ETV Bharat / state

ਮਨੁੱਖਤਾ ਸ਼ਰਮਸ਼ਾਰ, ਬਾਜ਼ਾਰ ਵਿੱਚ ਮਿਲਿਆ ਬੱਚੇ ਦਾ ਭਰੂਣ - ਬੱਚੇ ਦਾ ਭਰੂਣ

ਬਟਾਲਾ ਵਿਖੇ ਸੜਕ ਕੰਡੇ ਲਿਫਾਫੇ ਵਿੱਚ ਸੁੱਟੇ ਗਏ ਬੱਚੇ ਦਾ ਭਰੂਣ ਮਿਲਿਆ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ।

Fetus found on Road, Batala news
ਬੱਚੇ ਦਾ ਭਰੂਣ
author img

By

Published : Jan 30, 2021, 2:29 PM IST

ਬਟਾਲਾ: ਖਜੂਰੀ ਗੇਟ ਮੁਹੱਲਾ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ। ਮਾਹੌਲ ਉਸ ਸਮੇਂ ਸਹਿਮ ਵਾਲਾ ਹੋ ਗਿਆ, ਜਦੋਂ ਇੱਕ ਸੜਕ ਕੰਡੇ ਲਿਫਾਫੇ ਵਿੱਚ ਸੁੱਟੇ ਗਏ ਬੱਚੇ ਦਾ ਭਰੂਣ ਮਿਲਿਆ। ਰਾਹਗੀਰਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਇਤਲਾਹ ਮਿਲਦੇ ਹੀ ਮੌਕੇ ਉੱਤੇ ਪੁਲਿਸ ਅਧਕਾਰੀਆਂ ਨੇ ਕਰਵਾਈ ਸ਼ੁਰੂ ਕੀਤੀ।

ਸਿਟੀ ਪੁਲਿਸ ਥਾਣੇ ਦੇ ਇੰਚਾਰਜ ਨੇ ਦੱਸਿਆ ਕਿ ਬੱਚੇ ਦੇ ਭਰੂਣ ਨੂੰ ਬਟਾਲਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅੱਗੇ ਦੀ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ ਗਈ।

ਮਨੁੱਖਤਾ ਸ਼ਰਮਸ਼ਾਰ, ਬਾਜ਼ਾਰ ਵਿੱਚ ਮਿਲਿਆ ਬੱਚੇ ਦਾ ਭਰੂਣ

ਉਨ੍ਹਾਂ ਕਿਹਾ ਕਿ ਪੜਤਾਲ ਦੌਰਾਨ, ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਦੇ ਨਾਲ ਹੀ, ਸਿਵਲ ਹਸਪਤਾਲ ਦੇ ਐਸਐਮਓ ਡਾ. ਸੰਜੀਵ ਭੱਲਾ ਦਾ ਕਹਿਣਾ ਹੈ ਕਿ ਲੋਕ ਹੁਣ ਵੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੇ ਅਜਿਹੇ ਕਾਰਜਾਂ ਨੂੰ ਅੰਜਾਮ ਦੇ ਰਹੇ ਹਨ, ਅਜਿਹੇ ਲੋਕਾਂ ਦੇ ਖਿਲਾਫ ਸਖ਼ਤ ਕਾਨੂੰਨੀ ਕਰਵਾਈ ਹੋਣੀ ਚਾਹੀਦੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.