ETV Bharat / state

ਬਿਰਧ ਆਸ਼ਰਮ 'ਚ ਬਜ਼ੁਰਗਾਂ ਨੇ ਨੱਚ ਗਾ ਕੇ ਮਨਾਈ ਵਿਸਾਖੀ

ਬੱਚੇ ਮਾਪਿਆਂ ਨੂੰ ਘਰ ਤੋਂ ਬੇਘਰ ਕਰਕੇ ਆਪ ਖ਼ੁਸ਼ੀ ਮਨਾਉਂਦੇ ਹਨ ਪਰ ਆਪਣੀ ਮਾਪਿਆਂ ਦੀ ਖ਼ੁਸ਼ੀ ਦੀ ਫ਼ਿਕਰ ਨਹੀਂ ਕਰਦੇ। ਗੁਰਦਾਸਪੁਰ 'ਚ ਬਿਰਧ ਆਸ਼ਰਮ 'ਚ ਰਹੇ ਬਜ਼ੁਰਗਾਂ ਨੇ ਵਿਸਾਖੀ ਦਾ ਤਿਉਹਾਰ ਭੰਗੜੇ ਪਾ ਕੇ ਨੱਚ ਗਾ ਕੇ ਮਨਾਇਆ।

ਬਜ਼ੁਰਗਾਂ ਨੇ ਮਨਾਈ ਵੈਸਾਖੀ
author img

By

Published : Apr 12, 2019, 6:23 PM IST

ਗੁਰਦਾਸਪੁਰ: ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੇ ਵਿਸਾਖੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ। ਇਸ ਦੌਰਾਨ ਐੱਸਡੀਐੱਮ ਦੀਪਕ ਭਾਟੀਆ ਨੇ ਉਨ੍ਹਾਂ ਦੀ ਖ਼ੁਸ਼ੀ ਵਿੱਚ ਸ਼ਾਮਿਲ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ।

ਵੀਡੀਓ।

ਈਟੀਵੀ ਭਾਰਤ ਨਾਲ ਵੀ ਬਜ਼ਰਗਾਂ ਨੇ ਗੱਲਬਾਤ ਕੀਤੀ ਤੇ ਦੁੱਖ ਸੁਣਾਇਆ। ਬਜ਼ੁਰਗਾਂ ਨੇ ਕਿਹਾ ਕਿ ਭਾਵੇਂ ਉਹ ਇਸ ਬਿਰਧ ਆਸ਼ਰਮ ਵਿੱਚ ਆ ਕੇ ਬਹੁਤ ਖੁਸ਼ ਹਨ ਅਤੇ ਨੱਚ ਗਾ ਕੇ ਅੱਜ ਵਿਸਾਖੀ ਦਾ ਤਿਉਹਾਰ ਮਨਾਂ ਰਹੇ ਹਨ ਪਰ ਅੱਜ ਵੀ ਜਦੋਂ ਉਹ ਆਪਣੇ ਬੱਚਿਆਂ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਹਨ।

ਐੱਸਡੀਐੱਮ ਦੀਪਕ ਭਾਟੀਆ ਨੇ ਕਿਹਾ ਕਿ ਉਹ ਹਰ ਵੇਲੇ ਬਜ਼ੁਰਗਾਂ ਦੇ ਨਾਲ ਦੁੱਖ-ਸੁੱਖ ਵਿੱਚ ਖੜੇ ਰਹਿਣਗੇ।

Intro:ਐਂਕਰ::-- ਗੁਰਦਾਸਪੁਰ ਦੇ ਬਿਰਧ ਆਸ਼ਰਮ ਵਿੱਚ ਆਪਣੇ ਘਰਾਂ ਤੋਂ ਬੇਘਰ ਹੋਏ ਬਜ਼ੁਰਗਾਂ ਨੇ ਵਿਸਾਖੀ ਦਾ ਤਿਉਹਾਰ ਭੰਗੜੇ ਪਾ ਕੇ ਅਤੇ ਨੱਚ ਗਾ ਕੇ ਮਨਾਇਆ ਇਸ ਮੌਕੇ ਤੇ ਐਸ.ਡੀ.ਐਮ ਗੁਰਦਾਸਪੁਰ ਦੀਪਕ ਭਾਟੀਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਅਤੇ ਉਹਨਾਂ ਨੇ ਬਜ਼ੁਰਗਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹ ਹਰ ਸਮੇਂ ਇਹਨਾਂ ਬਜ਼ੁਰਗਾਂ ਦੇ ਨਾਲ ਹਨ। ਇਸ ਮੌਕੇ ਤੇ ਘਰਾਂ ਤੋਂ ਕੱਢੇ ਗਏ ਬਜ਼ੁਰਗਾਂ ਨੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਭਾਵੇਂ ਉਹ ਇਸ ਬਿਰਧ ਆਸ਼ਰਮ ਵਿੱਚ ਆ ਕੇ ਬਹੁਤ ਖੁਸ਼ ਹਨ ਅਤੇ ਨੱਚ ਗਾ ਕੇ ਅੱਜ ਵਿਸਾਖੀ ਦਾ ਤਿਉਹਾਰ ਮਨਾਂ ਰਹੇ ਹਨ ਪਰ ਅੱਜ ਵੀ ਜਦੋਂ ਉਹਨਾਂ ਨੂੰ ਆਪਣੇ ਬੱਚਿਆਂ ਦੀ ਯਾਦ ਆਉਂਦੀ ਹੈ ਤਾਂ ਉਹਨਾਂ ਦੀ ਅੱਖਾਂ ਭਰ ਆਉਂਦੀ ਹਨ

ਉਹਨਾਂ ਨੂੰ ਆਪਣੇ ਘਰ ਤੇ ਬੱਚਿਆਂ ਦੀ ਬਹੁਤ ਯਾਦ ਆਉਂਦੀ

Body:ਵੀ ਓ ::-- ਈ.ਟੀ.ਵੀ ਭਾਰਤ ਨਾਲ ਗੱਲ ਕਰਦੇ ਹੋਏ ਬਜ਼ੁਰਗਾਂ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਘਰਾਂ ਤੋਂ ਕੱਢ ਦਿੱਤਾ ਹੈ ਅਤੇ ਉਹ ਮਜ਼ਬੂਰਨ ਇਸ ਬਿਰਧ ਆਸ਼ਰਮ ਵਿੱਚ ਰਹਿ ਰਹੇ ਹਨ ਪਰ ਉਹ ਇਸ ਬਿਰਧ ਆਸ਼ਰਮ ਵਿੱਚ ਬਹੁਤ ਖੁਸ਼ ਹਨ ਕਿਉਂਕਿ ਇੱਥੇ ਸਾਰੇ ਉਹਨਾਂ ਵਰਗੇ ਹਨ ਜਿੰਨ੍ਹਾ ਨੂੰ ਉਹਨਾਂ ਦੇ ਬੱਚਿਆਂ ਨੇ ਘਰੋਂ ਕਢ ਦਿੱਤਾ ਹੈ ਅਤੇ ਸਾਰੇ ਆਪਸ ਵਿੱਚ ਆਪਣੇ ਦੁੱਖ ਸਾਂਝੇ ਘਰ ਕੇ ਇਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਹਨ ਅਤੇ ਅੱਜ ਉਹਨਾਂ ਨੇ ਰੱਲ ਮਿਲ ਕੇ ਵਿਸਾਖੀ ਦਾ ਤਿਉਹਾਰ ਭੰਗੜੇ ਪਾ ਕੇ ਅਤੇ ਨੱਚ ਗਾ ਕੇ ਮਨਾਇਆ ਹੈ ਅਤੇ ਅੱਜ ਉਹਨਾਂ ਨੂੰ ਆਪਣੇ ਘਰ ਦੀ ਅਤੇ ਬੱਚਿਆਂ ਦੀ ਬਹੁਤ ਯਾਦ ਆਈ ਹੈ ਪਰ ਦੁੱਖ ਦੀ ਗੱਲ ਹੈ ਕਿ ਉਹਨਾਂ ਦੇ ਬੱਚਿਆਂ ਨੇ ਹੀ ਉਹਨਾਂ ਨੂੰ ਘਰ ਤੋਂ ਕਢ ਦਿੱਤਾ ਹੈ

ਬਾਈਟ ::-- ਬਜ਼ੁਰਗ

ਵੀ ਓ ::-- ਇਸ ਮੌਕੇ ਤੇ ਐਸ.ਡੀ.ਐਮ ਗੁਰਦਾਸਪੁਰ ਦੀਪਕ ਭਾਟੀਆ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਬਜ਼ੁਰਗਾਂ ਨਾਲ ਵਿਸਾਖੀ ਦਾ ਤਿਉਹਾਰ ਮਨਾਉਣ ਦਾ ਮੌਕਾ ਮਿਲਿਆ ਅਤੇ ਬਜ਼ੁਰਗਾਂ ਦਾ ਭੰਗੜਾ ਦੇਖਣ ਨੂੰ ਮਿਲਿਆ ਅਤੇ ਉਹਨਾਂ ਨੇ ਕਿਹਾ ਕਿ ਉਹ ਹਰ ਸਮੇਂ ਇਹਨਾਂ ਬਜ਼ੁਰਗਾਂ ਦੇ ਨਾਲ ਦੁਖ ਸੁਖ ਵਿੱਚ ਖੜੇ ਰਹਿਣਗੇ ਉਹਨਾਂ ਕਿਹਾ ਕਿ ਪ੍ਰਸਾਸ਼ਨ ਵਲੋਂ ਜਤਨ ਕੀਤੇ ਜਾਂਦੇ ਹਨ ਕਿ ਉਹ ਘਰ ਵਾਲਿਆਂ ਨਾਲ ਬਜ਼ੁਰਗਾਂ ਦੀ ਕੌਂਸਲੀਗ ਕਰਵਾ ਕੇ ਅਤੇ ਬੱਚਿਆਂ ਨੂੰ ਸਮਝਾ ਕੇ ਬਜ਼ੁਰਗਾਂ ਨੂੰ ਦੁਬਾਰਾ ਤੋਂ ਘਰ ਪੇਜਿਆ ਜਾਵੇ

ਬਾਈਟ :-- ਦੀਪਕ ਭਾਟੀਆ (ਐਸ.ਡੀ.ਐਮ ਗੁਰਦਾਸਪੁਰ )

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.