਦੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਦਾਨ ਗੁਰਿੰਦਰ ਸਿੰਘ ਗੋਲਡੀ ਮੁਖ ਰੂਪ ਵਿਚ ਸ਼ਾਮਿਲ ਹੋਏ।
ਮੌਕੇ ਤੇ ਪਹੁੰਚੇ SP.H ਪਰਮਿੰਦਰ ਸਿੰਘ ਨੇ ਦੱਸਿਆ ਕੇ 6 ਆਰੋਪੀ ਗਿਰਫ਼ਤਾਰ ਕਰ ਲਏ ਹਨ ਅਤੇ ਜਲਦ ਹੀ ਇਹ ਦੋਨੋ ਵੀ ਗਿਰਫ਼ਤਾਰ ਕਰ ਲਏ ਜਾਣ ਗਏ ਜਿਸ ਤੋਂ ਬਾਦ ਅੱਜ ਪਰਿਵਾਰਕ ਮੇਮ੍ਬਰਾ ਨੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ। ਨਾਲ ਹੀ ਚੇਤਾਵਨੀ ਦਿਤੀ ਕੇ ਜੇਕਰ 10 ਦਿਨ ਵਿਚ ਮੁਖ ਆਰੋਪੀ ਕਾਂਗ੍ਰੇਸੀ ਸਰਪੰਚ ਅਤੇ ਉਸ ਦਾ ਭਰਾ ਨਹੀ ਫੜੇ ਗਏ ਤਾ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ

Byte 1... ਸ ਸੁਰਿੰਦਰ ਸਿੰਘ ਭੇਲੇਵਾਲ ਰਾਠਾਂ
Byte 2... ਮ੍ਰਿਤਕ ਦੀ ਤਾਈ
Byte 3... SP.H ਪਰਮਿੰਦਰ ਸਿੰਘConclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.