ETV Bharat / state

ਬਟਾਲਾ ਪੁਲਿਸ ਵਲੋਂ ਅਸਲੇ ਸਮੇਤ 5 ਨਾਮੀਂ ਗੈਂਗਸਟਰ ਕਾਬੂ - ਬਟਾਲਾ ਪੁਲਿਸ

ਬਟਾਲਾ ਪੁਲਿਸ ਨੇ 5 ਨਾਮੀਂ ਗੈਂਗੇਸਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੜ੍ਹੋ ਪੂਰੀ ਖ਼ਬਰ ...

ਫ਼ੋਟੋ
author img

By

Published : Nov 21, 2019, 2:26 AM IST

ਬਟਾਲਾ: ਬਟਾਲਾ ਪੁਲਿਸ ਨੇ 5 ਨਾਮੀਂ ਗੈਂਗੇਸਟਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਬਟਾਲਾ ਪੁਲਿਸ ਵਲੋਂ 5 ਗੈਂਗਸਟਰਾਂ ਨੂੰ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਹੈਰੋਇਨ ਨਾਲ ਕਾਬੂ ਕੀਤਾ ਗਿਆ ਹੈ। ਇਹ ਜਾਣਕਾਰੀ ਬਟਾਲਾ ਪੁਲਿਸ ਲਾਈਨ ਦੇ ਆਈਜੀ ਸੁਰਿੰਦਰਪਾਲ ਪਰਮਾਰ ਨੇ ਦਿੱਤੀ।

ਵੇਖੋ ਵੀਡੀਓ

ਆਈਜੀ ਸੁਰਿੰਦਰਪਾਲ ਪਰਮਾਰ ਨੇ ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਟਾਲਾ ਪੁਲਿਸ ਵਲੋਂ 5 ਗੈਂਗਸਟਰਾਂ ਨੂੰ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਹੈਰੋਇਨ ਨਾਲ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਿਆਚਿਨ 'ਚ ਸ਼ਹੀਦ ਹੋਏ ਪੰਜਾਬੀ ਜਵਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਨੌਜਵਾਨ ਕੋਲੋਂ 8 ਪਿਸਟਲ, 2 ਰਾਇਫਲਾਂ, ਵੱਡੀ ਗਿਣਤੀ ਵਿੱਚ ਜ਼ਿੰਦਾ ਕਾਰਤੂਸ ਅਤੇ 260 ਗ੍ਰਾਮ ਹੈਰੋਇਨ, 2 ਕੰਪਿਊਟਰ ਕੰਡੇ ਅਤੇ ਇੱਕ ਕਾਰ ਬਰਾਮਦ ਹੋਣ ਦੀ ਗੱਲ ਕਹੀ ਹੈ। ਪੁਲਿਸ ਵਲੋਂ ਪੁੱਛਗਿੱਛ ਜਾਰੀ ਹੈ, ਤਾਂ ਕਿ ਹੋਰ ਖੁਲਾਸੇ ਵੀ ਹੋ ਸਕਣ।

Intro:ਬਟਾਲਾ ਪੁਲਿਸ ਨੂੰ  ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਬਾਟਾਲਾ ਪੁਲਿਸ ਨੇ 5 ਨਾਮੀ ਗੈੈਗੇਸਟਰ ਨੂੰ ਗਿਰਫਤਾਰ ਕੀਤਾ ਪੁਲਿਸ ਨੇ ਆਰੋਪੀਆਂ ਵਲੋਂ ਦੋ ਗੱਡੀਆਂ  , 260  ਗਰਾਮ ਹੇਰੋਇਨ ਅਤੇ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲੀਆਂ ਬਰਾਮਦ ਕੀਤੀ ਹੈ ਪੁੱਛਗਿਛ ਵਿੱਚ ਅੱਗੇ ਹੋਰ  ਵੀ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ,   ਕੇਸ ਦਰਜ ਕਰ ਪੁਲਿਸ ਨੇ ਅੱਗੇ ਦੀ ਪੁੱਛਗਿਛ ਲਈ ਕਾਨੂੰਨੀ ਕਰਵਾਈ ਸ਼ੁਰੂ ਕਰ ਦਿੱਤੀ ਹੈ 
Body:ਵੀ ਓ .  .  .  . ਇਸ ਸਾਰੇ ਮਾਮਲੇ ਨੂੰ ਲੈ ਕੇ ਬਟਾਲਾ ਪੁਲਿਸ ਲਾਈਨ  ਵਿੱਚ ਆਈ ਜੀ  ਪੁਲਿਸ ਸੁਰਿੰਦਰਪਾਲ ਪਰਮਾਰ ਨੇ  ਪ੍ਰੇਸ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ  ਬਟਾਲਾ ਪੁਲਿਸ ਦੁਆਰਾ 5 ਗੈਂਗਸਟਰਜ ਨੂੰ ਵੱਡੀ ਮਾਤਰਾ ਵਿੱਚ ਹਥਿਆਰਾਂ ਅਤੇ ਹੇਰੋਇਨ  ਦੇ ਨਾਲ ਕਾਬੂ ਕੀਤਾ ਗਿਆ ਹੈ ।  ਕਾਬੂ ਨੌਜਵਾਨੋ ਕੋਲੋਂ   8 ਪਿਸਟਲ  ,  2 ਰਾਇਫਲੇ , ਵੱਡੀ ਗਿਣਤੀ ਚ  ਜ਼ਿੰਦਾ ਕਾਰਤੂਸ ਅਤੇ  260 ਗਰਾਮ ਹੇਰੋਇਨ  ,  2 ਕੰਪਿਊਟਰ ਕੰਡੇ  ਅਤੇ ਇੱਕ ਕਾਰ ਬਰਾਮਦ ਹੋਣ ਦੀ ਗੱਲ ਕਹੀ ਜਾ ਰਹੀ ਹੈ ।  ਪੁਲਿਸ ਨੇ ਇਹਨਾਂ ਨੌਜਵਾਨਾਂ  ਨੂੰ ਪ੍ਰੋਫੇਸ਼ਨ ਅਪਰਾਧੀ ਦੱਸ ਰਹੀ ਹੈ ਅਤੇ  ਹਿਸਟਰੀ ਖੰਗਾਲਨੇ ਵਿੱਚ ਜੁੱਟ ਚੁੱਕੀ ਹੈ ।  ਉਥੇ ਹੀ ਦੱਸਿਆ ਇਹ ਵੀ ਜਾ ਰਿਹਾ ਹੈ ਦੀ ਪੁਲਿਸ ਵਲੋਂ  ਕਾਫ਼ੀ ਜੱਦੋ ਜੇਹਦ ਕਰਣ  ਦੇ ਬਾਅਦ ਇਹ ਗੈਂਗਸਟਰ  ਕਾਬੂ ਕੀਤੇ ਗਏ  ਹਨ  ।                                                                         

ਬਾਈਟ .  .  .  .  . ਸੁਰਿੰਦਰਪਾਲ ਸਿੰਘ  ਪਰਮਾਰ  (  ਆਈ ਜੀ  ਪੁਲਿਸ  )Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.