ETV Bharat / state

ਸਰਕਾਰੀ ਕਣਕ ਦੀ ਵੰਡ ਨੂੰ ਲੈ ਕੇ ਖੂਨੀ ਝੜਪ, ਸੀਸੀਟੀਵ ਵਿੱਚ ਕੈਦ ਤਸਵੀਰਾਂ - CCTV video of the incident

ਗੁਰਦਾਸਪੁਰ ਦੇ ਪਿੰਡ ਬਖਤਪੁਰ ਵਿੱਚ ਸਰਕਾਰੀ ਕਣਕ ਦੀ ਵੰਡ ਨੂੰ ਲੈਕੇ ਦੋ ਧਿਰਾਂ ਵਿਚਕਾਰ ਖੂਨੀ (Bloody clash over the distribution of wheat ) ਝੜਪ ਹੋਈ। ਇਹ ਸਾਰੀ ਖੂਨੀ ਝੜਪ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋਈ ਹੈ।

Bloody clash over the distribution of government wheat at Gurdaspur
ਸਰਕਾਰੀ ਕਣਕ ਦੀ ਵੰਡ ਨੂੰ ਲੈਕੇ ਖੂਨੀ ਝੜਪ, ਝੜਪ ਦੀਆਂ ਤਸਵੀਰਾਂ ਸੀਸੀਟੀਵ ਵਿੱਚ ਕੈਦ
author img

By

Published : Nov 9, 2022, 8:14 PM IST

ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਖ਼ਤਪੁਰ ਵਿੱਚ ਕਣਕ ਦੀ ਵੰਡ ਨੂੰ ਲੈਕੇ ਖੂਨੀ ਝੜਪ (Bloody clash over the distribution of wheat ) ਹੋ ਗਈ।ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਵਿਅਕਤੀ ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਬਖਤਪੁਰਾ ਵਿੱਚ ਆਮ ਆਦਮੀ ਪਾਰਟੀ ਨਾਲ਼ ਸਬੰਧਿਤ ਵਰਕਰ ਜੀਵਣ ਸਿੰਘ ਪਿੰਡ ਦੇ ਡੀਪੂ ਹੋਲਡਰ ਨੂੰ ਪਿੱਛੇ ਲਾਕੇ ਧੱਕੇ ਨਾਲ਼ ਪਿੰਡ ਵਿੱਚ ਲੋਕਾਂ ਨਿ ਆਪਣੀ ਹਾਜ਼ਰੀ ਵਿੱਚ ਕਣਕ ਵੰਡਦਾ ਹੈ ਅਤੇ ਲੋਕਾਂ ਨੂੰ 15-15 ਕਿਲੋ ਘਟ ਕਣਕ ਦਿੰਦਾ ਹੈ ਜਿਸਦੀ ਸਿਕਾਇਤ ਜਿਲ੍ਹਾ ਪ੍ਰਸ਼ਾਸ਼ਨ ਨੂੰ ਕੀਤੀ ਹੋਈ ਹੈ ਅਤੇ ਇਸ ਦੀ ਇਨਕੁਆਇਰੀ ਕੀਤੀ ਜਾ ਰਹੀ ਹੈ ਇਸ ਇਨਕੁਆਇਰੀ ਪਿੰਡ ਦੇ ਸਰਪੰਚ ਨੇ ਕਰਵਾਈ ਹੈ।

ਸਰਕਾਰੀ ਕਣਕ ਦੀ ਵੰਡ ਨੂੰ ਲੈਕੇ ਖੂਨੀ ਝੜਪ, ਝੜਪ ਦੀਆਂ ਤਸਵੀਰਾਂ ਸੀਸੀਟੀਵ ਵਿੱਚ ਕੈਦ

ਸ਼ੱਕ ਕਾਰਣ ਕੀਤਾ ਹਮਲਾ: ਉਨ੍ਹਾਂ ਕਿਹਾ ਕਿ ਜੀਵਣ ਸਿੰਘ ਉਨ੍ਹਾਂ ਉੱਤੇ ਜਾਂਚ ਕਰਵਾਉਣ ਦਾ ਛੱਕ ਕਰਦਾ ਹੈ ਜਿਸ ਲਈ ਅੱਜ ਉਸਨੇ ਅਤੇ ਉਸਦੇ ਪਿਤਾ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਅਤੇ ਸਾਡੇ ਉੱਤੇ ਟ੍ਰੈਕਟਰ ਚੜਾਉਣ ਦੀ ਕੋਸ਼ਿਸ਼ (Try to ride the tractor) ਕੀਤੀ । ਇਸ ਤੋਂ ਇਲਾਵਾ ਕਹੀਆਂ ਨਾਲ ਹਮਲਾ ਕਰ ਸਾਨੂੰ ਜਖਮੀ ਕਰ ਦਿੱਤਾ ਹੈ ਉਨ੍ਹਾਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

ਪੁਲਿਸ ਖੰਗਾਲ ਰਹੀ ਸੀਸੀਟੀਵੀ: ਇਸ ਮਾਮਲੇ ਸਬੰਧੀ ਜਦੋਂ ਥਾਣਾ ਘੁੰਮਣ ਕਲਾਂ ਦੇ ਐੱਸ ਐੱਚ ਓ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾਂ ਕਿਹਾ ਕਿ ਦੋਨਾਂ ਧਿਰਾਂ ਵਿੱਚ ਕਣਕ ਦੀ ਵੰਡ ਨੂੰ ਲੈਕੇ ਝਗੜਾ ਹੋਇਆ ਜਿਸ ਵਿੱਚ ਤਿੰਨ ਵਿਆਕਤੀ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਘਟਨਾ ਦੀ ਸੀਸੀਟੀਵੀ ਵੀਡੀਓ (CCTV video of the incident) ਸਾਹਮਣੇ ਆਈ ਹੈ ਅਤੇ ਵੀਡੀਓ ਨੂੰ ਖੰਗਾਲਣ ਤੋਂ ਬਾਅ ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ ।

ਇਹ ਵੀ ਪੜ੍ਹੋ: ਮਨੀਲਾ 'ਚ ਪੰਜਾਬੀ ਨੌਜਵਾਨ ਦਾ ਕਤਲ, ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਅਪੀਲ

ETV Bharat Logo

Copyright © 2025 Ushodaya Enterprises Pvt. Ltd., All Rights Reserved.