ਗੁਰਦਾਸਪੁਰ: ਸਿਵਲ ਹਸਪਤਾਲ ਬਟਾਲਾ ਵਿਖੇ ਅੱਜ ਸਵੇਰੇ ਇੱਕ ਨਵੇਂ ਮਰੀਜ਼ ਦੀ ਸਾਹ ਨਾ ਆਉਣ ਕਾਰਨ ਮੌਤ ਹੋ ਗਈ। ਫਿਲਹਾਲ ਉਸ ਦੇ ਕੋਵਿਡ -19 ਦੇ ਨਮੂਨੇ ਵੀ ਇੱਕਠੇ ਕੀਤੇ ਜਾ ਰਹੇ ਹਨ। ਇਸ ਦੀ ਜਾਣਕਾਰੀ ਆਈਏਐਸ, ਮੁੱਖ ਸਕੱਤਰ, ਪੰਜਾਬ ਕੇਬੀਐਸ ਸਿੱਧੂ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਟਵੀਟ ਕਰਦਿਆ ਸਾਂਝੀ ਕੀਤੀ ਹੈ।
-
GURDASPUR: Today morning (one hour back), one new patient has died of breathlessness at Civil Hospital, Batala. He was a chronic TB patient but his samples are being collected to rule out COVID infection.
— KBS Sidhu, IAS, Spl. Chief Secretary, Punjab. (@kbssidhu1961) April 11, 2020 " class="align-text-top noRightClick twitterSection" data="
His family isolated, mohalla sealed.
">GURDASPUR: Today morning (one hour back), one new patient has died of breathlessness at Civil Hospital, Batala. He was a chronic TB patient but his samples are being collected to rule out COVID infection.
— KBS Sidhu, IAS, Spl. Chief Secretary, Punjab. (@kbssidhu1961) April 11, 2020
His family isolated, mohalla sealed.GURDASPUR: Today morning (one hour back), one new patient has died of breathlessness at Civil Hospital, Batala. He was a chronic TB patient but his samples are being collected to rule out COVID infection.
— KBS Sidhu, IAS, Spl. Chief Secretary, Punjab. (@kbssidhu1961) April 11, 2020
His family isolated, mohalla sealed.
ਕੇਬੀਐਸ ਸਿੱਧੂ ਨੇ ਟਵੀਟ ਕਰਦਿਆ ਦੱਸਿਆ ਕਿ ਮ੍ਰਿਤਕ ਗੰਭੀਰ ਟੀਬੀ ਦਾ ਮਰੀਜ਼ ਸੀ, ਜਿਸ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਅੱਜ ਸਵੇਰੇ ਉਸ ਨੂੰ ਸਾਹ ਸਬੰਧੀ ਸਮੱਸਿਆ ਆਈ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਕੋਰੋਨਾ ਵਾਇਰਸ ਕਾਰਨ ਅਜਿਹਾ ਹੋਇਆ ਹੈ ਜਾਂ ਨਹੀਂ, ਇਹ ਵੀ ਪਤਾ ਕਰਨ ਲਈ ਕੋਵਿਡ -19 ਦੇ ਸੈਂਪਲ ਇੱਕਠੇ ਕਰ ਕੇ ਲੈਬ ਵਿੱਚ ਟੈਸਟ ਲਈ ਭੇਜੇ ਜਾਣਗੇ।
ਮ੍ਰਿਤਕ ਦੇ ਪਰਿਵਾਰ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਮ੍ਰਿਤਕ ਦਾ ਪਿੰਡ ਵੀ ਪ੍ਰਸ਼ਾਸਨ ਵਲੋਂ ਸੀਲ ਕਰ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕਮਿਊਨਿਟੀ ਵਿੱਚ ਫੈਲਾਅ ਦੇ ਖਤਰਿਆਂ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਪਹਿਲੀ ਮਈ, 2020 ਤੱਕ ਕਰਫਿਊ ਵਧਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਸਾਹਮਣੇ, ਗਿਣਤੀ ਹੋਈ 12