ETV Bharat / state

ਵਿਧਵਾ ਪ੍ਰੇਮਿਕਾ ਦੇ ਘਰ ਪਹੁੰਚ ਪ੍ਰੇਮੀ ਨੇ ਨਿਗਲਿਆ ਜ਼ਹਿਰ, ਪ੍ਰੇਮੀ ਦੀ ਹੋਈ ਮੌਤ - ਪ੍ਰੇਮਿਕਾ ਦੇ ਘਰ ਕੋਈ ਨਸ਼ੀਲੀ ਚੀਜ਼ ਨਿਗਲ ਲਈ

ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪ੍ਰੇਮੀ ਨੇ ਪ੍ਰੇਮਿਕਾ ਦੇ ਸਾਹਮਣੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ (lover swallowed poison in his girlfriends house) ਕਰ ਲਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੁੰਡੇ ਦੀ ਮੌਤ ਦਾ ਕਾਰਣ ਕੁੜੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੂੰ ਕੁੜੀ ਨੇ ਭੁਲੇਖੇ ਵਿੱਚ ਰੱਖਿਆ ਕਿ ਉਹ ਵਿਆਹੀ ਹੋਈ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ। ਮਾਮਲੇ ਵਿੱਚ ਜਿੱਥੇ ਕੁੜੀ ਨੇ ਖੁੱਦ ਨੂੰ ਬੇਕਸੂਰ ਦੱਸਿਆ ਹੈ ਉੱਥੇ ਹੀ ਪੁਲਿਸ ਨੇ ਜਾਂਚ ਦੀ ਗੱਲ ਕਹੀ ਹੈ।

In Batala the lover swallowed poison in his girlfriends house
ਵਿਧਵਾ ਪ੍ਰੇਮਿਕਾ ਦੇ ਘਰ ਪਹੁੰਚ ਪ੍ਰੇਮੀ ਨੇ ਨਿਗਲਿਆ ਜ਼ਹਿਰ, ਪ੍ਰੇਮੀ ਦੀ ਹੋਈ ਮੌਤ
author img

By

Published : Jan 5, 2023, 1:18 PM IST

ਵਿਧਵਾ ਪ੍ਰੇਮਿਕਾ ਦੇ ਘਰ ਪਹੁੰਚ ਪ੍ਰੇਮੀ ਨੇ ਨਿਗਲਿਆ ਜ਼ਹਿਰ, ਪ੍ਰੇਮੀ ਦੀ ਹੋਈ ਮੌਤ

ਗੁਰਦਾਸਪੁਰ: ਬਟਾਲਾ ਦੇ ਮੁਹੱਲਾ ਸ਼ੁਕਰਪੁਰਾ ਵਿੱਚ ਇਕ ਨੌਜਵਾਨ ਪ੍ਰੇਮੀ ਜਸਕਰਨ ਮਸੀਹ (lover swallowed poison in his girlfriends house) ਕਰ ਵਲੋਂ ਆਪਣੀ ਪ੍ਰੇਮਿਕਾ ਜੋਕਿ 2 ਬੱਚਿਆਂ ਦੀ ਮਾਂ ਅਤੇ 10 ਸਾਲ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਚੁਕੀ ਹੈ ਅਤੇ ਬਟਾਲੇ ਦੇ ਮੁਹੱਲਾ ਸ਼ੁਕਰਪੁਰਾ ਵਿਖੇ ਆਪਣੇ ਪੇਕੇ ਘਰ ਰਹਿ ਰਹੀ ਸੀ ਉਸਦੇ ਘਰ ਆਕੇ ਬੀਤੀ 31 ਦਸੰਬਰ ਵਾਲੀ ਰਾਤ ਜਹਿਰੀਲੀ ਚੀਜ ਨਿਗਲ ਲੈਂਦਾ ਹੈ ਅਤੇ ਅੱਜ ਉਸਦੀ ਮੌਤ ਹੋ ਜਾਂਦੀ ਹੈ। ਮੌਤ ਮਗਰੋਂ ਦੋਹਾਂ ਪਰਿਵਾਰਾਂ ਵਿਚਕਾਰ (the conflict between the two families increases) ਕਲੇਸ਼ ਵੱਧ ਜਾਂਦਾ ਹੈ।

ਬਲੈਕਮੇਲ ਕਰਕੇ ਮਰਨ ਲਈ ਮਜਬੂਰ: ਮ੍ਰਿਤਕ ਨੌਜਵਾਨ ਦੇ ਭਰਾ ਅਤੇ ਭੈਣ ਦਾ ਕਹਿਣਾ ਕਿ ਵਿਆਹੁਤਾ ਮਹਿਲਾ ਨੇ ਉਨ੍ਹਾਂ ਦੇ ਭਰਾ ਨੂੰ ਬਲੈਕਮੇਲ ਕਰਕੇ ਮਰਨ ਲਈ ਮਜਬੂਰ (Forced to die by blackmail) ਕੀਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਨੂੰ ਨਹੀਂ ਸੀ ਪਤਾ ਕਿ ਉਸ ਦੀ ਪ੍ਰੇਮਿਕਾ ਪਹਿਲਾਂ ਵਿਆਹੀ ਹੋਈ ਹੈ ਅਤੇ ਉਸ ਦੇ 2 ਬੱਚੇ ਵੀ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵਿਆਹੇ ਹੋਣ ਦੇ ਬਾਵਜੂਦ ਮਹਿਲਾ ਉਨ੍ਹਾਂ ਦੇ ਭਰਾ ਨੂੰ ਤੰਗ ਕਰਦੀ ਸੀ ਅਤੇ ਜਾਇਦਾਦ ਵਿੱਚੋਂ ਹਿੱਸਾ ਮੰਗਦੀ ਪਈ ਸੀ ਜਿਸ ਕਾਰਣ ਦੁਖੀ ਹੋਕੇ ਉਨ੍ਹਾਂ ਦੇ ਭਰਾ ਨੇ ਖੁਦਕੁਸ਼ੀ ਕਰ ਲਈ।

ਲੜਕੇ ਦਾ ਪਰਿਵਾਰ: ਦੂਜੇ ਪਾਸੇ ਸਫਾਈ ਦਿੰਦਿਆਂ ਲੜਕੀ ਅਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਲਗਾਤਾਰ ਲੜਕੀ ਨੂੰ ਪ੍ਰੇਸ਼ਾਨ ਕਰਦਾ (He was harassing the girl) ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਮੁੰਡੇ ਨੂੰ ਇਹ ਵੀ ਪਤਾ ਸੀ ਕਿ ਲੜਕੀ ਪਹਿਲਾਂ ਵਿਆਹੀ ਹੋਈ ਹੈ ਅਤੇ ਉਸ ਦੇ ਦੋ ਬੱਚੇ ਹਨ ਅਤੇ ਬਾਵਜੂਦ ਇਸ ਦੇ ਮ੍ਰਿਤਕ ਲੜਕੀ ਨੂੰ ਵਿਆਹ ਲਈ ਕਹਿ ਰਿਹਾ ਸੀ ਅਤੇ ਲੜਕੇ ਦਾ ਪਰਿਵਾਰ ਨਹੀਂ ਸੀ ਮੰਨ ਰਿਹਾ। ਉਨ੍ਹਾਂ ਕਿਹਾ ਕਿ ਜਦੋਂ ਲੜਕੇ ਜ਼ਹਿਰ ਖਾਕੇ ਖੁਦਕੁਸ਼ੀ ਕੀਤੀ ਤਾਂ ਲੜਕੀ ਨੂੰ ਛੱਡ ਕੇ ਕੋਈ ਪਰਿਵਾਰਕ ਮੈਂਬਰ ਘਰ ਨਹੀਂ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੀ ਨੂੰ ਵੀ ਧ4ਕੇ ਨਾਲ ਜ਼ਹਿਰ ਖੁਆਉਣਾ ਚਾਹੁੰਦਾ ਸੀ।

ਇਹ ਵੀ ਪੜ੍ਹੋ: ਲੁਧਿਆਣਾ ਸਿਵਲ ਹਸਪਤਾਲ ਦੇ ਮੋਰਚਰੀ ਚੋਂ ਲਾਸ਼ ਗਾਇਬ ! ਪਰਿਵਾਰ ਨੇ ਕੀਤੀ ਹਸਪਤਾਲ 'ਚ ਭੰਨਤੋੜ

ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਉਪਲ ਪਿੰਡ ਦੇ ਲੜਕੇ ਜਸਕਰਨ ਵਲੋਂ ਆਪਣੀ ਪ੍ਰੇਮਿਕਾ ਦੇ ਘਰ ਕੋਈ ਨਸ਼ੀਲੀ ਚੀਜ਼ (Swallowed something intoxicating ) ਨਿਗਲ ਲਈ ਹੈ। ਜਿਸਦੀ ਜਾਂਚ ਕੀਤੀ ਜਾ ਰਹੀ ਹੈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ ਅਤੇ ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.