ETV Bharat / state

ਪੁਲਿਸ ਅਧਿਕਾਰੀ ਵੱਲੋਂ 2 ਕਤਲ ਕਰਨ ਦਾ ਮਾਮਲਾ

ਗੁਰਦਾਸਪੁਰ ਦੇ ਪਿੰਡ ਗੱਗੋਵਾਲੀ 'ਚ ਇੱਕ ਪੁਲਿਸ ਮੁਲਾਜ਼ਮ ਤੇ ਦੋ ਔਰਤਾਂ ਦਾ ਕਤਲ ਕਰਨ ਦਾ ਇਲਜ਼ਾਮ ਲੱਗਿਆ ਹੈ। ਮਰਨ ਵਾਲੀਆਂ ਵਿੱਚੋਂ ਇੱਕ ਔਰਤ ਪੁਲਿਸ ਮੁਲਾਜ਼ਮ ਦੀ ਪਤਨੀ ਹੈ।

2 murder case
ਫ਼ੋਟੋ
author img

By

Published : Nov 26, 2019, 1:16 PM IST

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਗੱਗੋਵਾਲੀ 'ਚ ਦੋ ਔਰਤਾਂ ਦਾ ਪੁਲਿਸ ਅਧਿਕਾਰੀ ਵੱਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੋਵਾਂ ਔਰਤਾਂ ਦਾ ਆਪਸੀ ਰਿਸ਼ਤਾ ਤਾਈ-ਭਤੀਜੀ ਵਾਲਾ ਹੈ।

ਵੀਡੀਓ

ਦੱਸ ਦੇਈਏ ਕਿ ਮੁਲਜ਼ਮ (ਮੰਗਲ ਸਿੰਘ) ਦੇ ਦੋ ਵਿਆਹ ਹੋਏ ਹਨ ਇਸ ਦੇ ਜਾਇਦਾਦ ਦੇ ਮਾਮਲੇ ਦੇ ਚਲਦਿਆਂ ਉਸ ਨੇ ਦੂਜੀ ਪਤਨੀ ਨਾਲ ਮਿਲ ਕੇ ਪਹਿਲੀ ਪਤਨੀ ਅਤੇ ਆਪਣੀ ਭਤੀਜੀ ਦਾ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕਤਲ ਕਰਨ ਦਾ ਕਾਰਨ ਪਹਿਲੀ ਪਤਨੀ ਦੇ ਨਾਂਅ ਹੋਈ ਅੱਧੀ ਜਾਇਦਾਦ ਨੂੰ ਲੈਣ ਖ਼ਾਤਿਰ ਔਰਤ ਦੇ ਪਤੀ ਨੇ ਸਹੋਰੇ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਭਾਰਤੀ ਕਿਸਾਨ ਯੂਨੀਅਨ ਵੱਲੋਂ ਡੀਐਸਪੀ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ

ਇਸ ਸੰਬੰਧ 'ਚ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਦੇ ਕੁੱਝ ਸਾਲ ਹੀ ਹੋਏ ਸੀ ਕਿ ਉਸ ਦੇ ਪਤੀ ਨੇ ਦੂਜਾ ਵਿਆਹ ਕਰ ਲਿਆ। ਜਿਸ ਨੂੰ ਲੈ ਕੇ ਉਸ ਦੇ ਸਹੁਰੇ ਨਾਲ ਸਮਝੋਤਾ ਕੀਤਾ ਕਿ ਉਹ ਉਸ ਦੇ ਨਾਂਅ ਅੱਧੀ ਜਾਇਦਾਦ ਕਰਨਗੇ। ਇਸ ਦੌਰਾਨ ਉਨ੍ਹਾਂ ਨੇ ਉਸ ਦੇ ਨਾਂਅ ਜਾਇਦਾਦ ਕਰ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਉਸ ਦੇ ਸੁਹਰੇ ਵਾਲੇ ਇਸ ਗਲ ਤੋਂ ਨਾ-ਖੁਸ਼ ਹੋਣ ਕਾਰਨ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 23 ਸਾਲ ਦੀ ਕੁੜੀ ਨਾਲ ਜੋ ਤਸ਼ਦੱਦ ਕੀਤੀ ਹੈ ਉਸ ਦੀ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮੰਗਲ ਸਿੰਘ ਜੋ ਕਿ ਖੁਦ ਥਾਣੇਦਾਰ ਹੈ। ਉਸ ਦੀਆਂ ਦੋ ਪਤਨੀ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਜਾਇਦਾਦ ਤੇ ਹੋਰ ਲੈਣ ਦੇਣ ਦੇ ਮਾਮਲੇ ਦੇ ਚਲਦਿਆਂ ਮੁਲਜ਼ਮ ਨੇ ਦੂਜੀ ਪਤਨੀ ਤੇ ਪਿਤਾ ਨਾਲ ਮਿਲ ਕੇ ਪਹਿਲੀ ਪਤਨੀ ਤੇ ਭਤੀਜੀ ਦਾ ਕਤਲ ਕਰ ਦਿੱਤਾ। ਜਿਨ੍ਹਾਂ ਤੇ ਆਈ.ਪੀ.ਸੀ ਦੀ ਧਾਰਾ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ।

Intro:ਜ਼ਿਲੇ ਗੁਰਦਾਸਪੁਰ ਦੇ ਥਾਣਾ ਘੁੰਮਣਕਲਾਂ ਅਧੀਨ ਪਿੰਡ ਗੱਗੋਵਾਲੀ ਵਿਖੇ ਦੋ ਔਰਤਾਂ ਦਾ ਕਤਲ, ਕਤਲ ਹੋਈਆਂ ਔਰਤਾਂ ਆਪਸ ਵਿਚ ਤਾਈਂ ਭਤੀਜੀ, ਜਿਕਰੇਖਾਸ ਹੈ ਕਿ ਦੋਸ਼ੀ ਕਾਤਲ ਵਲੋਂ ਦੋ ਵਿਆਹ ਕਰਵਾਏ ਸਨ ਅਤੇ ਦੂਸਰੀ ਪਤਨੀ ਨਾਲ ਮਿਲ ਕੇ ਜਾਇਦਾਦ ਖਾਤਿਰ ਕੀਤਾ ਗਿਆ ਪਹਿਲੀ ਪਤਨੀ ਅਤੇ ਭਤੀਜੀ ਦਾ ਕਤਲ. ਦੋਸ਼ੀ ਮੰਗਲ ਸਿੰਘ ਖੁਦ ਵੀ ਪੁਲਿਸ ਮਹਿਕਮੇ ਅੰਦਰ ਥਾਣੇਦਾਰ ਹੈ. ਪੁਲਿਸ ਵਲੋਂ ਦੋਸ਼ੀ ਮੰਗਲ ਸਿੰਘ ਅਤੇ ਉਸਦੀ ਦੂਸਰੀ ਪਤਨੀ ਸਮੇਤ ਤਿੰਨ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕਾਰਵਾਈ ਆਰੰਭੀ, ਫਿਲਹਾਲ ਦੋਸ਼ੀ ਪੁਲਿਸ ਗ੍ਰਿਫਤ ਤੋਂ ਬਾਹਰ. Body:ਇਹ ਜੋ ਦ੍ਰਿਸ਼ ਤੁਸੀਂ ਟੀ.ਵੀ. ਸਕਰੀਨ ਤੇ ਦੇਖ ਰਹੇ ਹੋ, ਇਹ ਜ਼ਿਲੇ ਗੁਰਦਾਸਪੁਰ ਦੇ ਥਾਣਾ ਘੁੰਮਣ ਕਲਾਂ ਦੇ ਬਾਹਰ ਦੇ ਹਨ ਜਿਥੇ ਦੋ ਔਰਤਾਂ ਦੀ ਡੈਡ ਬਾਡੀਆਂ ਨੂੰ ਇਕ ਟੈਂਪੂ ਵਿੱਚ ਰੱਖ ਕੇ ਪੀੜਤ ਪਰਿਵਾਰ ਇੰਨਸਾਫ ਦੀ ਮੰਗ ਕਰ ਰਿਹਾ ਹੈ. ਮਾਮਲਾ ਹੈ ਜ਼ਿਲੇ ਗੁਰਦਾਸਪੁਰ ਦੇ ਪਿੰਡ ਗੱਗੋਵਾਲੀ ਦਾ ਜਿੱਥੇ ਦੋ ਔਰਤਾਂ ਦੀਆਂ ਲਾਸ਼ਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲਿਆ ਇਸ ਸੰਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਮੰਗਲ ਸਿੰਘ ਜੋ ਕਿ ਖੁਦ ਥਾਣੇਦਾਰ ਹੈ ਵਲੋਂ ਦੋ ਵਿਆਹ ਕਰਵਾਏ ਸਨ ਅਤੇ ਜਾਇਦਾਦ ਤੇ ਹੋਰ ਲੈਣ ਦੇਣ ਦੇ ਮਾਮਲੇ ਦੇ ਚਲਦਿਆਂ ਦੋਸ਼ੀ ਵਲੋਂ ਆਪਣੀ ਦੂਸਰੀ ਪਤਨੀ ਅਤੇ ਪਿਤਾ ਨਾਲ ਮਿਲ ਕੇ ਆਪਣੀ ਪਹਿਲੀ ਪਤਨੀ ਅਤੇ ਭਤੀਜੀ ਦਾ ਕਤਲ ਕਰ ਦਿੱਤਾ. ਇਸ ਸੰਬੰਧ ਵਿਚ ਦੋਸ਼ੀ ਥਾਣੇਦਾਰ ਮੰਗਲ ਸਿੰਘ ਉਸਦੀ ਦੂਸਰੀ ਪਤਨੀ ਸੋਨੀਆ ਅਤੇ ਪਿਤਾ ਵੱਸਣ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਫਿਲਹਾਲ ਦੋਸ਼ੀ ਫਰਾਰ ਹਨ. ਮ੍ਰਿਤਕ ਦੇ ਰਿਸ਼ਤੇਦਾਰ ਵਲੋਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆ ਕੇ ਇੰਨਸਾਫ ਦੀ ਗੁਹਾਰ ਲਗਾਈ ਹੈ.

ਬਾਈਟ : ਰਾਮ ਸਿੰਘ -- ਐਸ.ਐਚ.ਓ ਘੁੰਮਣ ਕਲਾਂ

ਮ੍ਰਿਤਕ ਦੀ ਰਿਸ਼ਤੇਦਾਰ Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.