ETV Bharat / state

ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣਾ ਇਤਿਹਾਸਕ ਕਦਮ- ਅਸ਼ਵਨੀ ਸੇਖੜੀ - punjab cabinet

ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਨੂੰ ਦਿੱਤਾ ਨਗਰ ਨਿਗਮ ਦਾ ਦਰਜਾ। ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੇ ਸੂਬਾ  ਸਰਕਾਰ ਦਾ ਕੀਤਾ ਧੰਨਵਾਦ।

ਸ਼ਹਿਰ ਬਟਾਲਾ
author img

By

Published : Mar 3, 2019, 9:11 PM IST

ਗੁਰਦਾਸਪੁਰ: ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਨੂੰ ਨਗਰ ਨਿਗਮ ਦਾ ਦਰਜਾ ਦੇਣ ਲਈ ਕੈਬਿਨੇਟ ਵਿੱਚ ਮਤਾ ਪਾਸ ਕਰ ਦਿੱਤਾ ਹੈ। ਇਸ ਨੂੰ ਲੈ ਕੇ ਬਟਾਲਾ ਦੇ ਲੋਕਾਂ ਤੇ ਨੇਤਾਵਾਂ ਵਿੱਚ ਖ਼ੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਇਸ ਸਬੰਧੀ ਇੱਕ ਪਾਸੇ ਜਿੱਥੇ ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇ ਕੇ ਇੱਕ ਇਤਿਹਾਸਕ ਕਦਮ ਚੁੱਕਿਆ, ਦੂਜੇ ਪਾਸੇ ਅਕਾਲੀ ਨੇਤਾ ਇੰਦਰ ਸੇਖੜੀ ਨੇ ਕਿਹਾ ਕਿ ਫ਼ੈਸਲਾ ਚੰਗਾ ਪਰ ਦੇਰੀ ਨਾਲ ਲਿਆ ਗਿਆ।

ਸ਼ਹਿਰ ਬਟਾਲਾ
ਸੇਖੜੀ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਕੋਲ ਚੁੱਕਦੇ ਸਨ ਅਤੇ ਉਨ੍ਹਾਂ ਨੇ ਲੋਕਾਂ ਨਾਲ ਇਹ ਚੋਣ ਵਾਅਦਾ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇ ਕੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ ਜਿਸ ਲਈ ਉਹ ਸੂਬਾ ਸਰਕਾਰ ਦੇ ਧੰਨਵਾਦੀ ਹਾਂ।ਉਨ੍ਹਾਂ ਕਿਹਾ ਕਿ ਨਗਰ ਨਿਗਮ ਬਣਨ ਨਾਲ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਤੇਜੀ ਆਵੇਗੀ ਅਤੇ ਪਹਿਲਾਂ ਨਾਲੋਂ ਵੱਧ ਫੰਡ ਬਟਾਲਾ ਲਈ ਆ ਸਕਣਗੇ। ਇਸ ਤੋਂ ਇਲਾਵਾ ਅਕਾਲੀ ਦਲ ਪਾਰਟੀ ਦੇ ਕੌਮੀ ਉਪ ਪ੍ਰਧਾਨ ਇੰਦਰ ਸੇਖੜੀ ਨੇ ਕਿਹਾ ਕਿ ਪਠਾਨਕੋਟ ਬਟਾਲਾ ਤੋਂ ਛੋਟਾ ਸ਼ਹਿਰ ਹੈ ਪਰ ਉਸ ਨੂੰ ਪਹਿਲਾ ਹੀ ਨਗਰ ਨਿਗਮ ਦਾ ਦਰਜਾ ਦਿਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬਟਾਲਾ ਇਕ ਇਤਿਹਾਸਿਕ ਨਗਰ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਰਿਵਾਰ ਦਾ ਸ਼ਹਿਰ ਹੈ।ਕਾਂਗਰਸ ਆਗੂ ਅਸ਼ਵਨੀ ਸੇਖੜੀ ਨੇ ਬਟਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਦਿੱਤੇ ਜਾਣ ’ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਦਾ ਧੰਨਵਾਦ ਕੀਤਾ ਹੈ।

story :... batala nagar nigam 
reporter :.. gurpreet singh gurdaspur 
story at ftp :..  Gurdaspur_3 march_ batala nagar nigam _  ( 3 files )

ਐਂਕਰ ਰੀਡ :...  ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਨੂੰ ਜੋ ਨਗਰ ਨਿਗਮ ਦਾ ਦਰਜਾ ਦੇਣ ਲਈ ਕੈਬਨਿਟ ਵਿੱਚ ਮਤਾ ਪਾਸ ਕਰ ਦਿੱਤਾ ਹੈ ਉਸ ਨੂੰ ਲੈਕੇ ਬਟਾਲਾ ਦੇ ਲੋਕਾਂ ਅਤੇ ਨੇਤਾਵਾਂ ਚ ਖੁਸ਼ੀ ਪਾਈ ਜਾ ਰਹੀ ਹੈ ਜਿਥੇ ਕਾਂਗਰਸ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਆਖਿਆ ਕਿ ਉਨਾਂ ਨੇ ਲੋਕਾਂ ਨਾਲ ਇਹ ਚੋਣ ਵਾਅਦਾ ਵੀ ਕੀਤਾ ਸੀ। ਅਤੇ ਹੁਣ ਪੰਜਾਬ ਸਰਕਾਰ ਨੇ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇ ਕੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ।  ਉਥੇ ਹੀ ਅਕਾਲੀ ਨੇਤਾ ਇੰਦਰ ਸੇਖੜੀ ਆਖਦੇ ਹਨ ਕਿ ਫੈਸਲਾ ਚੰਗਾ ਹੈ ਲੇਕਿਨ ਬਹੁਤ ਦੇਰੀ ਨਾਲ ਲਿਆ ਗਿਆ ਹੈ। 

ਵੀ ਓ :... ਕਾਂਗਰਸ ਪਾਰਟੀ ਦੇ ਨੇਤਾ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਨੇ ਬਟਾਲਾ ਨਗਰ ਕੌਂਸਲ ਨੂੰ ਨਗਰ ਨਿਗਮ ਦਾ ਦਰਜਾ ਦਿੱਤੇ ਜਾਣ ’ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਦਾ ਧੰਨਵਾਦ ਕੀਤਾ ਹੈ।  ਸੇਖੜੀ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਕੋਲ ਉਠਾਉਂਦੇ ਆ ਰਹੇ ਸਨ ਅਤੇ ਉਨਾਂ ਨੇ ਲੋਕਾਂ ਨਾਲ ਇਹ ਚੋਣ ਵਾਅਦਾ ਵੀ ਕੀਤਾ ਸੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇ ਕੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ ਜਿਸ ਲਈ ਉਹ ਸੂਬਾ ਸਰਕਾਰ ਦੇ ਧੰਨਵਾਦੀ ਹਨ। ਉਨਾਂ ਕਿਹਾ ਕਿ ਨਗਰ ਨਿਗਮ ਬਣਨ ਨਾਲ ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਤੇਜ਼ੀ ਆਵੇਗੀ ਅਤੇ ਪਹਿਲਾਂ ਨਾਲੋਂ ਵੱਧ ਫੰਡ ਬਟਾਲਾ ਲਈ ਆ ਸਕਣਗੇ। ਉਨਾਂ ਕਿਹਾ ਕਿ ਉਹ ਸਮੂਹ ਬਟਾਲਾ ਵਾਸੀਆਂ ਵਲੋਂ ਸਰਕਾਰ ਦਾ ਧੰਨਵਾਦ ਕਰਦੇ ਹਨ।

ਬਾਯਿਤ :... ਅਸ਼ਵਨੀ ਸੇਖੜੀ ( ਕਾਂਗਰਸੀ ਨੇਤਾ )

ਵੀ ਓ :... ਉਥੇ ਹੀ ਇਸ ਐਲਾਨ ਨੂੰ ਲੈਕੇ ਅਕਾਲੀ ਦਲ ਪਾਰਟੀ ਦੇ ਕੌਮੀ ਉਪ ਪਰ੍ਧਾਨ ਇੰਦਰ ਸੇਖੜੀ ਨੇ ਆਖਿਆ ਕਿ ਜੋ ਇਹ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ ਉਹ ਇਕ ਚੰਗਾ ਫੈਸਲਾ ਹੈ ਲੇਕਿਨ ਫੈਸਲਾ ਬਹੁਤ ਦੇਰ ਨਾਲ ਲਿਆ ਗਿਆ ਹੈ ਉਹਨਾਂ ਆਖਿਆ ਕਿ ਪਠਾਨਕੋਟ ਬਟਾਲਾ ਤੋਂ ਛੋਟਾ ਸ਼ਹਿਰ ਹੈ ਲੇਕਿਨ ਉਹਨੂੰ ਪਹਿਲਾ ਹੀ ਨਗਰ ਨਿਗਮ ਦਾ ਦਰਜਾ ਦਿਤਾ ਗਿਆ ਸੀ ਅਤੇ ਉਥੇ ਹੀ ਉਹਨਾਂ ਆਖਿਆ ਕਿ ਬਟਾਲਾ ਇਕ ਇਤਹਾਸਿਕ ਨਗਰ ਹੈ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਹਰੇ ਪਰਿਵਾਰ ਦਾ ਸ਼ਹਿਰ ਹੈ ਅਤੇ ਉਹਨਾਂ ਆਖਿਆ ਕਿ ਜੇਕਰ ਹੁਣ ਨਗਰ ਨਿਗਮ ਦਾ ਦਰਜਾ ਦਿਤਾ ਗਿਆ ਹੈ ਤਾ ਵਿਕਾਸ ਵੀ ਜਰੂਰੀ ਹੈ ਅਤੇ ਜਲਦ ਪੰਜਾਬ ਸਰਕਾਰ ਇਸ ਸ਼ਹਿਰ ਲਈ ਵਿਸ਼ੇਸ ਗ੍ਰਾੰਟ ਰਾਸ਼ੀ ਜਾਰੀ ਕਰੇ ਅਤੇ ਇਹ ਵੀ ਪੱਕਾ ਹੋਵੇ ਕਿ ਪੈਸੇ ਸਹੀ ਢੰਗ ਨਾਲ ਲੱਗਣ ਤਾ ਜੋ ਇਕ ਬਸਤੀ ਚ ਤਬਦੀਲ ਹੋ ਚੁਕੇ ਬਟਾਲਾ ਦੀ ਨੁਹਾਰ ਬਦਲੀ ਜਾ ਸਕੇ। 

ਬਾਯਿਤ :... ਇੰਦਰ ਸੇਖੜੀ (ਅਕਾਲੀ ਨੇਤਾ )

ETV Bharat Logo

Copyright © 2025 Ushodaya Enterprises Pvt. Ltd., All Rights Reserved.